ਬੇਨੀਤੋ ਮੁਸੋਲੀਨੀ
ਦਿੱਖ
ਬੇਨੀਤੋ ਮੁਸੋਲੀਨੀ | |
---|---|
ਫਾਸੀਵਾਦ ਦਾ ਡਿਊਸ | |
ਦਫ਼ਤਰ ਵਿੱਚ 24 ਦਸੰਬਰ 1925 – 25 ਜੁਲਾਈ 1943 | |
ਮੋਨਾਰਕ | Victor Emmanuel III |
ਤੋਂ ਪਹਿਲਾਂ | ਆਫਿਸ ਬਣਾਇਆ ਗਿਆ |
ਤੋਂ ਬਾਅਦ | ਆਫਿਸ ਬੰਦ ਕਰ ਦਿੱਤਾ ਗਿਆ |
27ਵਾਂ ਇਟਲੀ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 31 ਅਕਤੂਬਰ 1922 – 25 ਜੁਲਾਈ 1943 | |
ਮੋਨਾਰਕ | Victor Emmanuel III |
ਤੋਂ ਪਹਿਲਾਂ | ਲੂਈਗੀ ਫਾਕਤਾ |
ਤੋਂ ਬਾਅਦ | ਪੀਏਤਰੋ ਬਾਦੋਗਲੀਓ |
Duce of the Italian Social Republic | |
ਦਫ਼ਤਰ ਵਿੱਚ 23 ਸਤੰਬਰ 1943 – 25 ਅਪਰੈਲ 1945 | |
ਤੋਂ ਪਹਿਲਾਂ | ਆਫਿਸ ਬਣਾਇਆ ਗਿਆ |
ਤੋਂ ਬਾਅਦ | ਆਫਿਸ ਬੰਦ ਕਰ ਦਿੱਤਾ ਗਿਆ |
First Marhsall of the Empire | |
ਦਫ਼ਤਰ ਵਿੱਚ 30 ਮਾਰਚ 1938 – 25 ਜੁਲਾਈ 1943 | |
ਤੋਂ ਪਹਿਲਾਂ | ਆਫਿਸ ਬਣਾਇਆ ਗਿਆ |
ਤੋਂ ਬਾਅਦ | ਆਫਿਸ ਬੰਦ ਕਰ ਦਿੱਤਾ ਗਿਆ |
ਨਿੱਜੀ ਜਾਣਕਾਰੀ | |
ਜਨਮ | ਬੇਨੀਤੋ ਆਮੀਲਕਰੇ ਆਂਦਰਿਆ ਮੁਸੋਲੀਨੀ 29 ਜੁਲਾਈ 1883 ਪਰੇਦਾਪੀਓ, ਫੋਰਲੀ ਇਤਾਲਵੀ ਬਾਦਸ਼ਾਹੀ |
ਮੌਤ | 28 ਅਪ੍ਰੈਲ 1945 ਗਿਉਲਿਨੋ ਦੀ ਮੇਜ਼ੇਗਰਾ, ਕੋਮੋ ਇਤਾਲਵੀ ਬਾਦਸ਼ਾਹੀ | (ਉਮਰ 61)
ਕਬਰਿਸਤਾਨ | San Cassiano cemetery, ਪਰੇਦਾਪੀਓ, ਫੋਰਲੀ, ਇਟਲੀ ਗਣਰਾਜ |
ਕੌਮੀਅਤ | ਇਤਾਲਵੀ |
ਸਿਆਸੀ ਪਾਰਟੀ | Republican Fascist Party (1943–1945) National Fascist Party (1921–1943) Italian Fasci of Combat (1919–1921) Fasci of Revolutionary Action (1914–1919) Autonomous Fasci of Revolutionary Action (1914) Italian Socialist Party (1901–1914) |
ਕੱਦ | 5' 6½" (1.69 m) |
ਜੀਵਨ ਸਾਥੀ | ਰਾਸ਼ੈਲ ਮੁਸੋਲੀਨੀ |
ਸੰਬੰਧ | Ida Dalser Margherita Sarfatti Clara Petacci |
ਬੱਚੇ | Benito Albino Mussolini Edda Mussolini Vittorio Mussolini Bruno Mussolini Romano Mussolini Anna Maria Mussolini |
ਪੇਸ਼ਾ | ਡਿਕਟੇਟਰ, ਸਿਆਸਤਦਾਨ, ਪੱਤਰਕਾਰ, ਨਾਵਲਕਾਰ, ਅਧਿਆਪਕ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | Kingdom of Italy Italian Social Republic |
ਬ੍ਰਾਂਚ/ਸੇਵਾ | Royal Italian Army |
ਸੇਵਾ ਦੇ ਸਾਲ | active: 1915–1917 |
ਰੈਂਕ | First Marshal of the Empire Corporal |
ਯੂਨਿਟ | 11th Bersaglieri Regiment |
ਲੜਾਈਆਂ/ਜੰਗਾਂ | ਪਹਿਲਾ ਵਿਸ਼ਵ ਯੁੱਧ ਦੂਜਾ ਵਿਸ਼ਵ ਯੁੱਧ |
ਬੇਨੀਤੋ ਮੁਸੋਲੀਨੀ ਇੱਕ ਇਤਾਲਵੀ ਸਿਆਸਤਦਾਨ, ਪੱਤਰਕਾਰ ਅਤੇ ਫਾਸੀਵਾਦੀ ਪਾਰਟੀ ਦਾ ਲੀਡਰ ਸੀ। ਇਹ 1922 ਤੋਂ 1943 ਤੱਕ ਇਟਲੀ ਦਾ ਪ੍ਰਧਾਨ ਮੰਤਰੀ ਰਿਹਾ। ਇਸਨੇ 1925 ਤੱਕ ਸੰਵਿਧਾਨਿਕ ਤੌਰ 'ਤੇ ਰਾਜ ਕੀਤਾ ਅਤੇ ਉਸ ਤੋਂ ਬਾਅਦ ਡਿਕਟੇਟਰ ਦੇ ਤੌਰ 'ਤੇ ਰਾਜ ਕੀਤਾ।