ਸਰਸਵਤੀ ਪ੍ਰਧਾਨ
ਦਿੱਖ
Saraswati Pradhan | |
---|---|
MP of Rajya Sabha for Odisha | |
ਦਫ਼ਤਰ ਵਿੱਚ 1972–1978 | |
ਹਲਕਾ | Odisha |
Member of Odisha Legislative Assembly | |
ਦਫ਼ਤਰ ਵਿੱਚ 1961–1971 | |
ਤੋਂ ਪਹਿਲਾਂ | Natabar Banchhor |
ਤੋਂ ਬਾਅਦ | Natabar Banchhor |
ਹਲਕਾ | Bhatli |
ਨਿੱਜੀ ਜਾਣਕਾਰੀ | |
ਜਨਮ | 30 ਮਈ 1925 |
ਮੌਤ | 1 ਨਵੰਬਰ 2023 Bhubaneswar, Odisha, India | (ਉਮਰ 98)
ਸਿਆਸੀ ਪਾਰਟੀ | Indian National Congress |
ਜੀਵਨ ਸਾਥੀ | Duriyodhan Pradhan |
ਬੱਚੇ | 2 Sons and 2 daughters |
ਸਰਸਵਤੀ ਪ੍ਰਧਾਨ (30 ਮਈ 1925-1 ਨਵੰਬਰ 2023) ਇੱਕ ਭਾਰਤੀ ਸਿਆਸਤਦਾਨ ਸੀ। ਉਹ ਓਡੀਸ਼ਾ ਤੋਂ ਭਾਰਤੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਲਈ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੈਂਬਰ ਵਜੋਂ ਚੁਣੀ ਗਈ ਸੀ।[1][2][3] ਜਨਵਰੀ 2018 ਤੱਕ, ਪ੍ਰਧਾਨ ਭੁਵਨੇਸ਼ਵਰ ਵਿੱਚ ਰਹਿੰਦੀ ਸੀ।
ਸਰਸਵਤੀ ਪ੍ਰਧਾਨ ਦੀ ਮੌਤ 1 ਨਵੰਬਰ 2023 ਨੂੰ 98 ਸਾਲ ਦੀ ਉਮਰ ਵਿੱਚ ਹੋਈ।[4]
ਹਵਾਲੇ
[ਸੋਧੋ]- ↑ "List Of Rajyasabha Members". Odisha Assembly. Retrieved 13 June 2016.
- ↑ "RAJYA SABHA MEMBERS BIOGRAPHICAL SKETCHES 1952 - 2003" (PDF). Rajya Sabha. Retrieved 13 June 2016.
- ↑ Dr. Smita Nayak (2016-03-01). Whither Women: A Shift from Endowment to Empowerment. EduPedia Publications (P) Ltd. pp. 159–. ISBN 978-1-5237-2411-6. Retrieved 13 June 2016.
- ↑ Former minister, RS member dies at 98