ਯਾਗੁਆਰਕੋਚਾ ਝੀਲ (ਕਾਹਾਮਾਰਕਾ)
ਦਿੱਖ
ਯਾਗੁਆਰਕੋਚਾ | |
---|---|
Laguna Yahuarcocha | |
ਸਥਿਤੀ | ਪੇਰੂ ਕਾਹਾਮਾਰਕਾ ਖੇਤਰ |
ਗੁਣਕ | 7°34′45″S 77°58′29″W / 7.57917°S 77.97472°W[1] |
Surface elevation | 3,600 metres (11,811 ft)[2][3] |
ਯਾਗੁਆਰਕੋਚਾ, ਯਾਹੂਆਰਕੋਚਾ ਜਾਂ ਯਾਵਾਰਕੋਚਾ (ਸੰਭਵ ਤੌਰ 'ਤੇ ਕੇਚੂਆ ਭਾਸ਼ਾ ਦੇ ਸ਼ਬਦ ਯਾਵਾਰ ਭਾਵ "ਖ਼ੂਨ" ਅਤੇ ਕੂਚਾ ਭਾਵ "ਝੀਲ",[4] ਤੋਂ ਬਣਿਆ "ਖ਼ੂਨੀ ਝੀਲ") ਪੇਰੂ ਦੀ ਇੱਕ ਝੀਲ ਹੈ ਜੋ ਕਾਹਾਮਾਰਕਾ ਖੇਤਰ ਦੇ ਕਾਹਾਬਾਂਬਾ ਸੂਬੇ ਦੇ ਸੀਤਾਕੋਚਾ ਜ਼ਿਲ੍ਹੇ ਵਿੱਚ ਸਥਿਤ ਹੈ।[5] ਯਾਗੁਆਰਕੋਚਾ ਲਗਭਗ 3,600 metres (11,811 ft) ਦੀ ਉਚਾਈ 'ਤੇ ਸਥਿਤ ਹੈ। ਇਹ ਲਲੂਚੂਬਾਂਬਾ ਨਾਂ ਦੇ ਕਸਬੇ ਦੇ ਦੱਖਣ ਵਿੱਚ ਹੈ ਅਤੇ ਕਵੇਨਗੋਕੋਚਾ ਝੀਲ ਦੇ ਉੱਤਰ-ਪੱਛਮ ਵੱਲ, ਰੀਮਾ ਰੀਮਾ ਪਹਾੜ ਦੇ ਨੇੜੇ ਸਥਿਤ ਹੈ।
ਹਵਾਲੇ
[ਸੋਧੋ]- ↑ getamap.net "Laguna Yahuarcocha / Departamento de Cajamarca", retrieved on July 27, 2013
- ↑ "Laguna de Yaguarcocha". mincetur. Archived from the original on ਮਾਰਚ 26, 2014. Retrieved March 26, 2014.
{{cite web}}
: More than one of|archivedate=
and|archive-date=
specified (help); More than one of|archiveurl=
and|archive-url=
specified (help) - ↑ escale.minedu.gob.pe - UGEL map of the Cajamarca Province 2 (Cajamarca Region)
- ↑ Teofilo Laime Acopa, Diccionario Bilingüe, Iskay simipi yuyay k'ancha, Quechua – Castellano, Castellano – Quechua
- ↑ escale.minedu.gob.pe - UGEL map of the Cajabamba Province (Cajamarca Region) showing "Lago Yahuarcocha"
ਬਾਹਰੀ ਲਿੰਕ
[ਸੋਧੋ]- ਖ਼ੂਨੀ ਝੀਲ ਤੇ ਆਜੜੀ ਕੁੜੀ Archived 2023-05-23 at the Wayback Machine.