ਸਮੱਗਰੀ 'ਤੇ ਜਾਓ

ਮੁੱਠੀ ਭਰ ਚਾਵਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁੱਠੀ ਭਰ ਚਾਵਲ
ਨਿਰਦੇਸ਼ਕਸੰਗੀਤਾ
ਲੇਖਕਇਕਬਾਲ ਰਿਜ਼ਵੀ
ਸਕਰੀਨਪਲੇਅਰਾਜਿੰਦਰ ਸਿੰਘ ਬੇਦੀ
ਕਹਾਣੀਕਾਰਰਾਜਿੰਦਰ ਸਿੰਘ ਬੇਦੀ
'ਤੇ ਆਧਾਰਿਤਏਕ ਚਾਦਰ ਮੈਲੀ ਸੀ
ਰਚਨਾਕਾਰ ਰਾਜਿੰਦਰ ਸਿੰਘ ਬੇਦੀ
ਸਿਤਾਰੇ
ਸਿਨੇਮਾਕਾਰਅਜਹਰ ਬਰਕੀ
ਸੰਪਾਦਕਜੈੱਡ ਏ ਜੁਲਫੀ
ਸੰਗੀਤਕਾਰਕਮਲ ਅਹਿਮਦ
ਰਿਲੀਜ਼ ਮਿਤੀ
  • 16 ਜੂਨ 1978 (1978-06-16)
ਦੇਸ਼ਪਾਕਿਸਤਾਨ
ਭਾਸ਼ਾਉਰਦੂ

ਮੁੱਠੀ ਭਰ ਚਾਵਲ ਇੱਕ 1978 ਦੀ ਪਾਕਿਸਤਾਨੀ ਕਲਾਸੀਕਲ ਉਰਦੂ ਫ਼ਿਲਮ ਹੈ ਜੋ ਰਾਜਿੰਦਰ ਸਿੰਘ ਬੇਦੀ ਦੇ ਇੱਕ ਛੋਟੇ ਨਾਵਲ, ਏਕ ਚਾਦਰ ਮੈਲੀ ਸੀ ਉੱਪਰ ਅਧਾਰਤ ਹੈ। [1] ਸੰਗੀਤਾ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਦਾ ਨਿਰਮਾਣ ਕਮਲ ਅਹਿਮਦ ਨੇ ਕੀਤਾ ਹੈ, ਅਤੇ ਇਸ ਵਿੱਚ ਸੰਗੀਤਾ, ਨਦੀਮ ਬੇਗ, ਕਵਿਤਾ, ਸ਼ੇਹਲਾ ਗਿੱਲ, ਰਾਹਤ ਕਾਜ਼ਮੀ, ਅਤੇ ਗੁਲਾਮ ਮੋਹੀਉਦੀਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਸੰਗੀਤਾ ਦੀ ਸਭ ਤੋਂ ਵੱਡੀ ਹਿੱਟ ਅਤੇ ਸਈਅਦ ਨੂਰ ਦੀ ਪਟਕਥਾ ਲੇਖਕ ਵਜੋਂ ਪਹਿਲੀ ਫ਼ਿਲਮ ਹੈ। [2]

ਇਹ ਫਿਲਮ ਇੱਕ ਪਿੰਡ ਦੀ ਜ਼ਿੰਦਗੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਇੱਕ ਪਰਿਵਾਰ ਦੇ ਸੰਘਰਸ਼ ਅਤੇ ਪਿੰਡ ਦੀ ਇੱਕ ਔਰਤ ਦੇ ਵਿਧਵਾ ਹੋ ਜਾਣ ਬਾਰੇ ਹੈ। ਇਹ ਪਾਕਿਸਤਾਨੀ ਫਿਲਮਾਂ ਵਿੱਚੋਂ ਇੱਕ ਹੈ ਜਿਸ ਨੇ ਛੇ ਨਿਗਾਰ ਅਵਾਰਡਾਂ ਸਮੇਤ ਸਭ ਤੋਂ ਵੱਧ ਪੁਰਸਕਾਰ ਜਿੱਤੇ ਹਨ। [3] ਬੀਬੀਸੀ ਉਰਦੂ ਨੇ ਇਸਨੂੰ 10 ਸਰਵੋਤਮ ਚੁਣੀਆਂ ਪਾਕਿਸਤਾਨੀ ਸਿਨੇਮਾ ਫਿਲਮਾਂ ਦੀ ਸੂਚੀ ਵਿੱਚ ਥਾਂ ਦਿੱਤਾ ਸੀ। [4]

ਹਵਾਲੇ

[ਸੋਧੋ]
  1. "Remembering Rajinder Singh Bedi". Jammu Kashmir Latest News | Tourism | Breaking News J&K. 2017-09-02. Retrieved 2021-10-20.
  2. Ali, Mohammad (2016-11-24). "Lok Virsa To Screen Film Mutthi Bhar Chawal On Nov 26". UrduPoint. Retrieved 2021-10-20.
  3. Gul, Aijaz (2016-11-24). "Mandwa to screen 'Muthi Bhar Chawal' on 26th - Islamabad". The News International. Retrieved 2021-10-20.
  4. "فلمی نقاد اعجاز گُل کی منتخب کردہ دس بہترین پاکستانی فلمیں". BBC News اردو (in ਉਰਦੂ). 2020-09-05. Retrieved 2023-01-19.