ਸਮੱਗਰੀ 'ਤੇ ਜਾਓ

ਬੇਨੀਤੋ ਮੁਸੋਲੀਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੇਨੀਤੋ ਮੁਸੋਲੀਨੀ
ਫਾਸੀਵਾਦ ਦਾ ਡਿਊਸ
ਦਫ਼ਤਰ ਵਿੱਚ
24 ਦਸੰਬਰ 1925  25 ਜੁਲਾਈ 1943
ਮੋਨਾਰਕVictor Emmanuel III
ਤੋਂ ਪਹਿਲਾਂਆਫਿਸ ਬਣਾਇਆ ਗਿਆ
ਤੋਂ ਬਾਅਦਆਫਿਸ ਬੰਦ ਕਰ ਦਿੱਤਾ ਗਿਆ
27ਵਾਂ ਇਟਲੀ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
31 ਅਕਤੂਬਰ 1922  25 ਜੁਲਾਈ 1943
ਮੋਨਾਰਕVictor Emmanuel III
ਤੋਂ ਪਹਿਲਾਂਲੂਈਗੀ ਫਾਕਤਾ
ਤੋਂ ਬਾਅਦਪੀਏਤਰੋ ਬਾਦੋਗਲੀਓ
Duce of the Italian Social Republic
ਦਫ਼ਤਰ ਵਿੱਚ
23 ਸਤੰਬਰ 1943  25 ਅਪਰੈਲ 1945
ਤੋਂ ਪਹਿਲਾਂਆਫਿਸ ਬਣਾਇਆ ਗਿਆ
ਤੋਂ ਬਾਅਦਆਫਿਸ ਬੰਦ ਕਰ ਦਿੱਤਾ ਗਿਆ
First Marhsall of the Empire
ਦਫ਼ਤਰ ਵਿੱਚ
30 ਮਾਰਚ 1938  25 ਜੁਲਾਈ 1943
ਤੋਂ ਪਹਿਲਾਂਆਫਿਸ ਬਣਾਇਆ ਗਿਆ
ਤੋਂ ਬਾਅਦਆਫਿਸ ਬੰਦ ਕਰ ਦਿੱਤਾ ਗਿਆ
ਨਿੱਜੀ ਜਾਣਕਾਰੀ
ਜਨਮ
ਬੇਨੀਤੋ ਆਮੀਲਕਰੇ ਆਂਦਰਿਆ ਮੁਸੋਲੀਨੀ

(1883-07-29)29 ਜੁਲਾਈ 1883
ਪਰੇਦਾਪੀਓ, ਫੋਰਲੀ
ਇਤਾਲਵੀ ਬਾਦਸ਼ਾਹੀ
ਮੌਤ28 ਅਪ੍ਰੈਲ 1945(1945-04-28) (ਉਮਰ 61)
ਗਿਉਲਿਨੋ ਦੀ ਮੇਜ਼ੇਗਰਾ, ਕੋਮੋ
ਇਤਾਲਵੀ ਬਾਦਸ਼ਾਹੀ
ਕਬਰਿਸਤਾਨSan Cassiano cemetery, ਪਰੇਦਾਪੀਓ, ਫੋਰਲੀ, ਇਟਲੀ ਗਣਰਾਜ
ਕੌਮੀਅਤਇਤਾਲਵੀ
ਸਿਆਸੀ ਪਾਰਟੀRepublican Fascist Party
(1943–1945)
National Fascist Party
(1921–1943)
Italian Fasci of Combat
(1919–1921)
Fasci of Revolutionary Action
(1914–1919)
Autonomous Fasci of Revolutionary Action
(1914)
Italian Socialist Party
(1901–1914)
ਕੱਦ5' 6½" (1.69 m)
ਜੀਵਨ ਸਾਥੀਰਾਸ਼ੈਲ ਮੁਸੋਲੀਨੀ
ਸੰਬੰਧIda Dalser
Margherita Sarfatti
Clara Petacci
ਬੱਚੇBenito Albino Mussolini
Edda Mussolini
Vittorio Mussolini
Bruno Mussolini
Romano Mussolini
Anna Maria Mussolini
ਪੇਸ਼ਾਡਿਕਟੇਟਰ, ਸਿਆਸਤਦਾਨ, ਪੱਤਰਕਾਰ, ਨਾਵਲਕਾਰ, ਅਧਿਆਪਕ
ਦਸਤਖ਼ਤ
ਫੌਜੀ ਸੇਵਾ
ਵਫ਼ਾਦਾਰੀ Kingdom of Italy
Italian Social Republic
ਬ੍ਰਾਂਚ/ਸੇਵਾRoyal Italian Army
ਸੇਵਾ ਦੇ ਸਾਲactive: 1915–1917
ਰੈਂਕFirst Marshal of the Empire
Corporal
ਯੂਨਿਟ11th Bersaglieri Regiment
ਲੜਾਈਆਂ/ਜੰਗਾਂਪਹਿਲਾ ਵਿਸ਼ਵ ਯੁੱਧ
ਦੂਜਾ ਵਿਸ਼ਵ ਯੁੱਧ
ਖੱਬੇ ਤੋਂ ਸੱਜੇ, ਤੁਸੀਂ ਸਾਬਕਾ ਕਮਿਊਨਿਸਟ ਸਿਆਸਤਦਾਨ ਨਿਕੋਲਾ ਬੋਮਬਾਕੀ, ਡੂਸ ਬੇਨੀਟੋ ਮੁਸੋਲਿਨੀ, ਉਸਦੀ ਵਫ਼ਾਦਾਰ ਪ੍ਰੇਮੀ ਕਲਾਰਾ ਪੇਟਾਸੀ, ਮੰਤਰੀ ਅਲੇਸੈਂਡਰੋ ਪਾਵੋਲਿਨੀ ਅਤੇ ਪ੍ਰਸਿੱਧ ਫਾਸੀਵਾਦੀ ਸਿਆਸਤਦਾਨ ਅਚਿਲ ਸਟਰਾਸੇ ਦੀਆਂ ਬੇਜਾਨ ਲਾਸ਼ਾਂ ਨੂੰ ਪਲਾਜ਼ਾ ਲੋਰੇਟੋ ਵਿੱਚ ਪ੍ਰਦਰਸ਼ਿਤ ਕੀਤੇ ਹੋਏ ਦੇਖ ਸਕਦੇ ਹੋ। 1945 ਵਿੱਚ ਮਿਲਾਨ ਸ਼ਹਿਰ।

ਬੇਨੀਤੋ ਮੁਸੋਲੀਨੀ ਇੱਕ ਇਤਾਲਵੀ ਸਿਆਸਤਦਾਨ, ਪੱਤਰਕਾਰ ਅਤੇ ਫਾਸੀਵਾਦੀ ਪਾਰਟੀ ਦਾ ਲੀਡਰ ਸੀ। ਇਹ 1922 ਤੋਂ 1943 ਤੱਕ ਇਟਲੀ ਦਾ ਪ੍ਰਧਾਨ ਮੰਤਰੀ ਰਿਹਾ। ਇਸਨੇ 1925 ਤੱਕ ਸੰਵਿਧਾਨਿਕ ਤੌਰ 'ਤੇ ਰਾਜ ਕੀਤਾ ਅਤੇ ਉਸ ਤੋਂ ਬਾਅਦ ਡਿਕਟੇਟਰ ਦੇ ਤੌਰ 'ਤੇ ਰਾਜ ਕੀਤਾ।

ਹਵਾਲੇ

[ਸੋਧੋ]