ਸਮੱਗਰੀ 'ਤੇ ਜਾਓ

ਸਟ੍ਰੈਟਫ਼ੋਰਡ-ਅਪੌਨ-ਏਵਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

'ਸਟ੍ਰੈਟਫ਼ੋਡ'-ਅਪੌਨ-ਏਵਨ ਆਮ ਤੌਰ ਉੱਤੇ ਸਟ੍ਰੈਟਫਾਡ ਤੇ ਜਾਣਿਆ ਜਾਂਦਾ ਹੈ, ਅੜ ਗਲੈਂਡ ਦੇ ਪੱਛਮ ਮਿੱਡਲੈਂਡ ਖੇਤਰ ਦੀ ਜ਼ਿਲ੍ਹਾ ਉਆਰਵਿੱਕਸ਼ਾਇਰ। ਦੇ ਵਿੱਚ ਸਟ੍ਰੈਟਫ਼ੋਰਡ-ਆਨ-ਏਵਨ ਡਿਸਟ੍ਰਿੱਕਟ,’ਚ ਦੀ ਇੱਕ ਬਜ਼ਾਰ ਤੇ ਚਲੀ ਸ਼ਹਿਰ ਹੈ ਅਤੇ ਸਿਵਲ ਪੈਰੀਸ਼ ਹੈ।[1] ਇਹ ਲੰਡਨ ਦੇ ਉੱਤਰ-ਪੱਛਮ ਤੋਂ ੯੧ ਮੀਲ (੧੪੬ ਕੀਲੋਮੀਟ੍ਰੑ ), ਬਰਮਿੰਘਮ ਤੋਂ ੨੨ ਮੀਲ (੩੫ ਕੀਲੋਮੀਟ੍ਰੑ ) ਦੱਖਣ-ਪੂਰਬ ਪਾਸੇ ਹੈ ਅਤੇ ਵਾਰਵਿਕ ਦੇ ਦੱਖਣੀ-ਪੱਛਮੀ ਪਾਸੇ’ਚ ੮ ਮੀਲ (੧੩ ਕਿਲੋਮੀਟਰ) ਦੀ ਦੂਰੀ ਉੱਤੇ ਐਵਨ ਨਦੀ ਉੱਤੇ ਸਥਿਤ ਹੈ।[2] ਇਹ ਸ਼ਹਿਰ’ਤ ਵੀਲੀਅਮ ਸ਼ੇਕਸਪੇਅਰ ਦਾ ਜਨਮ ਹੋਇਆ ਸੀ ।

  1. "Stratford-upon-Avon". Mapit. Retrieved 12 February 2018.
  2. "Stratford-on-Avon District Council: Living in the District". Stratford.gov.uk. Archived from the original on 6 June 2012. Retrieved 31 May 2013.