ਜ਼ਮਾਨ ਸ਼ਾਹ ਦੁਰਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ਮਾਨ ਸ਼ਾਹ ਦੁਰਾਨੀ
ਅਫਗਾਨਿਸਤਾਨ ਦਾ ਬਾਦਸ਼ਾਹ
ਜ਼ਮਾਨ ਸ਼ਾਹ ਦਾ ਸਕੈੱਚ
ਸ਼ਾਸਨ ਕਾਲਦੁਰਾਨੀ ਬਾਦਸ਼ਾਹ: 1793–1800
ਪੂਰਵ-ਅਧਿਕਾਰੀਤੈਮੂਰ ਸ਼ਾਹ ਦੁਰਾਨੀ
ਵਾਰਸਮੁਹੰਮਦ ਸ਼ਾਹ ਦੁਰਾਨੀ
ਜਨਮ1770
ਮੌਤ1844
ਨਾਮ
ਜ਼ਮਾਨ ਸ਼ਾਹ ਦੁਰਾਨੀ
ਰਾਜਵੰਸ਼ਦੁਰਾਨੀ ਵੰਸ਼
ਪਿਤਾਤੈਮੂਰ ਸ਼ਾਹ ਦੁਰਾਨੀ

ਜ਼ਮਾਨ ਸ਼ਾਹ ਦੁਰਾਨੀ, زماں شاہ درانی), (c. 1770 – 1844) ਦੁਰਾਨੀ ਬਾਦਸ਼ਾਹੀ ਦਾ ਤੀਜਾ ਬਾਦਸ਼ਾਹ ਸੀ ਜਿਸ ਨੇ 1793 ਤੋਂ 1800 ਇਸ ਦਾ ਕਾਰਜਭਾਗ ਸੰਭਾਲਿਆ। ਉਹ ਅਹਿਮਦ ਸ਼ਾਹ ਦੁਰਾਨੀ ਦਾ ਪੋਤਾ ਅਤੇ ਤੈਮੂਰ ਸ਼ਾਹ ਦੁਰਾਨੀ ਦਾ ਪੰਜਵਾਂ ਪੁੱਤਰ ਸੀ। ਉਹ ਆਪਣੇ ਪਿਤਾ ਦੀ ਤਰ੍ਹਾਂ ਹੀ ਭਾਰਤ ਦੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਸਿੱਖਾਂ ਨੇ ਉਸ ਦੇ ਮਨਸੂਬਿਆ ਤੇ ਪਾਣੀ ਫੇਰ ਦਿਤਾ। ਉਸ ਦਾ ਅੰਗਰੇਜ਼ਾ ਨਾਲ ਵੀ ਝਗੜਾ ਰਿਹਾ।[1]

ਹਵਾਲੇ[ਸੋਧੋ]

  1. Dalrymple, William (2013). Return of a King. Bloomsbury. ISBN 978-1-4088-3159-5.
ਰਾਜਕੀ ਖਿਤਾਬ
ਪਿਛਲਾ
ਤੈਮੂਰ ਸ਼ਾਹ ਦੁਰਾਨੀ
ਅਫਗਾਨਿਸਤਾਨ ਦਾ ਬਾਦਸ਼ਾਹ
1793–1801
ਅਗਲਾ
ਮੁਹੰਮਦ ਸ਼ਾਹ ਦੁਰਾਨੀ