ਸਮੱਗਰੀ 'ਤੇ ਜਾਓ

ਅਕਤੂਬਰ: ਦਸ ਦਿਨ ਜਿਨਾਂ ਨੇ ਦੁਨੀਆਂ ਹਿਲਾ ਦਿਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਕਤੂਬਰ:
ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ
ਫ਼ਿਲਮ ਪੋਸਟਰ
ਨਿਰਦੇਸ਼ਕਗਰਿਗੋਰੀ ਅਲੈਜਾਂਦਰੋਵ
ਸਰਗੇਈ ਆਈਜ਼ੇਂਸਤਾਈਨ
ਲੇਖਕਗਰਿਗੋਰੀ ਅਲੈਜਾਂਦਰੋਵ
ਸਰਗੇਈ ਆਈਜ਼ੇਂਸਤਾਈਨ
ਸਿਤਾਰੇVladimir Popov
Vasili Nikandrov
Layaschenko
ਸਿਨੇਮਾਕਾਰVladimir Nilsen
Vladimir Popov
Eduard Tisse
ਸੰਗੀਤਕਾਰDimitri Shostakovich
ਰਿਲੀਜ਼ ਮਿਤੀਆਂ
20 ਜਨਵਰੀ 1928 (ਯੂ ਐਸ ਐਸ ਆਰ)
2 ਨਵੰਬਰ 1928 (ਸਿਰਫ ਨਿਊਯਾਰਕ ਵਿੱਚ)
ਮਿਆਦ
104 ਮਿੰਟ (ਸਵੀਡਨ)
95 ਮਿੰਟ (ਯੂ ਐਸ ਏ)
ਦੇਸ਼ਸੋਵੀਅਤ ਯੂਨੀਅਨ
ਭਾਸ਼ਾਵਾਂਮੂਕ ਫ਼ਿਲਮ
ਰੂਸੀ (ਮੂਲ ਇੰਟਰਟਾਈਟਲ)
ਅਕਤੂਬਰ: ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ'

ਅਕਤੂਬਰ: ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ (ਰੂਸੀ: Октябрь (Десять дней, которые потрясли мир); ਲਿਪੀਅੰਤਰ Oktyabr': Desyat' dney kotorye potryasli mir) ਸਰਗੇਈ ਆਈਜ਼ੇਂਸਤਾਈਨ ਅਤੇ ਗਰਿਗੋਰੀ ਅਲੈਜਾਂਦਰੋਵ ਦੀ 1928 ਦੀ ਸੋਵੀਅਤ ਮੂਕ ਪ੍ਰਾਪੇਗੰਡਾ ਫ਼ਿਲਮ ਹੈ।