ਸਮੱਗਰੀ 'ਤੇ ਜਾਓ

ਸਟ੍ਰੈਟਫ਼ੋਰਡ-ਅਪੌਨ-ਏਵਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਟ੍ਰੈਟਫ਼ੋਡ-ਅਪੌਨ-ਏਵਨ ਆਮ ਤੌਰ ਉੱਤੇ ਸਟ੍ਰੈਟਫ਼ੋਰਡ ਨਾਲ ਜਾਣਿਆ ਜਾਂਦਾ ਹੈ, ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ, ਵਾਰਵਿਕਸ਼ਾਇਰ ਦੀ ਕਾਉਂਟੀ, ਵਿੱਚ ਸਟ੍ਰੈਟਫੋਰਡ-ਆਨ-ਏਵਨ ਜ਼ਿਲ੍ਹੇ ਵਿੱਚ ਇੱਕ ਮਾਰਕੀਟ ਸ਼ਹਿਰ ਅਤੇ ਸਿਵਲ ਪੈਰਿਸ਼ ਹੈ।[1] ਇਹ ਲੰਡਨ ਦੇ ਉੱਤਰ-ਪੱਛਮ ਵਿੱਚ 91 ਮੀਲ (146 ਕਿਲੋਮੀਟਰ), ਬਰਮਿੰਘਮ ਦੇ ਦੱਖਣ-ਪੂਰਬ ਵਿੱਚ 22 ਮੀਲ (35 ਕਿਲੋਮੀਟਰ) ਅਤੇ ਵਾਰਵਿਕ ਤੋਂ 8 ਮੀਲ (13 ਕਿਲੋਮੀਟਰ) ਦੱਖਣ-ਪੱਛਮ ਵਿੱਚ ਏਵਨ ਨਦੀ ਉੱਤੇ ਸਥਿਤ ਹੈ।[2] ਇਹ ਸ਼ਹਿਰ ਵਿੱਚ ਵਿਲੀਅਮ ਸ਼ੇਕਸਪੀਅਰ ਦਾ ਜਨਮ ਹੋਇਆ ਸੀ।

ਹਵਾਲੇ

[ਸੋਧੋ]
  1. "Stratford-upon-Avon". Mapit. Retrieved 12 February 2018.
  2. "Stratford-on-Avon District Council: Living in the District". Stratford.gov.uk. Archived from the original on 6 June 2012. Retrieved 31 May 2013.