ਸਮੱਗਰੀ 'ਤੇ ਜਾਓ

ਏਲਮੋਰ ਲਿਓਨਾਰਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏਲਮੋਰ ਲਿਓਨਾਰਦ
ਜਨਮ(1925-10-11)11 ਅਕਤੂਬਰ 1925
ਨਿਊ ਓਰਲੀਨਜ਼, ਅਮਰੀਕੀ ਸ਼ਹਿਰ
ਮੌਤ20 ਅਗਸਤ 2013(2013-08-20) (ਉਮਰ 87)
ਬਲੂਮਫੀਲਡ ਹਿਲਜ਼, ਮਿਸ਼ੀਗਨ, ਯੂਨਾਇਟਡ ਸਟੇਟਸ
ਕਿੱਤਾਨਾਵਲਕਾਰ, ਪਟਕਥਾ ਲੇਖਕ
ਸਿੱਖਿਆ
  • ਦੇਤਰੋਇਤ ਹਾਈ ਸਕੂਲ ਯੂਨੀਵਰਸਿਟੀ (1943)
  • ਬਲੈਸਡ ਸੈਕਰਾਮੈਂਟ ਸਕੂਲ, ਦੇਤਰੋਇਤ
ਅਲਮਾ ਮਾਤਰਦੇਤਰੋਇਤ ਯੂਨੀਵਰਸਿਟੀ ਅੰਗਰੇਜ਼ੀ, ਦਰਸ਼ਨ (1950)
ਸ਼ੈਲੀ
ਜੀਵਨ ਸਾਥੀ
  • ਬੇਬਰਲੀ ਕਲੇਅਰ ਕਲਾਈਨ (1949–1977;ਤਲਾੱਕ)
  • ਜੋਆਨ ਸੈਫਰਡ (1979–1993; ਪਤਨੀ ਦੀ ਮੌਤ)
  • ਕ੍ਰਿਸ਼ਟੀਨ ਕੇਂਟ (1993–2012; ਤਲਾੱਕ)
ਬੱਚੇ
  • Jane (Jones)
  • ਪੀਟਰ
  • ਕਰਿਸ
  • ਬਿੱਲ
  • ਕੇਟ (ਡੂਡਲੀ)
    (ਸਾਰੇ ਕਲਾਈਨ ਤੋਂ)
ਮਾਪੇ
  • ਫਲੋਰਾ ਏਮਲੀ (ਪਹਿਲਾ ਰਾਈਵ)
  • ਏਲਮੋਰ ਜਾਨ ਲਿਓਨਾਰਦ, ਸੀਨੀਅਰ
ਰਿਸ਼ਤੇਦਾਰ
  • ਮਾਰਗਰੇਟ (ਭੈਣ)
  • 13 ਪੋਤੇ ਪੋਤਰੀਆਂ
  • 15 ਪੜਪੋਤੇ-ਪੋਤਰੀਆਂ

ਏਲਮੋਰ ਜਾਨ ਲਿਓਨਾਰਦ, ਜੂਨੀਅਰ (11 ਅਕਤੂਬਰ 1925– 20 ਅਗਸਤ 2013) ਅਮਰੀਕੀ ਨਾਵਾਲ਼ਕਾਰ ਔਰ ਸਟੇਜ ਲਿਖਾਰੀ ਸੀ। 1950 ਵਿਆਂ ਵਿੱਚ ਛਪੇ ਉਸ ਦੇ ਪਹਿਲੇ ਪਹਿਲੇ ਨਾਵਲ ਵੈਸਟਰਨ ਸਨ ਲੇਕਿਨ 1960 ਦੇ ਦਹਾਕੇ ਵਿੱਚ ਉਹ ਜੁਰਮ ਤੇ ਆਧਾਰਿਤ ਫ਼ਿਕਸ਼ਨ ਦੀ ਤਰਫ਼ ਮਾਇਲ ਹੋ ਗਏ। ਉਹਨਾਂ ਦੇ ਨਾਵਲਾਂ ਤੇ ਆਧਾਰਿਤ ਕਈ ਫ਼ਿਲਮਾਂ ਬਣਾਈਆਂ ਗਈਆਂ, ਜਿਹਨਾਂ ਵਿੱਚ ਓਮਬਰੇ, 3.10 ਟੂ ਯੋਮਆ, ਔਰ 'ਰਮ ਪੰਚ' ਸ਼ਾਮਿਲ ਹਨ। ਇਸ ਅਖੀਰਲੇ ਨਾਵਲ ਨੂੰ ਮਸ਼ਹੂਰ ਫ਼ਿਲਮਸਾਜ਼ ਕੋਨਟਨ ਟੋਰਨਟੀਨੋ ਨੇ 'ਜੈਕੀ ਬਰਾਊਨ' ਦੇ ਨਾਮ ਨਾਲ ਫ਼ਿਲਮਾਇਆ ਸੀ।

ਇਸ ਦੇ ਇਲਾਵਾ ਉਸ ਦੇ ਇੱਕ ਕਿਰਦਾਰ ਤੇ ਟੈਲੀਵਿਜ਼ਨ ਸੀਰੀਜ਼ 'ਜਸਟੀਫ਼ਾਈਡ' ਬਣਾਈ ਗਈ।

ਹਵਾਲੇ

[ਸੋਧੋ]