ਸਮੱਗਰੀ 'ਤੇ ਜਾਓ

ਮਾਸੀ, ਅਲਮੋੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਸੀ, ਉੱਤਰਾਖੰਡ, ਭਾਰਤ ਦੇ ਅਲਮੋੜਾ ਜ਼ਿਲ੍ਹੇ ਦੇ ਚੌਖੁਟੀਆ ਬਲਾਕ, ਤੱਲਾ ਗਵੇੜ ਵਿੱਚ ਇੱਕ ਪਿੰਡ ਦਾ ਨਾਮ ਹੈ। ਇਹ ਪਿੰਡ ਰਾਮਗੰਗਾ ਨਦੀ ਦੇ ਪੂਰਬੀ ਕੰਢੇ ਉੱਪਰ ਹੈ। ਇਸ ਪਿੰਡ ਦੇ ਜ਼ਿਆਦਾਤਰ ਪਿੰਡ ਵਾਸੀ ਮਸੀਵਾਲ ਕਹਾਉਂਦੇ ਹਨ। ਇੱਥੇ ਵੱਖ-ਵੱਖ ਪ੍ਰਸਿੱਧ ਪਿੰਡ ਆਦਿਗ੍ਰਾਮ ਫੁੱਲੋਰੀਆ, ਭਟੋਲੀ, ਚੌਨਾ, ਦੁਬੜੀ, ਕਾਂਰੇ, ਨੌਗਾਵਾਂ, ਉਂਚਾਵਾਹਨ ਹਨ। ਪਿੰਡ ਵਿੱਚ ਇੱਕ ਸਾਲਾਨਾ ਸੱਤ ਦਿਨਾਂ ਸੋਮਨਾਥ (ਭਾਵ, ਸ਼ਿਵਨ ) ਤਿਉਹਾਰ ਲੱਗਦਾ ਹੈ ਜਿਸ ਦੌਰਾਨ ਰਾਮਗੰਗਾ ਨਦੀ ਵਿੱਚ ਪੱਥਰ ਸੁੱਟਣਾ ਸ਼ਾਮਲ ਹੈ। [1]

ਆਵਾਜਾਈ

[ਸੋਧੋ]

ਪੰਤ ਨਗਰ ਹਵਾਈ ਅੱਡਾ ਸਭ ਤੋਂ ਨਜ਼ਦੀਕੀ ਏਅਰਬੇਸ ਹੈ। ਨਜ਼ਦੀਕੀ ਰੇਲਵੇ ਸਟੇਸ਼ਨ ਕਾਠਗੋਦਾਮ ਅਤੇ ਰਾਮ ਨਗਰ ਹਨ। ਚੌਖੂਟੀਆ ਬਲਾਕ ਇਥੋਂ ਸਭ ਤੋਂ ਨਜ਼ਦੀਕੀ ਬਲਾਕ ਹੈ ਜੋ ਲਗਭਗ 13 ਕਿਲੋਮੀਟਰ ਦੂਰ ਹੈ। ਮਾਸੀ ਦਾ ਪਿਨਕੋਡ 263658 ਹੈ ਅਤੇ ਇਹ 29.8156491 ਵਿਥਕਾਰ ਅਤੇ 79.2803459 ਲੰਬਕਾਰ ਤੇ ਸਥਿੱਤ ਹੈ। [2]

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. "मासी में रस्म अदायगी के साथ संपन्न हुआ सोमनाथ मेला". Amarujala (in Hindi). Haldwani Bureau. 11 May 2020. Retrieved 24 April 2021.{{cite news}}: CS1 maint: unrecognized language (link)
  2. "Masi Pin Code, Masi, Almora Map , Latitude and Longitude, Uttarakhand". www.indiamapia.com. Retrieved 2016-01-13.