ਸਮੱਗਰੀ 'ਤੇ ਜਾਓ

ਜੱਕੁਰ ਝੀਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੱਕੁਰ ਝੀਲ
ਜੱਕੁਰ ਝੀਲ is located in ਕਰਨਾਟਕ
ਜੱਕੁਰ ਝੀਲ
ਜੱਕੁਰ ਝੀਲ
ਸਥਿਤੀਬੰਗਲੋਰ, ਕਰਨਾਟਕ
ਗੁਣਕ13°05′13.8″N 77°36′37.8″E / 13.087167°N 77.610500°E / 13.087167; 77.610500
Typeਖੜਾ ਪਾਣੀ
Primary inflowsਬਾਰਿਸ਼ ਅਤੇ ਸ਼ਹਿਰ ਨਿਕਾਸੀ
Primary outflowsਨਾਲਾ
Basin countriesਭਾਰਤ
Islandsਕੁੱਝ ਟਾਪੂ
Settlementsਬੰਗਲੋਰ

ਜੈਕੁਰ ਝੀਲ ਬੰਗਲੌਰ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਇੱਕ ਹੈ, ਅਤੇ ਇਹ ਸ਼ਹਿਰ ਦੇ ਉੱਤਰੀ ਪਾਸੇ ਵਿੱਚ ਆਉਂਦੀ ਇੱਕ ਬਹੁਤ ਹੀ ਸੁੰਦਰ ਹੈ। ਇਸ ਦਾ ਨਾਮ ਇਲਾਕੇ ਦੇ ਨਾਮ ਜੱਕੁਰ ਤੋਂ ਲਿਆ ਗਿਆ ਹੈ। ਇਹ 87 ਏਕੜ ਦੇ ਖੇਤਰ ਵਿੱਚ ਫੈਲੀ ਹੋਈ ਹੈ ਅਤੇ ਇਸਦੇ ਵਿੱਚ ਕਈ ਟਾਪੂ ਹਨ। [1]

ਜੱਕੂਰ ਝੀਲ ਦਾ ਦ੍ਰਿਸ਼

ਹਵਾਲੇ

[ਸੋਧੋ]
  1. S, Lekshmi Priya (2018-11-08). "Citizens Turn Bengaluru's Jakkur Lake into Eco-Zone With These Herbs & Rare Trees!". The Better India (in ਅੰਗਰੇਜ਼ੀ (ਅਮਰੀਕੀ)). Retrieved 2022-12-24.

ਹੋਰ ਪੜ੍ਹਨਾ

[ਸੋਧੋ]

ਬਾਹਰੀ ਲਿੰਕ

[ਸੋਧੋ]