ਪਹਿਲੀ ਸੰਸਾਰ ਜੰਗ
ਪਹਿਲੀ ਸੰਸਾਰ ਜੰਗ ਜਾਂ ਪਹਿਲਾ ਵਿਸ਼ਵ ਯੁੱਧ (ਅੰਗਰੇਜੀ: World War I) ੨੮ ਜੁਲਾਈ 1914 ਤੋਂ ੧੧ ਨਵੰਬਰ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ।[1] ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ (ਜਰਮਨੀ, ਅਸਟਰੀਆ-ਹੰਗਰੀ ਅਤੇ ਇਟਲੀ) ਅਤੇ ਟਰਿਪਲ ਏਨਟਟੇ (ਫਰਾਂਸ, ਰੂਸ ਅਤੇ ਬਰਤਾਨੀਆ) ।[2] ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ ।[3] ਇਸ ਯੁੱਧ ਵਿੱਚ ਲਗਪਗ ਇੱਕ ਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।[4]
ਸੰਨ 1914 ਨੂੰ ਸੇਰਾਜੇਵੋ ਵਿੱਚ ਗੇਵਰੀਲੋ ਪਰਿਨਸਿਪ (Gavrilo Princip) (ਇੱਕ ਸਰਬਿਆ ਨੈਸ਼ਨਲਿਸਟ ਗਰੁਪ ਦਾ ਆਦਮੀ) ਨੇ ਆਸਟ੍ਰੀਆ-ਹੰਗਰੀ ਦੇ ਰਾਜਕੁਮਾਰ ਆਰਚਡੂਕ ਫਰੈਂਜ਼ ਫਰਡੀਨੈਂਡ (Archduke Franz Ferdinand) ਦਾ ਕਤਲ ਕਰ ਦਿੱਤਾ ।[5] ਇਸ ਲਈ ਆਸਟਰੀਆ ਅਤੇ ਹੰਗਰੀ ਦੇ ਮੰਤਰੀਆਂ ਅਤੇ ਜਰਨੈਲਾਂ ਨੇ ਆਸਟਰੀਆ ਅਤੇ ਹੰਗਰੀ ਦੇ ਰਾਜੇ ਨੂੰ ਸਰਬੀਆ ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ। ਯੂਰਪ ਦੇ ਦੇਸ਼ਾਂ ਦੇ ਇੱਕ ਦੁਜੇ ਨਾਲ ਮਿਲਟਰੀ ਮਦਦ ਦੇ ਵਾਅਦੇ ਕੀਤੇ ਹੋਣ ਕਾਰਨ (ਕਿ ਜੇ ਕੋਈ ਦੇਸ਼ ਹਮਲਾ ਕਰੇ ਤਾਂ ਸਮਝੋਤੇ ਵਾਲੇ ਦੇਸ਼ ਇੱਕ ਦੂਜਾ ਦੀ ਮਦਦ ਕਰਨਗੇ), ਇਸ ਘਟਨਾ ਕਾਰਣ ਪੂਰਾ ਯੂਰਪ ਜਲਦੀ ਹੀ ਲੜਾਈ ਵਿੱਚ ਕੁੱਦ ਗਿਆ ਅਤੇ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਯੂਰਪ ਦੇ ਦੇਸ਼ਾਂ ਦੇ ਬਾਕੀ ਹੋਰ ਮਹਾਂਦੀਪਾਂ ਵਿੱਚ ਫੈਲੇ ਹੋਣ ਕਾਰਨ ਇਹ ਪੂਰੀ ਦੁਨੀਆਂ ਵਿੱਚ ਫੈਲ ਗਿਆ।
ਯੁੱਧ ਦੇ ਖਤਮ ਹੋਣ ਤੋਂ ਬਾਅਦ ਜਰਮਨੀ, ਰੂਸ, ਆਸਟ੍ਰੀਆ-ਹੰਗਰੀ, ਅਤੇ ਆਟੋਮਨ ਦੇਸ਼ਾਂ ਦੀ ਹਾਲਤ ਬਹੁਤ ਮਾੜੀ ਹੋ ਗਈ। ਆਸਟ੍ਰੀਆ-ਹੰਗਰੀ ਅਤੇ ਆਟੋਮਨ ਦੋੋੋੋਵਾਂ ਰਾਜਸ਼ਾਹੀ ਦੇਸ਼ਾਂ ਦੀ ਛੋਟੇ-ਛੋਟੇ ਦੇਸ਼ਾਂ ਵਿੱਚ ਵੰਡ ਹੋ ਗਈ ਅਤੇ ਇਹ ਦੇਸ਼ ਯੁੱਧ ਦੇ ਬਾਅਦ ਖ਼ਤਮ ਹੋ ਗਏ। ਰੂਸ ਵਿੱਚ ਰੂਸ ਦੀ ਰਾਜਸ਼ਾਹੀ ਖਤਮ ਹੋ ਗਈ, ਅਤੇ ਸੋਵੀਅਤ ਯੂਨੀਅਨ ਬਣ ਗਈ। ਯੂਰਪ ਵਿੱਚ ਕਈ ਨਵੇਂ ਦੇਸ਼ ਬਣੇ ਅਤੇ ਕਈ ਪੁਰਣੇ ਖਤਮ ਹੋ ਗਏ।
ਕਾਰਨ
[ਸੋਧੋ]19ਵੀਂ ਸਦੀ ਦੇ ਵਿੱਚ, ਯੂਰਪਦੇ ਮੁੱਖ ਦੇਸ਼ਾਂ ਨੇ ਯੂਰਪ ਦੇ ਵਿੱਚ ਸ਼ਕਤੀ-ਸੰਤੁਲਨ ਰੱਖਣ ਲਈ, ਬਹੁਤ ਉਪਰਾਲੇ ਕੀਤੇ ਸਨ, ਜਿਸ ਕਾਰਨ ਪੁਰੇ ਯੂਰਪ ਮਹਾਂਦੀਪ ਵਿੱਚ ਬਹੁਤ ਹੀ ਉਲਝਵਾਂ ਸਿਆਸੀ ਅਤੇ ਫ਼ੌਜੀ ਗੱਠਜੋੜ ਬਣ ਗਏ ਸਨ ।[2] ਇਹਨਾਂ ਵਿੱਚੋਂ ਪਹਿਲਾ ਗੱਠਜੋੜ 1819 ਵਿੱਚ ਜਰਮਨ ਰਾਜਸ਼ਾਹੀ ਅਤੇ ਆਸਟਰੀਆ-ਹੰਗਰੀ ਦੇ ਵਿਚਕਾਰ ਹੋਇਆ, ਜਿਸ ਨੂੰ ਡੂਲ ਅਲਾਇਅੰਸ ਕਿਹਾ ਜਾਂਦਾ ਹੈ। ਇਹ ਉਹਨਾਂ ਨੇ ਆਟੋਮਨ ਰਾਜਸ਼ਾਹੀ ਦੀ ਸ਼ਕਤੀ ਘਟਣ ਸਮੇਂ, ਆਟੋਮਨ ਦੇ ਬਾਲਕਨ ਹਿਸੇ ਵਿੱਚ ਰੂਸ ਦੇ ਵਧਦੇ ਪ੍ਰਭਾਵ ਨਾਲ ਨਿਪਟਨ ਲਈ ਕੀਤਾ ਸੀ ।[2] ਬਾਅਦ ਵਿੱਚ ਇਟਲੀ ਨੇ ਵੀ ਜਰਮਨ ਅਤੇ ਆਸਟਰੀਆ-ਹੰਗਰੀ ਨਾਲ ਸਮਝੌਤਾ ਕੀਤਾ, ਅਤੇ ਫਿਰ ਇਸ ਨੂੰ ਟਰੀਪਲ ਅਲਾਇੰਸ ਕਿਹਾ ਜਾਣ ਲੱਗਾ ।[6] ਬਾਅਦ ਵਿੱਚ 1892 ਨੂੰ ਫਰਾਂਸ ਅਤੇ ਰੂਸ ਨੇ ਟਰੀਪਲ ਅਲਾਇੰਸ ਦੇ ਵਿਰੁਧ ਫਰਾਂਕੋ-ਰੂਸੀ ਗਠਜੋੜ ਬਣਾਇਆ, ਅਤੇ ਫਿਰ 1907 ਵਿੱਚ ਬ੍ਰਿਟਿਸ਼ ਰਾਜਸ਼ਾਹੀ ਵੀ ਫਰਾਂਸ ਅਤੇ ਰੂਸ ਨਾਲ ਜੁੜ ਗਈ, ਅਤੇ ਟਰੀਪਲ ਏਨਟਟੇ ਬਣਾਇਆ ।[2]
ਜਰਮਨੀ ਦੀ ਉਦਯੋਗਕ ਸ਼ਕਤੀ ਵੱਧਣ ਬਾਅਦ, ਕੈਜ਼ਰ ਵਿਲਹੇਲਮ 2 (Kaiser Wilhelm II) ਨੇ ਬ੍ਰਿਟਿ ਦੀ ਰੋਇਲ ਨੇਵੀ ਦਾ ਮੁਕਾਬਲਾ ਕਰਨ ਲਈ ਜਰਮਨ ਨੇਵੀ, ਜਿਸ ਨੂੰ ਉਹ ਕੈਜ਼ਰਲਿਚ ਮੇਰੀਨ (Kaiserliche Marine) ਕਹਿੰਦੇ ਸਨ, ਬਣਾੳੁਣੀ ਸ਼ੁਰੂ ਕਿਤੀ ।[7] ਇਸ ਕਾਰਨ ਦੋਨੋ ਬ੍ਰਿਟੇਨ ਅਤੇ ਜਰਮਨੀ ਇੱਕ ਦੂਜੇ ਤੋ ਵਧੀਆ ਨੇਵੀ ਅਤੇ ਹਥਿਆਰ ਬਣਾਉਣ ਵਿੱਚ ਜੁਟ ਗਏ ।[7] ਬਰਿਟਨ ਅਤੇ ਜਰਮਨੀ ਦੀ ਇਹ ਹਥਿਆਰ ਦੌੜ, ਹੋਲੀ-ਹੋਲੀ ਯੂਰਪ ਦੇ ਬਾਕੀ ਦੇਸ਼ਾਂ ਵਿੱਚ ਫੈਲ ਗਈ, ਅਤੇ ਯੂਰੋਪ ਦੇ ਸਾਰੇ ਦੇਸ਼ ਆਪਣੀ ਰਾਸ਼ਟਰੀ ਧਨ-ਸੰਪਤੀ ਲੜਾਈਆਂ ਲਈ ਹਥਿਆਰ ਬਣਾਉਣ ਵਿੱਚ ਲਾਉਣ ਲੱਗੇ ।[8] 1908 ਅਤੇ 1913 ਦੇ ਵਿਚਕਾਰ, ਯੂਰਪ ਦਾ ਮਿਲਟਰੀ ਦੇ ਉਤੇ ਖਰਚਾ 50% ਵੱਧ ਗਿਆ ।[9]
ਸੰਨ 1909 ਵਿੱਚ ਆਸਟਰੀਆ-ਹੰਗਰੀ ਨੇ ਆਟੋਮਨ ਰਾਜਸ਼ਾਹੀ ਦੇ ਬੋਸਨੀਆ-ਹਰਜ਼ਗੋਵੀਨਾ ਦੇ ਹਿਸੇ ਤੇ ਕਬਜ਼ਾ ਕਰ ਲਿਆ, ਇਸ ਕਾਰਨ ਰੂਸ ਅਤੇ ਸਰਬੀਆ ਦਾ ਰਾਜ ਨਾਰਾਜ ਹੋ ਗਏ, ਕਿਉਂਕਿ ਇਸ ਹਿਸੇ ਵਿੱਚ ਬਹੁਤ ਸਲਾਵਿਕ ਸਰਬੀਅਨ ਰਹਿੰਦੇ ਸਨ, ਜਿਸ ਨੂੰ ਰੂਸ ਅਤੇ ਸਰਬੀਆ ਆਪਣਾ ਹਿੱਸਾ ਸਮਝਦੇ ਸਨ ।[10] ਸੰਨ 1913 ਨੂੰ ਬਾਲਕਨ ਲੀਗ ਅਤੇ ਆਟੋਮਨ ਰਾਜਸ਼ਾਹੀ ਦੇ ਵਿਚਕਾਰ ਪਹਿਲੀ ਬਾਲਕਨ ਲੜਾਈ ਸ਼ੁਰੂ ਹੋ ਗਈ । ਇਸ ਲੜਾਈ ਬਾਅਦ ਹੋਏ ਸਮਝੋਤੇ ਵਿੱਚ ਆਟੋਮਨ ਦੇ ਦੇਸ਼ ਨੂੰ ਕੱਟ ਕੇ ਅਲਬੇਨੀਆਂ ਦਾ ਦੇਸ਼ ਬਣਾਇਆ ਗਿਆ ਅਤੇ ਆਟੋਮਨ ਨੂੰ ਹੋਰ ਕੱਟ ਕੇ ਬਲਗਾਰੀਆ, ਸਰਬੀਆ ਅਤੇ ਗਰੀਸ ਨੂੰ ਵੀ ਵੱਡਾ ਕਰ ਦਿੱਤਾ ਗਿਆ । ਫਿਰ 16 ਜੂਨ 1913 ਨੂੰ ਬਲਗੇਰੀਆ ਨੇ ਸਰਬੀਆ ਅਤੇ ਗਰੀਸ ਉੱਤੇ ਹਮਲਾ ਕਰ ਦਿੱਤਾ, ਅਤੇ ਦੂਜੀ ਬਾਲਕਨ ਲੜਾਈ ਸ਼ੁਰੂ ਕਰ ਦਿੱਤੀ, ਜੋ 33 ਦਿਨ ਚੱਲੀ । ਲੜਾਈ ਦੇ ਬਾਅਦ ਬਲਗੇਰੀਆ ਦਾ ਮੇਸਾਡੋਨੀਆ ਦਾ ਹਿਸਾ ਸਰਬੀਆ ਦੇ ਕੋਲ ਚਲਾ ਗਿਆ, ਅਤੇ ਇਸ ਕਾਰਨ ਇਸ ਖੇਤਰ ਵਿੱਚ ਹੋਰ ਅਸ਼ਾਂਤੀ ਫੈਲ ਗਈ ।[11]
28 ਜੂਨ 1914 ਨੂੰ ਸੇਰਾਜੇਵੋ ਵਿੱਚ ਗੇਵਰੀਲੋ ਪਰਿਨਸਿਪ (Gavrilo Princip), ਜੋ ਬੋਸਨੀਆਂ ਦਾ ਸਰਬ ਸੀ, ਅਤੇ ਉਹ ਯੰਗ ਬਾਸਨੀਆ (Young Basnia) ਦੇ ਗਰੁਪ ਦਾ ਮੈਂਬਰ ਸੀ, ਉਸ ਨੇ ਆਸਟਰੀਆ-ਹੰਗਰੀ ਦੇ ਰਾਜਕੁਮਾਰ ਆਰਚਡੂਕ ਫਰੈਂਜ਼ ਫਰਡੀਨੈਂਡ ਦਾ ਕਤਲ ਕਰ ਦਿੱਤਾ ।[12] ਆਸਟਰੀਆ-ਹੰਗਰੀ ਨੇ ਇਸ ਵਿੱਚ ਸਰਬੀਆ ਦਾ ਹੱਥ ਸਮਝਿਆ,[12] ਅਤੇ ਆਸਟਰੀਆ-ਹੰਗਰੀ ਨੇ ਸਰਬੀਆ ਤੇ ਕੁਝ ਮੰਗਾਂ ਕੀਤੀਆਂ, ਜਿਸ ਨੂੰ ਜੁਲਾਈ ਆਲਟੀਮੈਟਮ ਕਿਹਾ ਜਾਂਦਾ ਹੈ ।[13] ਜਦ ਸਰਬੀਆ ਨੇ ਸਾਰੀਆਂ ਮੰਗਾਂ ਨਾਂ ਮੱਨੀਆਂ, ਤਾਂ ਆਸਟਰੀਆ-ਹੰਗਰੀ ਨੇ 28 ਜੁਲਾਈ 1914 ਨੂੰ ਸਰਬੀਆ ਉਤੇ ਲੜਾਈ ਦੀ ਘੋਸ਼ਣਾ ਕਰ ਦਿੱਤੀ । ਇੱਕ ਦਿਨ ਬਾਅਦ ਰੂਸ ਦੀ ਰਾਜਸ਼ਾਹੀ ਨੇ ਵੀ ਲੜਾਈ ਦੀ ਘੋਸ਼ਣਾ ਕਿਤੀ, ਰੂਸ ਨਹੀਂ ਚਾਉਦਾ ਸੀ ਕਿ ਆਸਟਰੀਆ-ਹੰਗਰੀ ਇਸ ਦਾ ਬਾਲਕਨ ਖੇਤਰ ਵਿੱਚ ਪ੍ਰਭਾਵ ਖਤਮ ਕਰੇ।[6] ਜਦੋਂ ਜਰਮਨੀ ਵੀ 30 ਜੁਲਾਈ 1914 ਨੂੰ ਇਸ ਜੰਗ ਵਿੱਚ ਆ ਗਿਆ, ਤਾਂ ਫਰਾਂਸ ਵੀ ਜੰਗ ਵਿੱਚ ਆ ਗਿਆ । ਫਰਾਂਸ ਇਸ ਲਈ ਆਇਆ ਕਿਉਂਕਿ ਉਹ ਜਰਮਨੀ ਤੋਂ ਫਰੇਂਕੋ-ਪਰਸ਼ੀਆਨ ਜੰਗ ਵਿੱਚ ਹਾਰ ਦਾ ਬਦਲਾ ਚਾਉਂਦਾ ਸੀ।[14]
ਕਾਲ-ਕ੍ਰਮ ਅਨੁਸਾਰ
[ਸੋਧੋ]ਸ਼ੁਰੂਆਤ ਵਿੱਚ ਯੁੱਧ-ਸਥਿਤੀ =
[ਸੋਧੋ]ਸੇਂਟਰਲ ਪਾਵਰਜ਼ ਦੇ ਵਿੱਚ ਅਸਪਸ਼ਟਤਾ
[ਸੋਧੋ]ਯੁੱਧ ਦੇ ਸ਼ੁਰੂਆਤ ਵਿੱਚ ਸੇੰਟਰਲ ਪਾਵਰਜ਼ ਦੇ ਵਿੱਚ ਬਣਾਏ ਗੱਠਜੋੜ ਦੇ ਬਾਰੇ ਅਸਪਸ਼ਟਤਾ ਸੀ । ਜਰਮਨੀ ਨੇ ਆਸਟਰੀਆ-ਹੰਗਰੀ ਨੂੰ ਸਰਬੀਆ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਲਈ ਵਾਅਦਾ ਕਿਤਾ ਸੀ, ਪਰ ਇਹ ਦੋਨੋਂ ਦੇਸ਼ ਇਸ ਦਾ ਮਤਲਬ ਇੱਕੋ ਜਿਹਾ ਨਹੀਂ ਸਮਝੇ । ਆਸਟਰੀਆ-ਹੰਗਰੀ ਦੇ ਮੁਖੀ ਸੋਚਦੇ ਸਨ ਕਿ ਜਰਮਨੀ ਉੱਤਰ ਦੇ ਪਾਸੇਓਂ ਰੂਸ ਦੇ ਬਾਰਡਰ ਤੇ ਆਪਣੀਆਂ ਫੌਜਾਂ ਭੇਜੇਗਾ, ਪਰ ਜਰਮਨੀ ਨੇ ਸੋਚੇਆ ਕਿ ਆਸਟਰੀਆ-ਹੰਗਰੀ ਆਪਣੀਆਂ ਜਿਆਦਾ ਫੌਜਾਂ ਰੂਸ ਦੇ ਨਾਲ ਲੜਨ ਲਈ ਭੇਜੇਗਾ, ਅਤੇ ਜਰਮਨੀ ਫਰਾਂਸ ਦੇ ਬਾਰਡਰ ਤੇ ਜਾਵੇਗਾ । ਇਸ ਅਸਪਸ਼ਟਤਾ ਦੇ ਕਾਰਨ ਆਸਟਰੀਆ-ਹੰਗਰੀ ਦੀ ਸੈਨਾ ਨੂੰ ਹੋ ਕੇ ਰੂਸ ਅਤੇ ਸਰਬੀਆ ਦੇ ਬਾਰਡਰਾਂ ਤੇ ਜਾਣਾ ਪਿਆ । 9 ਸਤੰਬਰ 1916 ਨੂੰ ਫਿਰ ਜਰਮਨੀ ਨੇ ਐਲਾਏਜ਼ ਨਾਲ ਲੜਨ ਲਈ, ਨਵਾਂ ਪਲੇਨ ਤਿਆਰ ਕਿਤਾ ।
ਅਫ਼ਰੀਕਾ ਵਿੱਚ ਫੌਜੀ ਕਾਰਵਾਈ
[ਸੋਧੋ]ਇਸ ਯੁੱਧ ਦਿਆਂ ਪਹਿਲੀਆਂ ਲੜਾਇਆਂ ਬਰੀਟਨ, ਫਰਾਂਸ, ਅਤੇ ਜਰਮਨ ਦੇ ਹੇਂਠ ਅਫ਼ਰੀਕਨ ਦੇਸ਼ਾਂ ਵਿੱਚ ਹੋਈਆਂ । 7 ਅਗਸਤ 1914 ਨੂੰ ਬਰੀਟਨ ਅਤੇ ਫਰਾਂਸ ਦਿਆਂ ਸੈਨਾਂਵਾਂ ਨੇ ਜਰਮਨ ਦੇ ਰਾਜ-ਸਰਪਰਗਤ ਟੋਗੋਲੈਂਡ ਉੱਤੇ ਹਮਲਾ ਕਿਤਾ । ਅਤੇ ਫਿਰ 10 ਅਗਸਤ ਨੂੰ ਜਰਮਨ ਦਿਆਂ ਦੱਖਣ-ਪੱਛਮੀ ਅਫ਼ਰੀਕਾ ਦਿਆਂ ਸੈਨਾਂਵਾਂ ਨੇ ਦੱਖਣੀ ਅਫ਼ਰੀਕਾ ਉੱਤੇ ਹਮਲਾ ਕਿਤਾ । ਅਫ਼ਰਿਕਾ ਵਿੱਚ ਇਹ ਲੜਾਈਆਂ ਯੁੱਧ ਦੇ ਅੰਤ ਤੱਕ ਚਲਦੀਆਂ ਰਹਿਆਂ ।
ਸਰਬੀਆ ਵਿੱਚ ਫੌਜੀ ਕਾਰਵਾਈ
[ਸੋਧੋ]12 ਅਗਸਤ ਨੂੰ ਸਰਬੀਆ ਦੀ ਸੈਨਾ ਨੇ ਅਸਟਰੀਆ ਖਿਲਾਫ ਸੇਰ ਦੀ ਲੜਾਈ ਕੀਤੀ । ਸਰਬੀਆ ਨੇ ਡਰੀਨਾ ਅਤੇ ਸਾਵਾ ਦਰਿਆ ਦੇ ਦੱਖਣੀ ਪਾਸੇ ਮੋਰਚਾ ਲਾਇਆ । ਅਗਲੇ 2 ਹਫ਼ਤੇ ਦੇ ਹਮਲਿਆਂ ਬਾਅਦ ਆਸਟਰੀਆ ਦੇ ਕਾਫੀ ਫੌਜੀ ਮਾਰੇ ਗਏ, ਅਤੇ ਉਹਨਾਂ ਨੂੰ ਪਿਛੇ ਹਟਣਾ ਪਿਆ। ਇਹ ਏਲਾਇਜ਼ ਦੀ ਪਹਿਲੀ ਜਿੱਤ ਸੀ । ਇਸ ਤੋਂ ਬਾਅਦ ਆਸਟਰੀਆ ਨੇ ਸਰਬੀਆ ਦੀ ਰਣਭੂਮੀ ਵਿੱਚ ਹੋਰ ਸੈਨਾ ਭੇਜੀ, ਜਿਸ ਨਾਲ ਰੂਸ ਦੇ ਪਾਸੇ ਇਸ ਦਾ ਲੜਾਈ ਤੇ ਕਾਬੂ ਕਰਨਾ ਕਮਜੋਰ ਹੋ ਗਿਆ।
ਬੇਲਜੀਅਮ ਅਤੇ ਫਰਾਂਸ ਵਿੱਚ ਜਰਮਨ ਫੌਜਾਂ
[ਸੋਧੋ]ਜਰਮਨੀ ਦਾ ਪੱਛਮੀ ਦਿਸ਼ਾ ਵੱਲ ਹਮਲਾ ਬੇਲਜਿਅਮ ਤੇ ਕਬਜ਼ਾ ਕਰਨ ਨਾਲ ਸ਼ੁਰੂ ਹੋਇਆ । ਬੇਲਜੀਅਮ ਲੜਾਈ ਵਿੱਚੋਂ ਬਾਹਰ ਰਹਿਣਾ ਚਾਉਂਦਾ ਸੀ, ਪਰ ਜਰਮਨੀ ਨੇ ਫਰਾਂਸ ਦੇ ਵਿੱਚ ਜਾਣ ਲਈ (ਫਰਾਂਸ ਨੇ ਜਰਮਨੀ ਵਾਲੇ ਬਾਰਡਰ ਤੇ ਕੰਧ ਬਣਾਈ ਹੋਈ ਸੀ) ਬੇਲਜੀਆਮ ਤੇ ਕਬਜਾ ਕਿੱਤਾ । ਸ਼ੁਰੂਆਤ ਵਿੱਚ ਜਰਮਨੀ ਨੂੰ ਲੜਾਈ ਵਿੱਚ ਕਾਫੀ ਸਫਲਤਾ ਮਿਲੀ, ਪਰ ਜਦੋਂ ਰੂਸ ਨੇ ਵੀ ਲੜਾਈ ਵਿੱਚ ਆਇਆ ਅਤੇ ਜਰਮਨੀ ਤੇ ਪੂਰਬ ਦੇ ਪਾਸੋਂ ਹਮਲਾ ਕਿਤਾ, ਤਾਂ ਜਰਮਨੀ ਨੂੰ ਅੱਧੀਆਂ ਫੌਜਾਂ (ਜੋ ਪੱਛਮੀ ਬਾਰਡਰ ਲਈ ਸਨ) ਨੂੰ ਰੂਸ ਨਾਲ ਮੁਕਾਬਲਾ ਕਰਨ ਲਈ ਭੇਜਿਆ । ਜਰਮਨੀ ਨੇ ਟੇਨਨਬਰਗ ਦੀ ਲੜਾਈ (17 ਅਗਸਤ – 2 ਸਤੰਬਰ) ਵਿੱਚ ਰੂਸ ਨੂੰ ਹਰਾਇਆ, ਪਰ ਉਹ ਤੇਜੀ ਨਾਲ ਰੂਸ ਵਿੱਚ ਅੱਗੇ ਨਾਂ ਵਧ ਸਕੇ, ਕਿਉਕਿ ਰੂਸ ਨੇ ਆਪਣੇ ਰੇਲਰੋਡ ਦੀ ਪਟੜੀ ਅਲੱਗ ਤਰਾਂ ਦੀ ਬਣਾਈ ਹੋਈ ਸੀ, ਅਤੇ ਜਰਮਨੀ ਦਿਆਂ ਰੇਲਗੱਡੀਆਂ ਉਹ ਪਟੜੀ ਨਹੀਂ ਵਰਤ ਸਕਦੀਆਂ ਸਨ । ਜਰਮਨੀ ਦੇ ਛਲਾਈਫੈਨ ਪਲੇਨ (Schlieffen Plan) ਦੇ ਅਨੁਸਾਰ, ਉਹ ਚਾਉਂਦੇ ਸਨ ਕਿ ਫਰਾਂਸ ਨੂੰ ਕੁਝ ਹਫਤੇਆਂ ਵਿੱਚ ਹਰਾ ਕੇ ਪੈਰਿਸ ਤੇ ਜਲਦੀ ਕਬਜਾ ਕਰਨਾ ਚਾਉਂਦੇ ਸਨ, ਪਰ ਬਰਿਟਨ ਦੀ ਮਦਦ ਕਾਰਨ ਮਾਰਨ ਦੀ ਪਹਿਲੀ ਲੜਾਈ (First Battle of the Marne ) (5 ਸਤੰਬਰ–12 ਸਤੰਬਰ) ਵਿੱਚ ਜਰਮਨੀ ਨੂੰ ਪੈਰਿਸ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ । ਇਸ ਤੋਂ ਬਾਅਦ ਸੇਂਟਰਲ ਪਾਵਰਜ਼ ਨੂੰ ਜਲਦੀ ਜਿੱਤ ਨਾ ਮਿਲਣ ਕਾਰਨ, ਦੋਂ ਪਾਸਿਆਂ ਦੀ ਲੰਬੀ ਲੜਾਈ ਲੜਣੀ ਪਈ । ਜਰਮਨ ਫੌਜ ਨੇ ਫਰਾਂਸ ਵਿੱਚ ਚੰਗੀ ਸੁਰੱਖਿਅਕ ਮੋਰਚੇ ਉੱਤੇ ਤੇਨਾਤ ਸਨ, ਜਿਸ ਕਾਰਨ ਉਹਨਾਂ ਨੇ ਲੜਾਈ ਵਿੱਚ ਆਪਣੇ ਨਾਲੋਂ ਬਰੀਟਨ ਅਤੇ ਫਰਾਂਸ ਦੇ 2,30,000 ਵੱਧ ਫੋਜੀ ਮਾਰ ਗਿਰਾਏ ਸਨ । ਇਸ ਦੇ ਬਾਵਜੂਦ, ਜਰਮਨੀ ਦੇ ਮਾੜੇ ਸੰਚਾਰਣ ਅਤੇ ਕੁਝ ਮਾੜੀਆਂ ਆਦੇਸ਼ ਫੇਂਸਲੇਆਂ ਕਾਰਨ, ਜਰਮਨੀ ਨੇ ਜਲਦੀ ਲੜਾਈ ਖਤਮ ਕਰਨ ਦਾ ਮੋਕਾ ਗੁਆ ਦਿੱਤਾ ।
ਏਸ਼ੀਆ ਅਤੇ ਸ਼ਾਂਤ ਮਹਾਂਸਾਗਰ
[ਸੋਧੋ]ਨਿਊ ਜ਼ੀਲੈਂਡ ਨੇ 30 ਅਗਸਤ ਨੂੰ ਜਰਮਨ ਸਮੋਆ (ਬਾਅਦ ਵਿੱਚ ਪੱਛਮੀ ਸਮੋਆ) ਤੇ ਕਬਜ਼ਾ ਕੀਤਾ । 11 ਸਤੰਬਰ ਨੂੰ ਆਸਟਰੇਲਿਆ ਦੀ ਜਲ ਅਤੇ ਥਲ ਫ਼ੌਜ ਨੇ ਨਿਊ ਪੋਮਰਨ (ਹੁਣ ਨਿਊ ਬਰੀਟਨ) ਤੇ ਕਬਜ਼ਾ ਕੀਤਾ । ਜਪਾਨ ਨੇ ਜਰਮਨੀ ਦਿਆਂ ਮਾਇਕਰੋਨੇਸ਼ੀਆ ਨੇ ਖੇਤਰਾਂ ਤੇ ਕਬਜ਼ਾ ਕਰ ਲਿਆ । ਕੁਝ ਮਹੀਨਿਆਂ ਵਿੱਚ ਹੀ ਏਲਾਇਜ਼ ਨੇ ਜਰਮਨੀ ਦੀਆਂ ਸ਼ਾਂਤ ਮਹਾਂਸਾਗਰ ਵਿੱਚ ਸਾਰੇ ਉਪਨਿਵੇਸ਼ ਖੇਤਰਾਂ ਤੇ ਕਬਜ਼ਾ ਕਰ ਲਿਆ ।
ਸ਼ੁਰੂ ਦੇ ਸਿਨ
[ਸੋਧੋ]ਟਰੈਂਚ ਲੜਾਈ ਸ਼ੁਰੂ
[ਸੋਧੋ]ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਮਿਲਟਰੀ ਦੇ ਲੜਾਈ ਦੇ ਦਾਅਪੇਚ, ਵਧ ਰਹੀ ਤਕਨਾਲੋਜੀ ਦੇ ਨਾਲ ਚੱਲਣ ਤੇ ਅਸਮਰਥ ਰਹੇ ਸਨ। ਇਨ੍ਹਾਂ ਤਬਦੀਲੀਆਂ ਦਾ ਨਤੀਜਾ, ਪ੍ਰਭਾਵਸ਼ਾਲੀ ਰੱਖਿਆ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਨਿਕਲਿਆ, ਜਿਨ੍ਹਾਂ ਨੂੰ ਵੇਲਾ ਵਿਹਾ ਚੁੱਕੇ ਦਾਅਪੇਚ ਜੰਗ ਦੇ ਬਹੁਤੇ ਅਰਸੇ ਦੌਰਾਨ ਸਮਝਣ ਤੋਂ ਅਸਮਰਥ ਰਹੇ। ਕੰਡਿਆਲੀ ਤਾਰ ਪੈਦਲ ਫੌਜ ਦੇ ਲਈ ਇੱਕ ਮਹੱਤਵਪੂਰਨ ਰੁਕਾਵਟ ਸੀ। ਤੋਪਖ਼ਾਨਾ, 1870ਵਿਆਂ ਨਾਲੋਂ ਕਿਤੇ ਵੱਧ ਘਾਤਕ ਹੋ ਗਿਆ ਸੀ, ਮਸ਼ੀਨ ਗੰਨਾਂ ਦੇ ਨਾਲ ਜੁੜਨ ਨੇ ਖੁੱਲਾ ਮੈਦਾਨ ਪਾਰ ਕਰਨਾ ਬਹੁਤ ਕਠਿਨ ਬਣਾ ਦਿੱਤਾ ਸੀ।[15]
ਹਵਾਲੇ
[ਸੋਧੋ]- ↑ Willmott 2003, p. 10
- ↑ 2.0 2.1 2.2 2.3 Willmott 2003, p. 15
- ↑ Keegan 1988, p. 8
- ↑ Willmott 2003, p. 307
- ↑ Johnson 52–54
- ↑ 6.0 6.1 Keegan 1998, p. 52
- ↑ 7.0 7.1 Willmott 2003, p. 21
- ↑ Prior 1999, p. 18
- ↑ Fromkin
- ↑ Keegan 1998, pp. 48–49
- ↑ Willmott 2003, pp. 22–23
- ↑ 12.0 12.1 Willmott 2003, p. 26
- ↑ Willmott 2003, p. 27
- ↑ Willmott 2003, p. 29
- ↑ Raudzens 1990, pp. 424
ਹੋਰ ਹਵਾਲੇ
[ਸੋਧੋ]- American Armies and Battlefields in Europe: A History, Guide, and Reference Book, U.S. Government Printing Office, 1938, OCLC 59803706
- Army Art of World War I, U.S. Army Center of Military History: Smithsonian Institution, National Museum of American History, 1993, OCLC 28608539
- Asghar, Syed Birjees (2005-06-12), A Famous Uprising, Dawn Group, retrieved 2007-11-02
- Ashworth, Tony (2000) [1980], Trench warfare, 1914-18 : the live and let live system, London: Pan, ISBN 0330480685, OCLC 247360122
- Bade, Klaus J; Brown, Allison (tr.) (2003), Migration in European History, The making of Europe, Oxford: Blackwell, ISBN 0631189394, OCLC 52695573 (translated from the German)
- Baker, Kevin (June 2006), "Stabbed in the Back! The past and future of a right-wing myth", Harper's Magazine
- Balakian, Peter (2003), The Burning Tigris: The Armenian Genocide and America's Response, New York: HarperCollins, ISBN 9780060198404, OCLC 56822108
- Ball, Alan M (1996), And Now My Soul Is Hardened: Abandoned Children in Soviet Russia, 1918-1930, Berkeley: University of California Press, ISBN 9780520206946, reviewed in Hegarty, Thomas J (1998), "And Now My Soul Is Hardened: Abandoned Children in Soviet Russia, 1918-1930", Canadian Slavonic Papers
{{citation}}
: Unknown parameter|month=
ignored (help) - Bass, Gary Jonathan (2002), Stay the Hand of Vengeance: The Politics of War Crimes Tribunals, Princeton, New Jersey: Princeton University Press, pp. 424pp, ISBN 0691092788, OCLC 248021790
- Blair, Dale (2005), No Quarter: Unlawful Killing and Surrender in the Australian War Experience, 1915-1918, Charnwood, Australia: Ginninderra Press, ISBN 1740272919, OCLC 62514621
- Brands, Henry William (1997), T. R.: The Last Romantic, New York: Basic Books, ISBN 0465069584, OCLC 36954615
- Brown, Judith M. (1994), Modern India: The Origins of an Asian Democracy, Oxford and New York: Oxford University Press. Pp. xiii, 474, ISBN 0198731132.
- Chickering, Rodger (2004), Imperial Germany and the Great War, 1914-1918, Cambridge: Cambridge University Press, ISBN 0521839084, OCLC 55523473
- Clark, Charles Upson (1927), Bessarabia, Russia and Roumania on the Black Sea, New York: Dodd, Mead, OCLC 150789848, archived from the original on 2019-10-08, retrieved 2010-03-15
- Conlon, Joseph M, The historical impact of epidemic typhus (PDF), Montana State University, archived from the original (PDF) on 2010-06-11, retrieved 2009-04-21
- Cook, Tim (2006), "The politics of surrender: Canadian soldiers and the killing of prisoners in the First World War", The Journal of Military History, 70 (3): 637–665, doi:10.1353/jmh.2006.0158
- Cross, Wilbur L (1991), Zeppelins of World War I, New York: Paragon Press, ISBN 9781557783820, OCLC 22860189
- Dignan, Don K (1971), "The Hindu Conspiracy in Anglo-American Relations during World War I", The Pacific Historical Review, 40 (1), University of California Press: 57–76, ISSN 0030-8684, ਫਰਮਾ:Jstor
{{citation}}
: Unknown parameter|month=
ignored (help) - Duffy, Michael, Somme, First World War.com, retrieved 25 February 2007
- Evans, David (2004), The First World War, Teach yourself, London: Hodder Arnold, ISBN 0340884894, OCLC 224332259
- Evans, Leslie (27 May 2005), Future of Iraq, Israel-Palestine Conflict, and Central Asia Weighed at International Conference, UCLA International Institute, archived from the original on 2008-05-24, retrieved 2008-12-30
- Falls, Cyril Bentham (1960), The First World War, London: Longmans, OCLC 460327352
- Farwell, Byron (1989), The Great War in Africa, 1914-1918, W.W. Norton, ISBN 9780393305647
- Ferguson, Niall (1999), The Pity of War, New York: Basic Books, pp. 563pp, ISBN 046505711X, OCLC 41124439
- Ferguson, Niall (2006), The War of the World: Twentieth-Century Conflict and the Descent of the West, New York: Penguin Press, ISBN 1594201005
- Fortescue, Granville Roland (28 October 1915), London in Gloom over Gallipoli; Captain Fortescue in Book and Ashmead-Bartlett in Lecture Declare Campaign Lost. Say Allies Can't Advance; Attack on Allied Diplomacy in Correspondent's Doleful Talk Passed by Censor, New York Times
- Fraser, Thomas G (1977), "Germany and Indian Revolution, 1914-18", Journal of Contemporary History, 12 (2), Sage Publications: 255–272, doi:10.1177/002200947701200203, ISSN 0022-0094
{{citation}}
: Unknown parameter|month=
ignored (help) - Fromkin, David (2001), A Peace to End All Peace: The Fall of the Ottoman Empire and the Creation of the Modern Middle East, New York: Owl Books, p. 119, ISBN 0805068848, OCLC 53814831
- Fromkin, David (2004), Europe's Last Summer: Who Started the Great War in 1914?, New York: Alfred A. Knopf, ISBN 0375411569, OCLC 53937943
- Gelvin, James L (2005), The Israel-Palestine Conflict: One Hundred Years of War, Cambridge: Cambridge University Press, ISBN 0521852897, OCLC 59879560
- Gibbs, Phillip (26 October 1918 published 30 October 1918), "Fall of Ghent Near, German Flank in Peril", New York Times
{{citation}}
: Check date values in:|date=
(help) - Gibbs, Phillip (15 November 1918), "Ghent Burghers Hail Liberators", New York Times
- Gray, Randal; Argyle, Christopher (1990), Chronicle of the First World War, New York: Facts on File, ISBN 9780816025954, OCLC 19398100
- Gilbert, Martin (2004), The First World War: A Complete History, Clearwater, Florida: Owl Books, p. 306, ISBN 0805076174, OCLC 34792651
- Goodspeed, Donald James (1985), The German Wars 1914-1945, New York: Random House; Bonanza, ISBN 9780517467909
- Gray, Randal (1991), Kaiserschlacht 1918: the final German offensive, Osprey, ISBN 9781855321571
- Green, John Frederick Norman (1938), "Obituary: Albert Ernest Kitson", Geological Society Quarterly Journal, 94, Geological Society
- Haber, Lutz Fritz (1986), The Poisonous Cloud: Chemical Warfare in the First World War, Oxford: Clarendon, ISBN 0198581424, OCLC 12051072
- Halpern, Paul G (1995), A Naval History of World War I, New York: Routledge, ISBN 1857284984, OCLC 60281302
- Harrach, Franz, "Archduke Franz Ferdinand's Assassination, 28 June 1914: Memoir of Count Franz von Harrach", Primary Documents, First World War.com
{{citation}}
:|access-date=
requires|url=
(help) - Hartcup, Guy (1988), The War of Invention; Scientific Developments, 1914-18, Brassey's Defence Publishers, ISBN 0-08-033591-8
- Havighurst, Alfred F (1985), Britain in transition: the twentieth century (4 ed.), University of Chicago Press, ISBN 9780226319711
- Heer, Germany (2009), German and Austrian Tactical Studies, ISBN 9781110765164
- Heller, Charles E (1984), Chemical warfare in World War I : the American experience, 1917-1918, Fort Leavenworth, Kansas: Combat Studies Institute, OCLC 123244486, archived from the original on 2007-07-04, retrieved 2010-03-15
- Herbert, Edwin (2003), Small Wars and Skirmishes 1902-1918: Early Twentieth-century Colonial Campaigns in Africa, Asia and the Americas, Nottingham: Foundry Books Publications, ISBN 1901543056
- Heyman, Neil M (1997), World War I, Guides to historic events of the twentieth century, Westport, Connecticut: Greenwood Press, ISBN 0313298807, OCLC 36292837
- Hickey, Michael (2003), The Mediterranean Front 1914-1923, The First World War, vol. 4, New York: Routledge, pp. 60–65, ISBN 0415968445, OCLC 52375688
- Hinterhoff, Eugene (1984), Young, Peter (ed.), "The Campaign in Armenia", Marshall Cavendish Illustrated Encyclopedia of World War I, vol. ii, New York: Marshall Cavendish, ISBN 0863071813
- Hooker, Richard (1996), The Ottomans, Washington State University, archived from the original on 1999-10-08, retrieved 2008-12-30
- Hoover, Herbert; Wilson, Woodrow (1958), Ordeal of Woodrow Wilson, New York: McGraw-Hill, OCLC 254607345
- Hughes, Thomas L (2002), "The German Mission to Afghanistan, 1915-1916", German Studies Review, 25 (3), German Studies Association: 447–476, doi:10.2307/1432596, ISSN 0149-7952
{{citation}}
: Unknown parameter|month=
ignored (help) - Hull, Isabel Virginia (2006), Absolute destruction: military culture and the practices of war in Imperial Germany, Cornell University Press, ISBN 9780801472930
- Isaac, Jad; Hosh, Leonardo (7–9 May 1992), Roots of the Water Conflict in the Middle East, University of Waterloo, archived from the original on 28 ਸਤੰਬਰ 2006, retrieved 15 March 2010
{{citation}}
: CS1 maint: location missing publisher (link) - Jenkins, Burris A (2009), Facing the Hindenburg Line, BiblioBazaar, ISBN 9781110812387
- Johnson, Douglas Wilson (1921), Battlefields of the World War, Western and Southern Fronts, New York: Oxford University Press, OCLC 688071
{{citation}}
: Unknown parameter|series-editor=
ignored (help); Unknown parameter|series-title=
ignored (help) - Johnson, James Edgar (2001), Full Circle: The Story of Air Fighting, London: Cassell, ISBN 0304358606, OCLC 45991828
- Jones, Howard (2001), Crucible of Power: A History of U. S. Foreign Relations Since 1897, Wilmington, Delaware: Scholarly Resources Books, ISBN 0842029184, OCLC 46640675
- Kaplan, Robert D (1993), "Syria: Identity Crisis", The Atlantic, retrieved 2008-12-30
{{citation}}
: Unknown parameter|month=
ignored (help) - Karp, Walter (1979), The Politics of War (1st ed.), ISBN 006012265X, OCLC 4593327, Wilson's maneuvering U.S. into war
- Keegan, John (1998), The First World War, Hutchinson, ISBN 0091801788, general military history
- Keene, Jennifer D (2006), World War I, Westport, Connecticut: Greenwood Press, p. 5, ISBN 0313331812, OCLC 70883191
{{citation}}
: Unknown parameter|seriestitle=
ignored (help) - Kennedy, David M (2004), Over here: the First World War and American society, Oxford University Press, ISBN 9780195173994
- Kernek, Sterling (December 1970), "The British Government's Reactions to President Wilson's 'Peace' Note of December 1916", The Historical Journal, 13 (4), ਫਰਮਾ:Jstor
- Keynes, John Maynard (1920), The Economic Consequences of the Peace, New York: Harcourt, Brace and Howe, OCLC 213487540
- Kitchen, Martin (2000) [1980], Europe Between the Wars, New York: Longman, ISBN 0582418690, OCLC 247285240
- Knobler, Stacey L, ed. (2005), The Threat of Pandemic Influenza: Are We Ready? Workshop Summary, Washington DC: National Academies Press, ISBN 0309095042, OCLC 57422232, archived from the original on 2008-08-30, retrieved 2010-03-15
- Kurlander, Eric (2006 title=Steffen Bruendel. Volksgemeinschaft oder Volksstaat: Die "Ideen von 1914" und die Neuordnung Deutschlands im Ersten Weltkrieg), H-net http://www.h-net.org/reviews/showrev.cgi?path=101921145898314, retrieved 2009-11-17
{{citation}}
: Check date values in:|year=
(help); Missing or empty|title=
(help); Missing pipe in:|year=
(help)CS1 maint: year (link) - Lehmann, Hartmut; van der Veer, Peter, eds. (1999), Nation and religion: perspectives on Europe and Asia, Princeton, New Jersey: Princeton University Press, ISBN 0691012326, OCLC 39727826
- Lewy, Guenter (2005), The Armenian Massacres in Ottoman Turkey: A Disputed Genocide, Salt Lake City, Utah: University of Utah Press, ISBN 0874808499, OCLC 61262401
- Love, Dave (May 1996), "The Second Battle of Ypres, April 1915", Sabretasche, 26 (4)
- Lyons, Michael J (1999), World War I: A Short History (2nd ed.), Prentice Hall, ISBN 0130205516
- Ludendorff, Erich (1919), My War Memories, 1914-1918, OCLC 60104290 also published by Harper as "Ludendorff's Own Story, August 1914-November 1918: The Great War from the Siege of Liege to the Signing of the Armistice as Viewed from the Grand Headquarters of the German Army" OCLC 561160 (original title Meine Kriegserinnerungen, 1914-1918)
- Magliveras, Konstantinos D (1999), Exclusion from Participation in International Organisations: The Law and Practice behind Member States' Expulsion and Suspension of Membership, Martinus Nijhoff Publishers, ISBN 9041112391
- Maurice, Frederick Barton (18 August 1918), "Foe's reserves now only 16 divisions; Allies' Counteroffensive has reduced them from 60, Gen. Maurice says Ludendorff in dilemma; he must choose between giving up offensive projects and shortening his line", New York Times
- Mawdsley, Evan (2008), The Russian Civil War (Edinburgh ed.), Birlinn location, ISBN 1843410419
{{citation}}
: Invalid|ref=harv
(help) - McLellan, Edwin N, The United States Marine Corps in the World War
- Meyer, Gerald J (2006), A World Undone: The Story of the Great War 1914 to 1918, Random House, ISBN 9780553803549
- Millett, Allan Reed; Murray, Williamson (1988), Military Effectiveness, Boston: Allen Unwin, ISBN 0044450532, OCLC 220072268
- Moon, John Ellis van Courtland (1996), "United States Chemical Warfare Policy in World War II: A Captive of Coalition Policy?", The Journal of Military History, 60 (3): 495–511, doi:10.2307/2944522, ਫਰਮਾ:Jstor
{{citation}}
: Unknown parameter|month=
ignored (help) - Morton, Desmond; Granatstein, Jack L (1989), Marching to Armageddon: Canadians and the Great War 1914–1919, ISBN 0886192099, OCLC 21449019
- Morton, Desmond (1992), Silent Battle: Canadian Prisoners of War in Germany, 1914-1919, Toronto: Lester Publishing, ISBN 1895555175, OCLC 29565680
- Mosier, John (2001), "Germany and the Development of Combined Arms Tactics", Myth of the Great War: How the Germans Won the Battles and How the Americans Saved the Allies, New York: Harper Collins, ISBN 0060196769
- Muller, Jerry Z (2008), "Us and Them - The Enduring Power of Ethnic Nationalism", Foreign Affairs, Council on Foreign Relations, retrieved 2008-12-30
{{citation}}
: Unknown parameter|month=
ignored (help) - Neiberg, Michael S (2005), Fighting the Great War: A Global History, Cambridge, Mass: Harvard University Press, ISBN 0674016963, OCLC 56592292
- Nicholson, Gerald WL (1962), Canadian Expeditionary Force, 1914-1919: Official History of the Canadian Army in the First World War (1st ed.), Ottawa: Queens Printer and Controller of Stationary, OCLC 2317262, archived from the original on 2007-05-16, retrieved 2010-03-15
- Northedge, FS (1986), The League of Nations: Its Life and Times, 1920–1946, New York: Holmes & Meier, ISBN 0718513169
- Page, Thomas Nelson, Italy and the World War, Brigham Young University, Chapter XI cites "Cf. articles signed XXX in La Revue de Deux Mondes, March 1 and March 15, 1920"
- Perry, Frederick W (1988), The Commonwealth armies: manpower and organisation in two world wars, Manchester University Press, ISBN 9780719025952
- Phillimore, George Grenville; Bellot, Hugh HL (1919), "Treatment of Prisoners of War", Transactions of the Grotius Society, 5: 47–64, OCLC 43267276
- Pitt, Barrie (2003), 1918: The Last Act, Barnsley: Pen and Sword, ISBN 0850529743, OCLC 56468232
- Price, Alfred (1980), Aircraft versus Submarine: the Evolution of the Anti-submarine Aircraft, 1912 to 1980, London: Jane's Publishing, ISBN 0710600089, OCLC 10324173 Deals with technical developments, including the first dipping hydrophones
- Prior, Robin (1999), The First World War, London: Cassell, ISBN 030435256X
- Raudzens, George (October 1990), "War-Winning Weapons: The Measurement of Technological Determinism in Military History", The Journal of Military History, 54 (4): 403–434, ਫਰਮਾ:Jstor
- Repington, Charles à Court (1920), The First World War, 1914-1918, vol. 2, London: Constable
- Rickard, J (5 March 2001), "Erich von Ludendorff, 1865-1937, German General", Military History Encyclopedia on the Web, HistoryOfWar.org, retrieved 2008-02-06
- Rickard, J (27 August 2007), The Ludendorff Offensives, 21 March-18 July 1918, archived from the original on 10 ਅਕਤੂਬਰ 2017, retrieved 12 ਜਨਵਰੀ 2022
- Roden, Mike, "The Lost Generation - myth and reality", Aftermath - when the boys came home, archived from the original on 2009-12-01, retrieved 2009-11-06
- Ross, Stewart Halsey (1996), Propaganda for War: How the United States was Conditioned to Fight the Great War of 1914-1918, Jefferson, North Carolina: McFarland, ISBN 0786401117, OCLC 185807544
- Saadi, Abdul-Ilah, Dreaming of Greater Syria, Al Jazeera English, retrieved 2009-11-17
Sachar, Howard Morley (1970), The emergence of the Middle East, 1914-1924, Allen Lane, OCLC 153103197
- Salibi, Kamal Suleiman (1993), "How it all began - A concise history of Lebanon", A House of Many Mansions - the history of Lebanon reconsidered, I.B. Tauris, ISBN 1850430918, OCLC 224705916, archived from the original on 2017-04-03, retrieved 2010-03-15
- Schindler, J (2003), "Steamrollered in Galicia: The Austro-Hungarian Army and the Brusilov Offensive, 1916", War in History, 10 (1): 27–59, doi:10.1191/0968344503wh260oa
- Shanafelt, Gary W (1985), The secret enemy: Austria-Hungary and the German alliance, 1914-1918, East European Monographs, ISBN 9780880330800
- Shapiro, Fred R; Epstein, Joseph (2006), The Yale Book of Quotations, Yale University Press, ISBN 0300107986
- Singh, Jaspal, History of the Ghadar Movement, panjab.org.uk, retrieved 2007-10-31
- Sisemore, James D (2003), The Russo-Japanese War, Lessons Not Learned, U.S. Army Command and General Staff College, archived from the original on 2009-03-04, retrieved 2022-01-12
- Smele, Jonathan, "War and Revolution in Russia 1914-1921", World Wars in-depth, BBC, retrieved 2009-11-12
- Speed, Richard B, III (1990), Prisoners, Diplomats and the Great War: A Study in the Diplomacy of Captivity, New York: Greenwood Press, ISBN 0313267294, OCLC 20694547
{{citation}}
: CS1 maint: multiple names: authors list (link) - Stevenson, David (1996), Armaments and the Coming of War: Europe, 1904-1914, New York: Oxford University Press, ISBN 0198202083, OCLC 33079190
- Stevenson, David (2004), Cataclysm: The First World War As Political Tragedy, New York: Basic Books, pp. 560pp, ISBN 0465081843, OCLC 54001282, major reinterpretation
- Stevenson, David (2005), The First World War and International Politics, Oxford: Clarendon, OCLC 248297941
- Gilbert, Martin (1994), First World War, Stoddart Publishing, ISBN 9780773728486
- Strachan, Hew (2004), The First World War: Volume I: To Arms, New York: Viking, ISBN 0670032956, OCLC 53075929: the major scholarly synthesis. Thorough coverage of 1914
- Stumpp, Karl; Weins, Herbert; Smith, Ingeborg W (trans) (1997), A People on the Move: Germans in Russia and in the Former Soviet Union: 1763 - 1997, North Dakota State University Libraries, archived from the original on 2013-08-08, retrieved 2010-03-15
{{citation}}
: Unknown parameter|orig-title=
ignored (help) - Swietochowski, Tadeusz (2004), Russian Azerbaijan, 1905-1920: The Shaping of a National Identity in a Muslim Community, vol. 42, Cambridge University Press, ISBN 9780521522458
{{citation}}
: Unknown parameter|series-title=
ignored (help), reviewed at ਫਰਮਾ:Jstor - Taylor, Alan John Percivale (1963), The First World War: An Illustrated History, Hamish Hamilton, OCLC 2054370
- Taylor, Alan John Percivale (1998), The First World War and its aftermath, 1914-1919, London: Folio Society, OCLC 49988231
{{citation}}
: Unknown parameter|series-title=
ignored (help) - Taylor, John M (Summer 2007), "Audacious Cruise of the Emden", The Quarterly Journal of Military History, 19 (4): 38–47, doi:10.1353/jmh.2007.0331, ISSN 0899-3718
- Terraine, John (1963), Ordeal of Victory, Philadelphia: Lippincott, pp. 508pp, OCLC 1345833
- Tschanz, David W, Typhus fever on the Eastern front in World War I, Montana State University, archived from the original on 2010-06-11, retrieved 2009-11-12
- Tuchman, Barbara Wertheim (1962), The Guns of August, New York: Macmillan, OCLC 192333, tells of the opening diplomatic and military manoeuvres
- Tuchman, Barbara Wertheim (1966), The Zimmerman Telegram (2nd ed.), New York: Macmillan, ISBN 0026203200, OCLC 233392415
- Tucker, Spencer C (1999), European Powers in the First World War: An Encyclopedia, ISBN 081533351X, OCLC 40417794
- Tucker, Spencer C; Roberts, Priscilla Mary (2005), Encyclopedia of World War I, Santa Barbara: ABC-Clio, ISBN 1851094202, OCLC 61247250
- Tucker, Spencer C; Wood, Laura Matysek; Murphy, Justin D (1999), The European powers in the First World War: an encyclopedia, Taylor & Francis, ISBN 9780815333517
- von der Porten, Edward P (1969), German Navy in World War II, New York: T. Y. Crowell, OCLC 164543865
- Westwell, Ian (2004), World War I Day by Day, St. Paul, Minnesota: MBI Publishing, pp. 192pp, ISBN 0760319375, OCLC 57533366
- Wiggin, Addision (29 November 2006), [www.dailyreckoning.com.au/bretton-woods-agreement/2006/11/29/ "Bretton Woods agreement"], The Daily Reckoning, Port Phillip Publishing
{{citation}}
: Check|url=
value (help) - Wilgus, William John (1931), Transporting the A. E. F. in Western Europe, 1917–1919, New York: Columbia University Press, OCLC 1161730
- Willmott, H.P. (2003), World War I, New York: Dorling Kindersley, ISBN 0789496275, OCLC 52541937
- Winegard, Timothy, "Here at Vimy: A Retrospective – The 90th Anniversary of the Battle of Vimy Ridge", Canadian Military Journal, 8 (2)
- Winter, Denis (1983), The First of the Few: Fighter Pilots of the First World War, Penguin, ISBN 9780140052565
- Wohl, Robert (1979), The Generation of 1914 (3 ed.), Harvard University Press, ISBN 9780674344662
- Zieger, Robert H (2001), America's Great War: World War I and the American experience, Lanham, Maryland: Rowman & Littlefield, p. 50, ISBN 0847696456
- "Country Briefings: Israel", The Economist, 28 July 2005, archived from the original on 2009-01-22, retrieved 2008-12-30
- Israeli Foreign Ministry, Ottoman Rule, Jewish Virtual Library, retrieved 2008-12-30
ਬਾਹਰਲੇ ਲਿੰਕ
[ਸੋਧੋ]- ਪਹਿਲੀ ਸੰਸਾਰ ਜੰਗ ਦਾ ਮਲਟੀਮੀਡੀਆ ਇਤਿਹਾਸ
- The Heritage of the Great War, Netherlands
- The War to End All Wars on BBC
- World War 1 Atlas Archived 2008-03-16 at the Wayback Machine. A day-by-day map of the First World War
- WWI Service Questionnaires at Gettysburg College Archived 2015-09-06 at the Wayback Machine.
- Collection of World War I Color Photographs Archived 2008-06-17 at the Wayback Machine.
- The Commonwealth War Graves Commission
- Royal Engineers Museum Archived 2010-07-04 at the Wayback Machine. Royal Engineers and the First World War
- World War I : Soldiers Remembered Presented by the Washington State Library and Washington State Archives
- The World War I Document Archive Wiki
- ਮਹਾਨ ਜੰਗ ਦੇ ਨਕਸ਼ੇ Archived 2009-07-02 at the Wayback Machine.
- Flagicons with missing country data templates
- Articles with hatnote templates targeting a nonexistent page
- CS1 errors: unsupported parameter
- CS1 errors: dates
- CS1 errors: access-date without URL
- CS1 maint: location missing publisher
- CS1 errors: missing pipe
- CS1 errors: missing title
- CS1 errors: bare URL
- CS1 maint: year
- CS1 errors: invalid parameter value
- CS1 maint: multiple names: authors list
- CS1 errors: URL
- ਪਹਿਲੀ ਸੰਸਾਰ ਜੰਗ