ਨਿਕਾਰਾਗੁਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਿਕਾਰਾਗੁਆ ਦਾ ਗਣਰਾਜ
República de Nicaragua
ਨਿਕਾਰਾਗੁਆ ਦਾ ਝੰਡਾ Coat of arms of ਨਿਕਾਰਾਗੁਆ
ਮਾਟੋEn Dios Confiamos   (ਸਪੇਨੀ)
"ਸਾਨੂੰ ਰੱਬ ਉੱਤੇ ਭਰੋਸਾ ਹੈ"
[੧]
ਕੌਮੀ ਗੀਤ"Salve a ti, Nicaragua"  (Spanish)
"ਨਿਕਾਰਾਗੁਆ, ਤੈਨੂੰ ਪ੍ਰਣਾਮ"
ਨਿਕਾਰਾਗੁਆ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਮਾਨਾਗੁਆ
Escudo de Managua.svg

12°9′N 86°16′W / 12.15°N 86.267°W / 12.15; -86.267
ਰਾਸ਼ਟਰੀ ਭਾਸ਼ਾਵਾਂ ਸਪੇਨੀ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਅੰਗਰੇਜ਼ੀ, ਮਿਸਕੀਤੋ, ਰਾਮਾ, ਸੂਮੋ, ਮਿਸਕੀਤੋ ਤਟਵਰਤੀ ਕ੍ਰਿਓਲੇ, ਗਾਰੀਫ਼ੂਨਾ, ਰਾਮਾ ਕੇ ਕ੍ਰਿਓਲੇ
ਜਾਤੀ ਸਮੂਹ  ੬੯% ਮੇਸਤੀਸੋ
੧੭% ਗੋਰੇ
੫% ਸਥਾਨਕ
੯% ਕਾਲੇ[੨]
ਵਾਸੀ ਸੂਚਕ ਨਿਕਾਰਾਗੁਆਈ, ਨੀਕਾ (ਗੈਰ-ਰਸਮੀ), ਪਿਨੋਲੇਰੋ (ਗੈਰ-ਰਸਮੀ)
ਸਰਕਾਰ ਇਕਾਤਮਕ ਰਾਸ਼ਟਾਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
 -  ਰਾਸ਼ਟਰਪਤੀ ਡੇਨਿਅਲ ਓਰਤੇਗਾ (ਸਾਂਦੀਨਿਸਤਾ ਰਾਸ਼ਟਰੀ ਲਿਬਰੇਸ਼ਨ ਫ਼ਰੰਟ)
 -  ਉਪ-ਰਾਸ਼ਟਰਪਤੀ ਓਮਾਰ ਆਲੇਸਲੇਵੇਨਸ
ਵਿਧਾਨ ਸਭਾ ਰਾਸ਼ਟਰੈਇ ਸਭਾ
ਸੁਤੰਤਰਤਾ ਸਪੇਨ, ਮੈਕਸੀਕੋ, ਅਤੇ ਮੱਧ-ਅਮਰੀਕਾ ਦੇ ਸੰਘੀ ਗਣਰਾਜ ਤੋਂ 
 -  ਘੋਸ਼ਣਾ ੧੫ ਸਤੰਬਰ ੧੮੨੧ 
 -  ਮਾਨਤਾ ੨੫ ਜੁਲਾਈ ੧੮੫੦ 
 -  ਪ੍ਰਥਮ ਮੈਕਸੀਕਾਈ ਸਲਤਨਤ ਤੋਂ ੧ ਜੁਲਾਈ ੧੮੨੩ 
 -  ਮੱਧ-ਅਮਰੀਕਾ ਦੇ ਸੰਘੀ ਗਣਰਾਜ ਤੋਂ ੩੧ ਮਈ ੧੮੩੮ 
 -  ਇਨਕਲਾਬ ੧੯ ਜੁਲਾਈ ੧੯੭੯ 
 -  ਵਰਤਮਾਨ ਸੰਵਿਧਾਨ ੯ ਜਨਵਰੀ ੧੯੮੭ 
ਖੇਤਰਫਲ
 -  ਕੁੱਲ ੧੩੦ ਕਿਮੀ2 (੯੭ਵਾਂ)
੫੦ sq mi 
 -  ਪਾਣੀ (%) ੭.੧੪
ਅਬਾਦੀ
 -  ੨੦੧੦ ਮਰਦਮਸ਼ੁਮਾਰੀ ਦਾ ਅੰਦਾਜ਼ਾ ੫,੮੯੧,੧੯੯ (੧੧੦ਵਾਂ)
 -  ੨੦੦੫ ਦੀ ਮਰਦਮਸ਼ੁਮਾਰੀ ੫,੬੬੬,੩੦੧ 
 -  ਆਬਾਦੀ ਦਾ ਸੰਘਣਾਪਣ ੪੨/ਕਿਮੀ2 (੧੩੩ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੮.੮੭੮ ਬਿਲੀਅਨ[੩] 
 -  ਪ੍ਰਤੀ ਵਿਅਕਤੀ $੩,੨੦੫[੩] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੭.੨੯੭ ਬਿਲੀਅਨ[੩] 
 -  ਪ੍ਰਤੀ ਵਿਅਕਤੀ $੧,੨੩੯[੩] 
ਜਿਨੀ (੨੦੦੭) ੪੦.੧ (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੫੮੯[੪] (ਦਰਮਿਆਨਾ) (੧੨੯ਵਾਂ)
ਮੁੱਦਰਾ ਕੋਰਦੋਬਾ (NIO)
ਸਮਾਂ ਖੇਤਰ ਮੱਧ ਸਮਾਂ ਜੋਨ (ਯੂ ਟੀ ਸੀ−੬)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .ni
ਕਾਲਿੰਗ ਕੋਡ ੫੦੫
1 ਕੈਰੀਬਿਆਈ ਤਟ 'ਤੇ ਅੰਗਰੇਜ਼ੀ ਅਤੇ ਹੋਰ ਸਥਾਨਕ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ।
2 ਬਹੁਤ ਸਾਰੀ ਜਾਣਕਾਰੀ CIA World Fact Book ਤੋਂ ਲਈ ਗਈ ਹੈ।

ਨਿਕਾਰਾਗੁਆ, ਅਧਿਕਾਰਕ ਤੌਰ 'ਤੇ ਨਿਕਾਰਾਗੁਆ ਦਾ ਗਣਰਾਜ (ਸਪੇਨੀ: República de Nicaragua ਰੇਪੂਬਲਿਕਾ ਦੇ ਨਿਗਾਰਗੁਆ), ਮੱਧ ਅਮਰੀਕਾ ਥਲ-ਜੋੜ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਹਾਂਡਰਸ ਅਤੇ ਦੱਖਣ ਵੱਲ ਕੋਸਟਾ ਰੀਕਾ ਨਾਲ ਲੱਗਦੀਆਂ ਹਨ। ਇਹ ਦੇਸ਼ ੧੧ ਅਤੇ ੧੪ ਡਿਗਰੀ ਉੱਤਰ ਵਿਚਕਾਰ ਪੈਂਦਾ ਹੈ ਭਾਵ ਪੂਰਨ ਰੂਪ ਵਿੱਚ ਤਪਤ-ਖੰਡੀ ਜੋਨ ਵਿੱਚ। ਪੂਰਬ ਵੱਲ ਕੈਰੀਬਿਆਈ ਸਾਗਰ ਪੈਂਦਾ ਹੈ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ। ਦੇਸ਼ ਦਾ ਭੌਤਿਕ ਭੂਗੋਲ ਤਿੰਨ ਪ੍ਰਮੁੱਖ ਜੋਨਾਂ ਵਿੱਚ ਵੰਡਿਆ ਗਿਆ ਹੈ: ਪ੍ਰਸ਼ਾਂਤ ਨਰਵਾਣ; ਸਿੱਲ੍ਹੀਆਂ ਅਤੇ ਠੰਡੀਆਂ ਕੇਂਦਰੀ ਉੱਚ-ਭੋਂਆਂ; ਅਤੇ ਕੈਰੀਬਿਆਈ ਨਰਵਾਣ। ਦੇਸ਼ ਦੇ ਪ੍ਰਸ਼ਾਂਤ ਮਹਾਂਸਾਗਰ ਵਾਲੇ ਪਾਸੇ ਮੱਧ ਅਮਰੀਕਾ ਦੀਆਂ ਦੋ ਸਭ ਤੋਂ ਵੱਡੀਆਂ ਤਾਜੇ ਪਾਣੀ ਦੀਆਂ ਝੀਲਾਂ ਹਨ—ਮਾਨਾਗੁਆ ਝੀਲ ਅਤੇ ਨਿਕਾਰਾਗੁਆ ਝੀਲ। ਨਿਕਾਰਾਗੁਆ ਝੀਲ ਵਿੱਚ ਓਮੇਤੇਪੇ ਟਾਪੂ ਸਥਿੱਤ ਹੈ ਜੋ ਸੈਲਾਨੀਆਂ ਵਿੱਚ ਬਹੁਤ ਪ੍ਰਸਿੱਧ ਹੈ। Surrounding these lakes and extending to their northwest along the rift valley of the Gulf of Fonseca are fertile lowland plains, with soil highly enriched by ash from nearby volcanoes of the central highlands. Nicaragua's abundance of biologically significant and unique ecosystems contribute to Mesoamerica's designation as a biodiversity hotspot.

ਹਵਾਲੇ[ਸੋਧੋ]

  1. As shown on the Córdoba (bank notes and coins); see for example Banco Central de Nicaragua
  2. "Nicaragua Demographics Profile 2011". Nicaragua. Index Mundi. 2011. http://www.indexmundi.com/nicaragua/demographics_profile.html. Retrieved on 2011-07-16. 
  3. ੩.੦ ੩.੧ ੩.੨ ੩.੩ "Nicaragua". International Monetary Fund. http://www.imf.org/external/pubs/ft/weo/2012/01/weodata/weorept.aspx?pr.x=28&pr.y=8&sy=2009&ey=2012&scsm=1&ssd=1&sort=country&ds=.&br=1&c=278&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-20. 
  4. United Nations Development Programme (2010). "Table 1: Human Development Index and its components". Human Development Report 2010 (20th Anniversary Edition) The Real Wealth of Nations: Pathways to Human Development. New York: United Nations. http://hdr.undp.org/en/media/HDR_2010_EN_Tables_reprint.pdf. Retrieved on 2011-07-16.