ਏਲਮੋਰ ਲਿਓਨਾਰਦ
ਦਿੱਖ
ਏਲਮੋਰ ਲਿਓਨਾਰਦ | |
---|---|
ਜਨਮ | ਨਿਊ ਓਰਲੀਨਜ਼, ਅਮਰੀਕੀ ਸ਼ਹਿਰ | 11 ਅਕਤੂਬਰ 1925
ਮੌਤ | 20 ਅਗਸਤ 2013 ਬਲੂਮਫੀਲਡ ਹਿਲਜ਼, ਮਿਸ਼ੀਗਨ, ਯੂਨਾਇਟਡ ਸਟੇਟਸ | (ਉਮਰ 87)
ਕਿੱਤਾ | ਨਾਵਲਕਾਰ, ਪਟਕਥਾ ਲੇਖਕ |
ਸਿੱਖਿਆ |
|
ਅਲਮਾ ਮਾਤਰ | ਦੇਤਰੋਇਤ ਯੂਨੀਵਰਸਿਟੀ ਅੰਗਰੇਜ਼ੀ, ਦਰਸ਼ਨ (1950) |
ਸ਼ੈਲੀ |
|
ਜੀਵਨ ਸਾਥੀ |
|
ਬੱਚੇ |
|
ਮਾਪੇ |
|
ਰਿਸ਼ਤੇਦਾਰ |
|
ਏਲਮੋਰ ਜਾਨ ਲਿਓਨਾਰਦ, ਜੂਨੀਅਰ (11 ਅਕਤੂਬਰ 1925– 20 ਅਗਸਤ 2013) ਅਮਰੀਕੀ ਨਾਵਾਲ਼ਕਾਰ ਔਰ ਸਟੇਜ ਲਿਖਾਰੀ ਸੀ। 1950 ਵਿਆਂ ਵਿੱਚ ਛਪੇ ਉਸ ਦੇ ਪਹਿਲੇ ਪਹਿਲੇ ਨਾਵਲ ਵੈਸਟਰਨ ਸਨ ਲੇਕਿਨ 1960 ਦੇ ਦਹਾਕੇ ਵਿੱਚ ਉਹ ਜੁਰਮ ਤੇ ਆਧਾਰਿਤ ਫ਼ਿਕਸ਼ਨ ਦੀ ਤਰਫ਼ ਮਾਇਲ ਹੋ ਗਏ। ਉਹਨਾਂ ਦੇ ਨਾਵਲਾਂ ਤੇ ਆਧਾਰਿਤ ਕਈ ਫ਼ਿਲਮਾਂ ਬਣਾਈਆਂ ਗਈਆਂ, ਜਿਹਨਾਂ ਵਿੱਚ ਓਮਬਰੇ, 3.10 ਟੂ ਯੋਮਆ, ਔਰ 'ਰਮ ਪੰਚ' ਸ਼ਾਮਿਲ ਹਨ। ਇਸ ਅਖੀਰਲੇ ਨਾਵਲ ਨੂੰ ਮਸ਼ਹੂਰ ਫ਼ਿਲਮਸਾਜ਼ ਕੋਨਟਨ ਟੋਰਨਟੀਨੋ ਨੇ 'ਜੈਕੀ ਬਰਾਊਨ' ਦੇ ਨਾਮ ਨਾਲ ਫ਼ਿਲਮਾਇਆ ਸੀ।
ਇਸ ਦੇ ਇਲਾਵਾ ਉਸ ਦੇ ਇੱਕ ਕਿਰਦਾਰ ਤੇ ਟੈਲੀਵਿਜ਼ਨ ਸੀਰੀਜ਼ 'ਜਸਟੀਫ਼ਾਈਡ' ਬਣਾਈ ਗਈ।
ਹਵਾਲੇ
[ਸੋਧੋ]- ↑ "Elmore Leonard Interview - Pt. 1 - From the F. Scott Fitzgerald Literary Conference". YouTube. 2008-12-12. Retrieved 2013-08-21.
- ↑ "Quentin Tarantino @ David Letterman, 1997". YouTube. 2008-12-22. Retrieved 2013-08-21.