ਸਮੱਗਰੀ 'ਤੇ ਜਾਓ

ਦੇਵਦਾਸ (1982 ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੇਵਦਾਸ ਇੱਕ ਬੰਗਾਲੀ ਭਾਸ਼ਾ ਦੀ ਫਿਲਮ ਹੈ ਜੋ ਸ਼ਰਤ ਚੰਦਰ ਚਟੋਪਾਧਿਆਏ ਦੇ ਨਾਵਲ ਦੇਵਦਾਸ ਦੇ ਆਧਾਰ ਤੇ ਬਣੀ ਹੈ। ਇਹ ਕਹਾਣੀ ਦਾ ਪਹਿਲਾ ਬੰਗਲਾਦੇਸ਼ੀ ਵਰਜ਼ਨ ਅਤੇ ਬੰਗਲਾਦੇਸ਼ ਵਿੱਚ ਪਹਿਲਾ ਰੰਗੀਨ ਫ਼ਿਲਮੀ ਵਰਜ਼ਨ ਹੈ। ਇਹ ਚਾਸ਼ੀ ਨਜ਼ਰੁਲ ਇਸਲਾਮ ਦੇ ਨਿਰਦੇਸ਼ਤ ਦੋ ਵਰਜ਼ਨਾਂ ਵਿੱਚੋਂ ਪਹਿਲਾ ਸੀ।

ਕਾਸਟ

[ਸੋਧੋ]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  • Devdas at IMDb