ਨਿਕਾਰਾਗੁਆ
ਨਿਕਾਰਾਗੁਆ ਦਾ ਗਣਰਾਜ República de Nicaragua | |||||
---|---|---|---|---|---|
| |||||
ਮਾਟੋ: En Dios Confiamos (ਸਪੇਨੀ) "ਸਾਨੂੰ ਰੱਬ ਉੱਤੇ ਭਰੋਸਾ ਹੈ"[1] | |||||
ਐਨਥਮ: Lua error in package.lua at line 80: module 'Module:Lang/data/iana scripts' not found. (Spanish) "ਨਿਕਾਰਾਗੁਆ, ਤੈਨੂੰ ਪ੍ਰਣਾਮ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਮਾਨਾਗੁਆ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਅੰਗਰੇਜ਼ੀ, ਮਿਸਕੀਤੋ, ਰਾਮਾ, ਸੂਮੋ, ਮਿਸਕੀਤੋ ਤਟਵਰਤੀ ਕ੍ਰਿਓਲੇ, ਗਾਰੀਫ਼ੂਨਾ, ਰਾਮਾ ਕੇ ਕ੍ਰਿਓਲੇ | ||||
ਨਸਲੀ ਸਮੂਹ | 69% ਮੇਸਤੀਸੋ 17% ਗੋਰੇ 5% ਸਥਾਨਕ 9% ਕਾਲੇ[2] | ||||
ਵਸਨੀਕੀ ਨਾਮ | ਨਿਕਾਰਾਗੁਆਈ, ਨੀਕਾ (ਗੈਰ-ਰਸਮੀ), ਪਿਨੋਲੇਰੋ (ਗੈਰ-ਰਸਮੀ) | ||||
ਸਰਕਾਰ | ਇਕਾਤਮਕ ਰਾਸ਼ਟਾਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
• ਰਾਸ਼ਟਰਪਤੀ | ਡੇਨਿਅਲ ਓਰਤੇਗਾ (ਸਾਂਦੀਨਿਸਤਾ ਰਾਸ਼ਟਰੀ ਲਿਬਰੇਸ਼ਨ ਫ਼ਰੰਟ) | ||||
• ਉਪ-ਰਾਸ਼ਟਰਪਤੀ | ਓਮਾਰ ਆਲੇਸਲੇਵੇਨਸ | ||||
ਵਿਧਾਨਪਾਲਿਕਾ | ਰਾਸ਼ਟਰੈਇ ਸਭਾ | ||||
ਸੁਤੰਤਰਤਾ | |||||
• ਘੋਸ਼ਣਾ | 15 ਸਤੰਬਰ 1821 | ||||
• ਮਾਨਤਾ | 25 ਜੁਲਾਈ 1850 | ||||
• ਪ੍ਰਥਮ ਮੈਕਸੀਕਾਈ ਸਲਤਨਤ ਤੋਂ | 1 ਜੁਲਾਈ 1823 | ||||
• ਮੱਧ-ਅਮਰੀਕਾ ਦੇ ਸੰਘੀ ਗਣਰਾਜ ਤੋਂ | 31 ਮਈ 1838 | ||||
• ਇਨਕਲਾਬ | 19 ਜੁਲਾਈ 1979 | ||||
• ਵਰਤਮਾਨ ਸੰਵਿਧਾਨ | 9 ਜਨਵਰੀ 1987 | ||||
ਖੇਤਰ | |||||
• ਕੁੱਲ | 130,373 km2 (50,337 sq mi) (97ਵਾਂ) | ||||
• ਜਲ (%) | 7.14 | ||||
ਆਬਾਦੀ | |||||
• 2010 ਮਰਦਮਸ਼ੁਮਾਰੀ ਅਨੁਮਾਨ | 5,891,199 (110ਵਾਂ) | ||||
• 2005 ਜਨਗਣਨਾ | 5,666,301 | ||||
• ਘਣਤਾ | 42/km2 (108.8/sq mi) (133ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $18.878 ਬਿਲੀਅਨ[3] | ||||
• ਪ੍ਰਤੀ ਵਿਅਕਤੀ | $3,205[3] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $7.297 ਬਿਲੀਅਨ[3] | ||||
• ਪ੍ਰਤੀ ਵਿਅਕਤੀ | $1,239[3] | ||||
ਗਿਨੀ (2007) | 40.1 ਮੱਧਮ | ||||
ਐੱਚਡੀਆਈ (2011) | 0.589[4] Error: Invalid HDI value · 129ਵਾਂ | ||||
ਮੁਦਰਾ | ਕੋਰਦੋਬਾ (NIO) | ||||
ਸਮਾਂ ਖੇਤਰ | UTC−6 (ਮੱਧ ਸਮਾਂ ਜੋਨ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 505 | ||||
ਇੰਟਰਨੈੱਟ ਟੀਐਲਡੀ | .ni | ||||
|
ਨਿਕਾਰਾਗੁਆ, ਅਧਿਕਾਰਕ ਤੌਰ ਉੱਤੇ ਨਿਕਾਰਾਗੁਆ ਦਾ ਗਣਰਾਜ (Lua error in package.lua at line 80: module 'Module:Lang/data/iana scripts' not found. ਰੇਪੂਬਲਿਕਾ ਦੇ ਨਿਗਾਰਗੁਆ), ਮੱਧ ਅਮਰੀਕਾ ਥਲ-ਜੋੜ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਹਾਂਡਰਸ ਅਤੇ ਦੱਖਣ ਵੱਲ ਕੋਸਟਾ ਰੀਕਾ ਨਾਲ ਲੱਗਦੀਆਂ ਹਨ। ਇਹ ਦੇਸ਼ 11 ਅਤੇ 14 ਡਿਗਰੀ ਉੱਤਰ ਵਿਚਕਾਰ ਪੈਂਦਾ ਹੈ ਭਾਵ ਪੂਰਨ ਰੂਪ ਵਿੱਚ ਤਪਤ-ਖੰਡੀ ਜੋਨ ਵਿੱਚ। ਪੂਰਬ ਵੱਲ ਕੈਰੀਬਿਆਈ ਸਾਗਰ ਪੈਂਦਾ ਹੈ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ। ਦੇਸ਼ ਦਾ ਭੌਤਿਕ ਭੂਗੋਲ ਤਿੰਨ ਪ੍ਰਮੁੱਖ ਜੋਨਾਂ ਵਿੱਚ ਵੰਡਿਆ ਗਿਆ ਹੈ: ਪ੍ਰਸ਼ਾਂਤ ਨਰਵਾਣ; ਸਿੱਲ੍ਹੀਆਂ ਅਤੇ ਠੰਡੀਆਂ ਕੇਂਦਰੀ ਉੱਚ-ਭੋਂਆਂ; ਅਤੇ ਕੈਰੀਬਿਆਈ ਨਰਵਾਣ। ਦੇਸ਼ ਦੇ ਪ੍ਰਸ਼ਾਂਤ ਮਹਾਂਸਾਗਰ ਵਾਲੇ ਪਾਸੇ ਮੱਧ ਅਮਰੀਕਾ ਦੀਆਂ ਦੋ ਸਭ ਤੋਂ ਵੱਡੀਆਂ ਤਾਜੇ ਪਾਣੀ ਦੀਆਂ ਝੀਲਾਂ ਹਨ—ਮਾਨਾਗੁਆ ਝੀਲ ਅਤੇ ਨਿਕਾਰਾਗੁਆ ਝੀਲ। ਨਿਕਾਰਾਗੁਆ ਝੀਲ ਵਿੱਚ ਓਮੇਤੇਪੇ ਟਾਪੂ ਸਥਿਤ ਹੈ ਜੋ ਸੈਲਾਨੀਆਂ ਵਿੱਚ ਬਹੁਤ ਪ੍ਰਸਿੱਧ ਹੈ। Surrounding these lakes and extending to their northwest along the rift valley of the Gulf of Fonseca are fertile lowland plains, with soil highly enriched by ash from nearby volcanoes of the central highlands. Nicaragua's abundance of biologically significant and unique ecosystems contribute to Mesoamerica's designation as a biodiversity hotspot.
ਹਵਾਲੇ
[ਸੋਧੋ]- ↑ As shown on the Córdoba (bank notes and coins); see for example Banco Central de Nicaragua Archived 2012-05-06 at the Wayback Machine.
- ↑ "Nicaragua Demographics Profile 2011". Nicaragua. Index Mundi. 2011. Retrieved 2011-07-16.
- ↑ 3.0 3.1 3.2 3.3 "Nicaragua". International Monetary Fund. Retrieved 2012-04-20.
- ↑ United Nations Development Programme (2010). "Table 1: Human Development Index and its components" (PDF). Human Development Report 2010 (20th Anniversary Edition) The Real Wealth of Nations: Pathways to Human Development. New York: United Nations. Archived from the original (PDF) on 2012-03-04. Retrieved 2011-07-16.
{{cite web}}
: Unknown parameter|dead-url=
ignored (|url-status=
suggested) (help)