ਜ਼ਮਾਨ ਸ਼ਾਹ ਦੁਰਾਨੀ
ਦਿੱਖ
ਜ਼ਮਾਨ ਸ਼ਾਹ ਦੁਰਾਨੀ | |||||
---|---|---|---|---|---|
ਅਫਗਾਨਿਸਤਾਨ ਦਾ ਬਾਦਸ਼ਾਹ | |||||
ਸ਼ਾਸਨ ਕਾਲ | ਦੁਰਾਨੀ ਬਾਦਸ਼ਾਹ: 1793–1800 | ||||
ਪੂਰਵ-ਅਧਿਕਾਰੀ | ਤੈਮੂਰ ਸ਼ਾਹ ਦੁਰਾਨੀ | ||||
ਵਾਰਸ | ਮੁਹੰਮਦ ਸ਼ਾਹ ਦੁਰਾਨੀ | ||||
ਜਨਮ | 1770 | ||||
ਮੌਤ | 1844 | ||||
| |||||
ਰਾਜਵੰਸ਼ | ਦੁਰਾਨੀ ਵੰਸ਼ | ||||
ਪਿਤਾ | ਤੈਮੂਰ ਸ਼ਾਹ ਦੁਰਾਨੀ |
ਜ਼ਮਾਨ ਸ਼ਾਹ ਦੁਰਾਨੀ, زماں شاہ درانی), (c. 1770 – 1844) ਦੁਰਾਨੀ ਬਾਦਸ਼ਾਹੀ ਦਾ ਤੀਜਾ ਬਾਦਸ਼ਾਹ ਸੀ ਜਿਸ ਨੇ 1793 ਤੋਂ 1800 ਇਸ ਦਾ ਕਾਰਜਭਾਗ ਸੰਭਾਲਿਆ। ਉਹ ਅਹਿਮਦ ਸ਼ਾਹ ਦੁਰਾਨੀ ਦਾ ਪੋਤਾ ਅਤੇ ਤੈਮੂਰ ਸ਼ਾਹ ਦੁਰਾਨੀ ਦਾ ਪੰਜਵਾਂ ਪੁੱਤਰ ਸੀ। ਉਹ ਆਪਣੇ ਪਿਤਾ ਦੀ ਤਰ੍ਹਾਂ ਹੀ ਭਾਰਤ ਦੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਸਿੱਖਾਂ ਨੇ ਉਸ ਦੇ ਮਨਸੂਬਿਆ ਤੇ ਪਾਣੀ ਫੇਰ ਦਿਤਾ। ਉਸ ਦਾ ਅੰਗਰੇਜ਼ਾ ਨਾਲ ਵੀ ਝਗੜਾ ਰਿਹਾ।[1]
ਹਵਾਲੇ
[ਸੋਧੋ]- ↑ Dalrymple, William (2013). Return of a King. Bloomsbury. ISBN 978-1-4088-3159-5.