ਸਮੱਗਰੀ 'ਤੇ ਜਾਓ

ਯਾਗੁਆਰਕੋਚਾ ਝੀਲ (ਕਾਹਾਮਾਰਕਾ)

ਗੁਣਕ: 7°34′45″S 77°58′29″W / 7.57917°S 77.97472°W / -7.57917; -77.97472
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯਾਗੁਆਰਕੋਚਾ
Laguna Yahuarcocha
ਸਥਿਤੀਪੇਰੂ
ਕਾਹਾਮਾਰਕਾ ਖੇਤਰ
ਗੁਣਕ7°34′45″S 77°58′29″W / 7.57917°S 77.97472°W / -7.57917; -77.97472[1]
Surface elevation3,600 metres (11,811 ft)[2][3]

ਯਾਗੁਆਰਕੋਚਾ, ਯਾਹੂਆਰਕੋਚਾ ਜਾਂ ਯਾਵਾਰਕੋਚਾ (ਸੰਭਵ ਤੌਰ 'ਤੇ ਕੇਚੂਆ ਭਾਸ਼ਾ ਦੇ ਸ਼ਬਦ ਯਾਵਾਰ ਭਾਵ "ਖ਼ੂਨ" ਅਤੇ ਕੂਚਾ ਭਾਵ "ਝੀਲ",[4] ਤੋਂ ਬਣਿਆ "ਖ਼ੂਨੀ ਝੀਲ") ਪੇਰੂ ਦੀ ਇੱਕ ਝੀਲ ਹੈ ਜੋ ਕਾਹਾਮਾਰਕਾ ਖੇਤਰ ਦੇ ਕਾਹਾਬਾਂਬਾ ਸੂਬੇ ਦੇ ਸੀਤਾਕੋਚਾ ਜ਼ਿਲ੍ਹੇ ਵਿੱਚ ਸਥਿਤ ਹੈ।[5] ਯਾਗੁਆਰਕੋਚਾ ਲਗਭਗ 3,600 metres (11,811 ft) ਦੀ ਉਚਾਈ 'ਤੇ ਸਥਿਤ ਹੈ। ਇਹ ਲਲੂਚੂਬਾਂਬਾ ਨਾਂ ਦੇ ਕਸਬੇ ਦੇ ਦੱਖਣ ਵਿੱਚ ਹੈ ਅਤੇ ਕਵੇਨਗੋਕੋਚਾ ਝੀਲ ਦੇ ਉੱਤਰ-ਪੱਛਮ ਵੱਲ, ਰੀਮਾ ਰੀਮਾ ਪਹਾੜ ਦੇ ਨੇੜੇ ਸਥਿਤ ਹੈ।

ਹਵਾਲੇ

[ਸੋਧੋ]
  1. getamap.net "Laguna Yahuarcocha / Departamento de Cajamarca", retrieved on July 27, 2013
  2. "Laguna de Yaguarcocha". mincetur. Archived from the original on ਮਾਰਚ 26, 2014. Retrieved March 26, 2014. {{cite web}}: More than one of |archivedate= and |archive-date= specified (help); More than one of |archiveurl= and |archive-url= specified (help)
  3. escale.minedu.gob.pe - UGEL map of the Cajamarca Province 2 (Cajamarca Region)
  4. Teofilo Laime Acopa, Diccionario Bilingüe, Iskay simipi yuyay k'ancha, Quechua – Castellano, Castellano – Quechua
  5. escale.minedu.gob.pe - UGEL map of the Cajabamba Province (Cajamarca Region) showing "Lago Yahuarcocha"

ਬਾਹਰੀ ਲਿੰਕ

[ਸੋਧੋ]