ਸਮੱਗਰੀ 'ਤੇ ਜਾਓ

2017 ਇੰਡੀਅਨ ਪ੍ਰੀਮੀਅਰ ਲੀਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2017 ਇੰਡੀਅਨ ਪ੍ਰੀਮੀਅਰ ਲੀਗ
ਮਿਤੀਆਂ5 ਅਪ੍ਰੈਲ – 21 ਮਈ 2017
ਪ੍ਰਬੰਧਕਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬਸੀਸੀਆਈ)
ਕ੍ਰਿਕਟ ਫਾਰਮੈਟਟਵੰਟੀ20
ਮੇਜ਼ਬਾਨ ਭਾਰਤ
ਭਾਗ ਲੈਣ ਵਾਲੇ8
ਅਧਿਕਾਰਿਤ ਵੈੱਬਸਾਈਟwww.iplt20.com
2016

ਇੰਡੀਅਨ ਪ੍ਰੀਮੀਅਰ ਲੀਗ ਦਾ 2017 ਸੀਜ਼ਨ ਜਿਸਨੂੰ ਕਿ ਵੀਵੋ ਆਈਪੀਐੱਲ 10 ਵੀ ਕਿਹਾ ਜਾਂਦਾ ਹੈ, ਇਹ ਟੂਰਨਾਮੈਂਟ ਅੱਠ ਟੀਮਾਂ ਦੁਆਰਾ 5 ਅਪ੍ਰੈਲ 2017 ਤੋਂ 21 ਮਈ 2017 ਵਿਚਕਾਰ ਖੇਡਿਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦਾ ਪ੍ਰਬੰਧ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ ਟੂਰਨਾਮੈਂਟ 2007 ਤੋਂ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਸੀਜ਼ਨ ਦਾ ਪਹਿਲਾ ਅਤੇ ਆਖ਼ਰੀ ਮੈਚ ਹੈਦਰਾਬਾਦ ਵਿਖੇ ਖੇਡਿਆ ਜਾਣਾ ਹੈ।[1][2]

ਹਵਾਲੇ

[ਸੋਧੋ]
  1. "IPL 2017 set to start on April 5, final on May 21". ESPN Cricinfo. Retrieved 8 November 2016.
  2. [1]

ਬਾਹਰੀ ਕਡ਼ੀਆਂ

[ਸੋਧੋ]