ਦੇਵਦਾਸ (1982 ਫ਼ਿਲਮ)
ਦਿੱਖ
ਦੇਵਦਾਸ ਇੱਕ ਬੰਗਾਲੀ ਭਾਸ਼ਾ ਦੀ ਫਿਲਮ ਹੈ ਜੋ ਸ਼ਰਤ ਚੰਦਰ ਚਟੋਪਾਧਿਆਏ ਦੇ ਨਾਵਲ ਦੇਵਦਾਸ ਦੇ ਆਧਾਰ ਤੇ ਬਣੀ ਹੈ। ਇਹ ਕਹਾਣੀ ਦਾ ਪਹਿਲਾ ਬੰਗਲਾਦੇਸ਼ੀ ਵਰਜ਼ਨ ਅਤੇ ਬੰਗਲਾਦੇਸ਼ ਵਿੱਚ ਪਹਿਲਾ ਰੰਗੀਨ ਫ਼ਿਲਮੀ ਵਰਜ਼ਨ ਹੈ। ਇਹ ਚਾਸ਼ੀ ਨਜ਼ਰੁਲ ਇਸਲਾਮ ਦੇ ਨਿਰਦੇਸ਼ਤ ਦੋ ਵਰਜ਼ਨਾਂ ਵਿੱਚੋਂ ਪਹਿਲਾ ਸੀ।
ਕਾਸਟ
[ਸੋਧੋ]- ਬੁਲਬੁਲ ਅਹਿਮਦ ਦੇਵਦਾਸ ਵਜੋਂ
- ਕੋਬੋਰੀ ਪਰਬੋਤੀ ਵਜੋਂ
- ਅਨਵਾਰਾ ਬੇਗਮ ਚੰਦਰਮੁਖੀ ਵਜੋਂ
- ਰਹਿਮਾਨ ਚੂਨੀਲਾਲ ਵਜੋਂ
- ਅਨਵਰ ਹੁਸੈਨ ਧਰਮਦਾਸ ਵਜੋਂ
- ਗੁਲਾਮ ਮੁਸਤਫਾ
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]- Devdas at IMDb