ਸਮੱਗਰੀ 'ਤੇ ਜਾਓ

ਸਰਦਾਰੀ ਬੇਗਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰਦਾਰੀ ਬੇਗਮ
ਡੀਵੀਡੀ ਕਵਰ
ਨਿਰਦੇਸ਼ਕਸਿਆਮ ਬੈਨੇਗਾਲ
ਲੇਖਕਖਾਲਿਦ ਮੁਹੰਮਦ (ਕਹਾਣੀ ਅਤੇ ਸਕਰੀਨਪਲੇ)
ਸ਼ਾਮਾ ਜੈਦੀ (ਸੰਵਾਦ ਅਤੇ ਐਡ, ਸਕਰੀਨਪਲੇ)
ਨਿਰਮਾਤਾਅਮਿਤ ਖੰਨਾ
ਮਹੇਸ਼ ਭੱਟ
ਸਿਤਾਰੇਕਿਰਨ ਖੇਰ
ਸੁਰੇਖਾ ਸੀਕਰੀ
ਅਮਰੀਸ਼ ਪੁਰੀ
ਰਜਤ ਕਪੂਰ
ਸਿਨੇਮਾਕਾਰਸੰਜੇ ਧਰਨਕਾਰ
ਸੰਪਾਦਕਅਸੀਮ ਸਿਨਹਾ
ਸੰਗੀਤਕਾਰਵਨਰਾਜ ਭਾਟੀਆ
ਰਿਲੀਜ਼ ਮਿਤੀ
1996
ਮਿਆਦ
135 ਮਿੰਟ
ਦੇਸ਼ਭਾਰਤ
ਭਾਸ਼ਾਉਰਦੂ

ਸਰਦਾਰੀ ਬੇਗਮ 1996 ਸਿਆਮ ਬੈਨੇਗਾਲ ਦੀ ਨਿਰਦੇਸ਼ਿਤ ਕੀਤੀ ਹਿੰਦੀ-ਉਰਦੂ ਮੂਵੀ ਹੈ।

ਫ਼ਿਲਮ ਦੀ ਕੇਂਦਰੀ ਅਭਿਨੇਤਰੀ ਕਿਰਨ ਖੇਰ ਨੇ 1997 ਦਾ ਨੈਸ਼ਨਲ ਫ਼ਿਲਮ ਅਵਾਰਡ - ਸਪੈਸ਼ਲ ਜਿਊਰੀ ਅਵਾਰਡ ਹਾਸਲ ਕੀਤਾ। ਰਾਜੇਸ਼ਵਰੀ ਸੱਚਦੇਵ ਨੇ 1997 ਦਾ ਬੈਸਟ ਸਪੋਰਟਿੰਗ ਅਭਿਨੇਤਰੀ ਦਾ ਨੈਸ਼ਨਲ ਫ਼ਿਲਮ ਅਵਾਰਡ ਹਾਸਲ ਕੀਤਾ। ਵਨਰਾਜ ਭਾਟੀਆ ਦੇ ਸੰਗੀਤ ਨੂੰ ਵੀ ਵੱਡਾ ਹੁੰਗਾਰਾ ਮਿਲਿਆ। ਪਲੇ ਬੈਕ ਸਿੰਗਰ ਆਰਤੀ ਅੰਕਲੀਕਾਰ -ਟਿਕੇਕਾਰ ਨੂੰ, 'ਬੈਸਟ ਪਲੇ ਬੈਕ ਸਿੰਗਰ' ਵਜੋਂ ਇਨਾਮ ਮਿਲਿਆ।

ਮੁੱਖ ਕਲਾਕਾਰ

[ਸੋਧੋ]