ਅਕਤੂਬਰ: ਦਸ ਦਿਨ ਜਿਨਾਂ ਨੇ ਦੁਨੀਆਂ ਹਿਲਾ ਦਿਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਕਤੂਬਰ:
ਦਸ ਦਿਨ ਜਿਨਾਂ ਨੇ ਦੁਨੀਆਂ ਹਿਲਾ ਦਿਤੀ
ਫ਼ਿਲਮ ਪੋਸਟਰ
ਨਿਰਦੇਸ਼ਕ ਗਰਿਗੋਰੀ ਅਲੈਜਾਂਦਰੋਵ
ਸਰਗੇਈ ਆਈਜ਼ੇਂਸਤਾਈਨ
ਲੇਖਕ ਗਰਿਗੋਰੀ ਅਲੈਜਾਂਦਰੋਵ
ਸਰਗੇਈ ਆਈਜ਼ੇਂਸਤਾਈਨ
ਸਿਤਾਰੇ Vladimir Popov
Vasili Nikandrov
Layaschenko
ਸੰਗੀਤਕਾਰ Dimitri Shostakovich
ਸਿਨੇਮਾਕਾਰ Vladimir Nilsen
Vladimir Popov
Eduard Tisse
ਰਿਲੀਜ਼ ਮਿਤੀ(ਆਂ) 20 ਜਨਵਰੀ 1928 (ਯੂ ਐਸ ਐਸ ਆਰ)
2 ਨਵੰਬਰ 1928 (ਸਿਰਫ ਨਿਊਯਾਰਕ ਵਿੱਚ)
ਮਿਆਦ 104 ਮਿੰਟ (ਸਵੀਡਨ)
95 ਮਿੰਟ (ਯੂ ਐਸ ਏ)
ਦੇਸ਼ ਸੋਵੀਅਤ ਯੂਨੀਅਨ
ਭਾਸ਼ਾ ਮੂਕ ਫ਼ਿਲਮ
ਰੂਸੀ (ਮੂਲ ਇੰਟਰਟਾਈਟਲ)
ਅਕਤੂਬਰ: ਦਸ ਦਿਨ ਜਿਨਾਂ ਨੇ ਦੁਨੀਆਂ ਹਿਲਾ ਦਿਤੀ'

ਅਕਤੂਬਰ: ਦਸ ਦਿਨ ਜਿਨਾਂ ਨੇ ਦੁਨੀਆਂ ਹਿਲਾ ਦਿਤੀ (ਰੂਸੀ: Октябрь (Десять дней, которые потрясли мир); ਲਿਪੀਅੰਤਰ Oktyabr': Desyat' dney kotorye potryasli mir) ਸਰਗੇਈ ਆਈਜ਼ੇਂਸਤਾਈਨ ਅਤੇ ਗਰਿਗੋਰੀ ਅਲੈਜਾਂਦਰੋਵ ਦੀ 1928 ਦੀ ਸੋਵੀਅਤ ਮੂਕ ਪ੍ਰਾਪੇਗੰਡਾ ਫ਼ਿਲਮ ਹੈ।