ਏਦੁਆਰਦੋ ਕੈਮਪੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਦੁਆਰਦੋ ਕੈਮਪੋਸ
2006 ਵਿੱਚ ਰਿਓ ਡੀ ਜਨੇਰੋ ਵਿੱਚ
ਪੇਰਨਾਮਬੁਕੋ ਦਾ ਗਵਰਨਰ
ਦਫ਼ਤਰ ਵਿੱਚ
1 ਜਨਵਰੀ 2007 – 4 ਅਪਰੈਲ 2014
ਉਪ ਗਵਰਨਰਜੋਖਾਓ ਲਾਇਰਾ ਨੇਤੋ
ਤੋਂ ਪਹਿਲਾਂMendonça Filho
ਤੋਂ ਬਾਅਦਜੋਖਾਓ ਲਾਇਰਾ ਨੇਤੋ
Minister of Science and Technology
ਦਫ਼ਤਰ ਵਿੱਚ
23 ਜਨਵਰੀ 2004 – 18 ਜੁਲਾਈ 2005
ਰਾਸ਼ਟਰਪਤੀLuiz Inácio Lula da Silva
ਤੋਂ ਪਹਿਲਾਂਰੋਬੇਰਤੋ ਅਮਾਰਾਲ
ਤੋਂ ਬਾਅਦSérgio Machado Rezende
Member of the Chamber of Deputies
from Pernambuco
ਦਫ਼ਤਰ ਵਿੱਚ
1 ਜਨਵਰੀ 1995 – 23 ਜਨਵਰੀ 2004
ਦਫ਼ਤਰ ਵਿੱਚ
18 July 2005 – 1 ਜਨਵਰੀ 2007
ਹਲਕਾProportional representation
Member of the Legislative Assembly
of Pernambuco
ਦਫ਼ਤਰ ਵਿੱਚ
1 ਜਨਵਰੀ 1991 – 1 ਜਨਵਰੀ 1995
ਹਲਕਾProportional representation
ਨਿੱਜੀ ਜਾਣਕਾਰੀ
ਜਨਮ(1965-08-10)10 ਅਗਸਤ 1965
ਰੇਸੀਫ਼ , ਬ੍ਰਾਜ਼ੀਲ
ਮੌਤ13 ਅਗਸਤ 2014(2014-08-13) (ਉਮਰ 49)
ਸਾਂਤੋਸ, ਬ੍ਰਾਜ਼ੀਲ
ਸਿਆਸੀ ਪਾਰਟੀSocialist Party
ਅਲਮਾ ਮਾਤਰFederal University of Pernambuco

ਏਦੁਆਰਦੋ ਕੈਮਪੋਸ (10 ਅਗਸਤ 1965 – 13 ਅਗਸਤ 2014) ਬ੍ਰਾਜ਼ੀਲ ਦਾ ਇੱਕ ਅਰਥਸ਼ਾਸਤਰੀ ਅਤੇ ਰਾਜਨੀਤੀਵੇਤਾ ਸੀ। ਉਹ ਬ੍ਰਾਜ਼ੀਲ ਸੋਸ਼ਲਿਸਟ ਪਾਰਟੀ ਦਾ ਲੀਡਰ ਸੀ। ਉਸ ਨੇ ਅਪਰੈਲ 2014 ਵਿੱਚ ਰਾਸ਼ਟਰਪਤੀ ਪਦ ਲਈ ਚੋਣ ਲੜੀ। ਉਹਨਾਂ ਦੀ 13 ਅਗਸਤ 2014 ਨੂੰ ਜਹਾਜ਼ ਹਾਦਸੇ ਵਿੱਚ ਮੋਤ ਹੋ ਗਈ।[1]

ਹਵਾਲੇ[ਸੋਧੋ]

  1. Brazil presidential candidate Campos killed in plane crash The Tribune page 19, 13 august 2014