ਸਮੱਗਰੀ 'ਤੇ ਜਾਓ

ਤਖ਼ਤ-ਏ-ਤਾਊਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
1850 ਦੇ ਆਸਪਾਸ ਲਾਲ ਕ਼ਿਲ੍ਹੇ ਦੇ ਦੀਵਾਨ-ਏ-ਖ਼ਾਸ ਵਿੱਚ ਤਖ਼ਤ-ਏ-ਤਾਊਸ ਦੀ ਚਿੱਤਰਕਾਰੀ

ਤਖ਼ਤ-ਏ-ਤਾਊਸ (ਫ਼ਾਰਸੀ: Lua error in package.lua at line 80: module 'Module:Lang/data/iana scripts' not found., ਅਨੁ. ਮੋਰ ਸਿੰਘਾਸਣ) ਭਾਰਤ ਦੇ ਮੁਗ਼ਲ ਬਾਦਸ਼ਾਹਾਂ ਦਾ ਪ੍ਰਸਿੱਧ ਸਿੰਘਾਸਣ ਸੀ। ਇਹ 17ਵੀਂ ਸਦੀ ਦੇ ਸ਼ੁਰੂ ਵਿੱਚ ਸ਼ਹਿਨਸ਼ਾਹ ਸ਼ਾਹ ਜਹਾਨ ਦ੍ਵਾਰਾ ਨਿਯੁਕਤ ਕੀਤਾ ਗਿਆ ਸੀ ਅਤੇ ਦਿੱਲੀ ਵਿਖੇ ਲਾਲ ਕ਼ਿਲ੍ਹੇ ਦੇ ਦੀਵਾਨ-ਏ-ਖ਼ਾਸ ਵਿੱਚ ਸਥਿਤ ਸੀ। 1739 ਦੇ ਹਮਲੇ ਦੌਰਾਨ ਅਫ਼ਸ਼ਾਰੀ ਈਰਾਨ ਦੇ ਸ਼ਹਿਨਸ਼ਾਹ ਨਾਦਰ ਸ਼ਾਹ ਨੇ ਇਸ 'ਤੇ ਲੱਗੇ ਕ਼ੀਮਤੀ ਜਵਾਹਰਾਤ ਲੁੱਟ ਲਏ ਸੀ। 1783 ਵਿੱਚ ਸਿੱਖ ਸਰਦਾਰ ਬਘੇਲ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਨੇ ਦਿੱਲੀ ਜਿੱਤ ਅਤੇ ਲਾਲ ਕ਼ਿਲ੍ਹੇ ਉੱਤੇ ਨਿਸ਼ਾਨ ਸਾਹਿਬ ਲਹਿਰਾਇਆ। ਉਹਨਾ ਨੇ ਸਿੱਖਾਂ ਉਤੇ ਹੋਏ ਅਤਿਆਚਾਰਾਂ ਦੇ ਵਿਰੋਧ ਵਿਚ ਇਸ ਤਖ਼ਤ ਨੂੰ ਘੋੜੇ ਆ ਮਗਰ ਬੰਨਕੇ ਘਸੀਟ ਦੇ ਹੋਏ ਹਰਿਮੰਦਰ ਸਾਹਿਬ, ਅੰਮ੍ਰਿਤਸਰ ਲੈ ਆਏ। ਜਿਥੇ ਇਹ ਅੱਜ ਵੀ ਰਾਮਗੜ੍ਹੀਆ ਬੁੰਗਾ ਵਿੱਚ ਮੌਜੂਦ ਹੈ। ਇਸਦਾ ਨਾਮਮੋਰ ਸਿੰਘਾਸਣ ਕਰਕੇ ਰੱਖਿਆ ਗਿਆ ਸੀ ਕਿਉਂਕਿ ਇਸਦੇ ਪਿਛਲੇ ਭਾਗ ਵਿੱਚ ਦੋ ਮੋਰਾਂ ਨੂੰ ਨੱਚਦੇ ਦਿਖਾਇਆ ਗਿਆ ਹੈ।

ਇਤਿਹਾਸ

[ਸੋਧੋ]

ਵਰਣਨ

[ਸੋਧੋ]

ਬਾਅਦ ਵਾਲ਼ਾ ਤਖ਼ਤ-ਏ-ਤਾਊਸ

[ਸੋਧੋ]

ਹਵਾਲੇ

[ਸੋਧੋ]