ਸਮੱਗਰੀ 'ਤੇ ਜਾਓ

ਮਿਸ਼ੀਗਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਸ਼ੀਗਨ ਦਾ ਰਾਜ
State of Michigan
Flag of ਮਿਸ਼ੀਗਨ State seal of ਮਿਸ਼ੀਗਨ
ਝੰਡਾ Seal
ਉੱਪ-ਨਾਂ: ਮਹਾਨ ਝੀਲਾਂ ਵਾਲਾ ਰਾਜ, ਵੂਲਵਰੀਨ ਰਾਜ, ਦਸਤਾਨਾ ਰਾਜ, ਪਾਣੀ (ਠੰਡ) ਪਰੀਲੋਕ
ਮਾਟੋ: Si quaeris peninsulam amoenam circumspice
(ਪੰਜਾਬੀ: ਜੇਕਰ ਤੁਸੀਂ ਇੱਕ ਰਮਣੀਕ ਪਰਾਇਦੀਪ ਭਾਲ ਰਹੇ ਹੋ, ਤਾਂ ਆਪਣੇ ਆਲੇ-ਦੁਆਲੇ ਵੇਖੋ)
Map of the United States with ਮਿਸ਼ੀਗਨ highlighted
Map of the United States with ਮਿਸ਼ੀਗਨ highlighted
ਦਫ਼ਤਰੀ ਭਾਸ਼ਾਵਾਂ ਕੋਈ ਨਹੀਂ (ਅੰਗਰੇਜ਼ੀ, ਯਥਾਰਥ)
ਵਸਨੀਕੀ ਨਾਂਮਿਸ਼ੀਗਨਿ ਜਾਂ ਯੂਪਰ (ਉਤਲੇ ਪਰਾਇਦੀਪ ਵਿੱਚ)
ਰਾਜਧਾਨੀਲਾਂਸਿੰਗ
ਸਭ ਤੋਂ ਵੱਡਾ ਸ਼ਹਿਰਡੈਟਰਾਇਟ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾਮਹਾਂਨਗਰੀ ਡੈਟਰਾਇਟ
ਰਕਬਾ ਸੰਯੁਕਤ ਰਾਜ ਵਿੱਚ 11ਵਾਂ ਦਰਜਾ
 - ਕੁੱਲ96,716 sq mi
(250,493 ਕਿ.ਮੀ.)
 - ਚੁੜਾਈ386[1] ਮੀਲ (621 ਕਿ.ਮੀ.)
 - ਲੰਬਾਈ456[1] ਮੀਲ (734 ਕਿ.ਮੀ.)
 - % ਪਾਣੀ41.5
 - ਵਿਥਕਾਰ41° 41' N to 48° 18' N
 - ਲੰਬਕਾਰ82° 7' W to 90° 25' W
ਅਬਾਦੀ ਸੰਯੁਕਤ ਰਾਜ ਵਿੱਚ 9ਵਾਂ ਦਰਜਾ
 - ਕੁੱਲ9,883,360 (2012 ਦਾ ਅੰਦਾਜ਼ਾ)[2]
 - ਘਣਤਾ174/sq mi  (67.1/km2)
ਸੰਯੁਕਤ ਰਾਜ ਵਿੱਚ 17ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ $44,627 (21ਵਾਂ)
ਉਚਾਈ 
 - ਸਭ ਤੋਂ ਉੱਚੀ ਥਾਂ ਮਾਊਂਟ ਐਵਰਨ[3][lower-alpha 1]
1,979 ft (603 m)
 - ਔਸਤ900 ft  (270 m)
 - ਸਭ ਤੋਂ ਨੀਵੀਂ ਥਾਂਇਰੀ ਝੀਲ[3][4]
571 ft (174 m)
ਸੰਘ ਵਿੱਚ ਪ੍ਰਵੇਸ਼  26 ਜਨਵਰੀ 1837 (26ਵਾਂ)
ਰਾਜਪਾਲਰਿਕ ਸਨਾਈਡਰ (R)
ਲੈਫਟੀਨੈਂਟ ਰਾਜਪਾਲਬ੍ਰਾਇਅਨ ਕੈਲੀ (R)
ਵਿਧਾਨ ਸਭਾਮਿਸ਼ੀਗਨ ਵਿਧਾਨ ਸਭਾ
 - ਉਤਲਾ ਸਦਨਸੈਨੇਟ
 - ਹੇਠਲਾ ਸਦਨਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ
  • ਕਾਰਲ ਲੈਵਿਨ (D)
  • ਡੈਬੀ ਸਟੇਬਨਾਓ (D)
ਸੰਯੁਕਤ ਰਾਜ ਸਦਨ ਵਫ਼ਦ 9 ਗਣਤੰਤਰੀ
6 ਲੋਕਤੰਤਰੀ (list)
ਸਮਾਂ ਜੋਨਾਂ 
 - ਰਾਜ ਦਾ ਬਹੁਤਾ ਹਿੱਸਾਪੂਰਬੀ: UTC-5/-4
 - 4 ਉ.ਪ. ਕਾਊਂਟੀਆਂਕੇਂਦਰੀ: UTC-6/-5
ਛੋਟੇ ਰੂਪ MI Mich. US-MI
ਵੈੱਬਸਾਈਟwww.michigan.gov

ਮਿਸ਼ੀਗਨ (/ˈmɪʃ[invalid input: 'ɨ']ɡən/ ( ਸੁਣੋ)) ਮੱਧ-ਪੱਛਮੀ ਸੰਯੁਕਤ ਰਾਜ ਦੇ ਮਹਾਨ ਝੀਲਾਂ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦਾ ਨਾਂ ਓਜੀਬਵਾ ਸ਼ਬਦ mishigamaa, ਭਾਵ "ਵਿਸ਼ਾਲ ਪਾਣੀ" ਜਾਂ "ਵਿਸ਼ਾਲ ਝੀਲ" ਦਾ ਫ਼ਰਾਂਸੀਸੀ ਰੂਪ ਹੈ।[1][lower-alpha 2] ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਨੌਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਗਿਆਰ੍ਹਵਾਂ ਸਭ ਤੋਂ ਵੱਧ ਖੇਤਰਫਲ ਵਾਲਾ ਰਾਜ ਹੈ। ਇਸ ਦੀ ਰਾਜਧਾਨੀ ਲਾਂਸਿੰਗ ਅਤੇ ਸਭ ਤੋਂ ਵੱਡਾ ਸ਼ਹਿਰ ਡੈਟਰਾਇਟ ਹੈ। ਇਸ ਦਾ ਸੰਘ ਵਿੱਚ ਦਾਖ਼ਲਾ 26ਵੇਂ ਰਾਜ ਵਜੋਂ 26 ਜਨਵਰੀ, 1837 ਨੂੰ ਹੋਇਆ ਸੀ।

ਹਵਾਲੇ

[ਸੋਧੋ]
  1. 1 2 3 "Michigan in Brief: Information About the State of Michigan" (PDF). Department of History, Arts and Libraries. Retrieved November 28, 2006.
  2. "Annual Estimates of the Resident Population for the United States, Regions, States, and Puerto Rico: April 1, 2010 to July 1, 2012". 2012 Population Estimates. United States Census Bureau, Population Division. December 2012. Retrieved December 20, 2012.
  3. 1 2 "Elevations and Distances in the United States". United States Geological Survey. 2001. Archived from the original on ਜੁਲਾਈ 22, 2012. Retrieved October 24, 2011. {{cite web}}: Unknown parameter |dead-url= ignored (|url-status= suggested) (help)
  4. Elevation adjusted to North American Vertical Datum of 1988.
  1. Elevation adjusted to North American Vertical Datum of 1988.
  2. "Freelang Ojibwe Dictionary". Freelang.net.
ਹਵਾਲੇ ਵਿੱਚ ਗ਼ਲਤੀ:<ref> tags exist for a group named "lower-alpha", but no corresponding <references group="lower-alpha"/> tag was found.