ਸਰਦਾਰੀ ਬੇਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਰਦਾਰੀ ਬੇਗਮ
ਡੀਵੀਡੀ ਕਵਰ
ਨਿਰਦੇਸ਼ਕ ਸਿਆਮ ਬੈਨੇਗਾਲ
ਨਿਰਮਾਤਾ ਅਮਿਤ ਖੰਨਾ
ਮਹੇਸ਼ ਭੱਟ
ਲੇਖਕ ਖਾਲਿਦ ਮੁਹੰਮਦ (ਕਹਾਣੀ ਅਤੇ ਸਕਰੀਨਪਲੇ)
ਸ਼ਾਮਾ ਜੈਦੀ (ਸੰਵਾਦ ਅਤੇ ਐਡ, ਸਕਰੀਨਪਲੇ)
ਸਿਤਾਰੇ ਕਿਰਨ ਖੇਰ
ਸੁਰੇਖਾ ਸੀਕਰੀ
ਅਮਰੀਸ਼ ਪੁਰੀ
ਰਜਤ ਕਪੂਰ
ਸੰਗੀਤਕਾਰ ਵਨਰਾਜ ਭਾਟੀਆ
ਸਿਨੇਮਾਕਾਰ ਸੰਜੇ ਧਰਨਕਾਰ
ਸੰਪਾਦਕ ਅਸੀਮ ਸਿਨਹਾ
ਰਿਲੀਜ਼ ਮਿਤੀ(ਆਂ) 1996
ਮਿਆਦ 135 ਮਿੰਟ
ਦੇਸ਼ ਭਾਰਤ
ਭਾਸ਼ਾ ਉਰਦੂ

ਸਰਦਾਰੀ ਬੇਗਮ 1996 ਸਿਆਮ ਬੈਨੇਗਾਲ ਦੀ ਨਿਰਦੇਸ਼ਿਤ ਕੀਤੀ ਹਿੰਦੀ-ਉਰਦੂ ਮੂਵੀ ਹੈ।

ਫਿਲਮ ਦੀ ਕੇਂਦਰੀ ਅਭਿਨੇਤਰੀ ਕਿਰਨ ਖੇਰ ਨੇ 1997 ਦਾ ਨੈਸ਼ਨਲ ਫਿਲਮ ਅਵਾਰਡ - ਸਪੈਸ਼ਲ ਜਿਊਰੀ ਅਵਾਰਡ ਹਾਸਲ ਕੀਤਾ। ਰਾਜੇਸ਼ਵਰੀ ਸੱਚਦੇਵ ਨੇ 1997 ਦਾ ਬੈਸਟ ਸਪੋਰਟਿੰਗ ਅਭਿਨੇਤਰੀ ਦਾ ਨੈਸ਼ਨਲ ਫਿਲਮ ਅਵਾਰਡ ਹਾਸਲ ਕੀਤਾ। ਵਨਰਾਜ ਭਾਟੀਆ ਦੇ ਸੰਗੀਤ ਨੂੰ ਵੀ ਵੱਡਾ ਹੁੰਗਾਰਾ ਮਿਲਿਆ। ਪਲੇ ਬੈਕ ਸਿੰਗਰ ਆਰਤੀ ਅੰਕਲੀਕਾਰ -ਟਿਕੇਕਾਰ ਨੂੰ , 'ਬੈਸਟ ਪਲੇ ਬੈਕ ਸਿੰਗਰ' ਵਜੋਂ ਇਨਾਮ ਮਿਲਿਆ।

ਮੁੱਖ ਕਲਾਕਾਰ[ਸੋਧੋ]