ਸੋਮਨਾਥ ਮੰਦਰ
ਸੋਮਨਾਥ ਮੰਦਰ સોમનાથ મંદિર | |
---|---|
ਗੁਜਰਾਤ ਵਿੱਚ ਮੰਦਰ ਦਾ ਸਥਾਨ | |
ਗੁਣਕ: | 20°53′16.9″N 70°24′5.0″E / 20.888028°N 70.401389°Eਗੁਣਕ: 20°53′16.9″N 70°24′5.0″E / 20.888028°N 70.401389°E |
ਨਾਮ | |
ਮੁੱਖ ਨਾਂ: | ਸੋਮਨਾਥ ਮੰਦਰ |
ਦੇਵਨਾਗਰੀ: | सोमनाथ मन्दिर |
ਸਥਾਨ | |
ਦੇਸ: | ਭਾਰਤ |
ਰਾਜ: | ਗੁਜਰਾਤ |
ਜ਼ਿਲ੍ਹਾ: | ਗਿਰ ਸੋਮਨਾਥ |
ਅਵਸਥਿਤੀ: | ਵੇਰਾਵਲ |
ਵਾਸਤੂਕਲਾ ਅਤੇ ਸੱਭਿਆਚਾਰ | |
ਮੁੱਖ ਪੂਜਨੀਕ: | ਸੋਮਨਾਥ (ਸ਼ਿਵ) |
ਅਹਿਮ ਤਿਉਹਾਰ: | ਸਰਸਵਤੀ ਮਾਤਾ |
ਉਸਾਰੀ ਕਲਾ: | ਮੰਦਰ |
ਇਤਿਹਾਸ | |
ਉਸਾਰੀ ਦੀ ਮਿਤੀ: (ਮੌਜੂਦਾ ਸੰਰਚਨਾ) | 1951 (ਹੁਣ) |
ਸਿਰਜਣਹਾਰ: | ਸਰਦਾਰ ਪਟੇਲ (ਹੁਣ ਵਾਲ਼ਾ ਮੰਦਰ) |
ਮੰਦਰ ਬੋਰਡ: | ਸ਼੍ਰੀ ਸੋਮਨਾਥ ਟਰੱਸਟ ਗੁਜਰਾਤ |
ਵੈੱਬਸਾਈਟ: | somnath.org |
ਸੋਮਨਾਥ ਮੰਦਰ ਭਾਰਤ ਦਾ ਪ੍ਰਸਿਧ ਮੰਦਰ ਹੈ ਜੋ ਗੁਜਰਾਤ ਵਿੱਚ ਸਥਿਤ ਹੈ ਇਸ ਮੰਦਰ ਸ਼ਿਵ ਭਗਵਾਨ ਅਤੇ ਮਾਤਾ ਸਰਸਵਤੀ ਦੇ ਨਾਮ ਦੇ ਬਣਾਇਆ ਗਿਆ। ਮਹਿਮੂਦ ਗਜ਼ਨਵੀ ਭਾਰਤ ਉਤੇ ਕੀਤੇ ਆਪਣੇ 17ਵੇਂ ਹਮਲੇ ਸਮੇਂ 1025 ਈਸਵੀ ਵਿੱਚ ਸੋਮਨਾਥ ਮੰਦਰ ਦੇ ਦਰਵਾਜ਼ੇ ਲੈ ਗਿਆ ਸੀ। ਪਰੰਪਰਾ ਅਨੁਸਾਰ ਉਸ ਦੇ ਮਰਨ ਉਪਰੰਤ ਉਹ ਦਰਵਾਜ਼ੇ ਗਜ਼ਨੀ ਵਿਖੇ ਉਸਾਰੇ ਉਸ ਦੇ ਮਕਬਰੇ ਵਿੱਚ ਲਾ ਦਿੱਤੇ ਗਏ ਸਨ।[1] ਹੁਣ ਵਾਲਾ ਮੰਦਰ ਦੀ ਉਸਾਰੀ, ਸਰਦਾਰ ਪਟੇਲ ਨੇ ਕਰਵਾਈ।
ਹਵਾਲੇ[ਸੋਧੋ]
- ↑ Gopal, Ram (1994). Hindu culture during and after Muslim rule: survival and subsequent challenges. M.D. Publications Pvt. Ltd. p. 148. ISBN 81-85880-26-3.