ਸਮੱਗਰੀ 'ਤੇ ਜਾਓ

ਓਕਤੂਬਰਫੇਸਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਕਤੂਬਰਫੇਸਟ
ਓਕਤੂਬਰਫੇਸਟ ਦਾ ਰਾਤ ਨੂੰ ਤੰਬੂ ਵਿੱਚ ਨਜ਼ਾਰਾ
ਮਨਾਉਣ ਵਾਲੇਮੂਨੀਚ, ਜਰਮਨੀ
ਕਿਸਮNational
ਜਸ਼ਨਪਰੇਡ, ਭੋਜਨ, ਸੰਗੀਤ,ਲੋਕ- ਪਰੰਪਰਿਕ ਨਾਚ
ਮਿਤੀThird Saturday in September
2023 ਮਿਤੀSeptember ਗ਼ਲਤੀ:ਅਣਪਛਾਤਾ ਚਿੰਨ੍ਹ "{"।  (ਗ਼ਲਤੀ: ਗ਼ਲਤ ਸਮਾਂ)
2024 ਮਿਤੀSeptember ਗ਼ਲਤੀ:ਅਣਪਛਾਤਾ ਚਿੰਨ੍ਹ "{"।  (ਗ਼ਲਤੀ: ਗ਼ਲਤ ਸਮਾਂ)
2025 ਮਿਤੀSeptember ਗ਼ਲਤੀ:ਅਣਪਛਾਤਾ ਚਿੰਨ੍ਹ "{"।  (ਗ਼ਲਤੀ: ਗ਼ਲਤ ਸਮਾਂ)
2026 ਮਿਤੀSeptember ਗ਼ਲਤੀ:ਅਣਪਛਾਤਾ ਚਿੰਨ੍ਹ "{"।  (ਗ਼ਲਤੀ: ਗ਼ਲਤ ਸਮਾਂ)
ਬਾਰੰਬਾਰਤਾannual
ਨਾਲ ਸੰਬੰਧਿਤਓਕਤੂਬਰਫੇਸਟ ਜਸ਼ਨ

ਓਕਤੂਬਰਫੇਸਟ ਜਰਮਨ ਤਿਉਹਾਰ ਹੈ ਜੋ ਕਿ 'ਥੇਰੇਸਿਆਨਵੀਸ' ਮੂਨੀਚ ਵਿੱਚ ਹੁੰਦੀ ਹੈ। ਇਹ ਹਰ ਸਾਲ ਸਤੰਬਰ ਦੇ ਆਖਿਰੀ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਚਲਦੀ ਹੈ। ਇਹ ਇੱਕ ਵੱਡਾ ਸਮਾਜਿਕ ਉਤਸਵ ਹੁੰਦਾ ਹੈ ਤੇ ਇੱਥੇ ਭਾਂਤੀ ਭਾਂਤੀ ਦਾ ਖਾਣਾ ਤੇ ਦਾਰੂ ਲੇਈ ਜਾਂਦੀ ਹੈ। ਜੇ ਕਿਸੇ ਨੂੰ ਬੀਅਰ,ਬਰਾਟਵਰਸਟ, ਅਤੇ ਰਵਾਇਤੀ ਜਰਮਨ ਮੀਟ ਚਾਹੀਦੀ ਹੋਵੇ ਤਾਂ ਮੂਨੀਚ ਵਿੱਚ ਓਕਤੂਬਰਫੇਸਟ ਜ਼ਰੂਰ ਜਾਵੇ।

ਇਤਿਹਾਸ

[ਸੋਧੋ]

ਪਹਿਲੀ ਓਕਤੂਬਰਫੇਸਟ 12ਅਕਤੂਬਰ 1810 ਨੂੰ ਹੋਈ ਸੀ ਜੋ ਕੀ ਕਰਾਊਨ ਸ਼ੇਹਜ਼ਾਦੇ ਲੁਡਵਿਗ ਤੇ ਰਾਜਕੁਮਾਰੀ ਥਿਰੇਸੇ ਦੀ ਵਿਆਹ ਦੀ ਦਾਵਤ ਲਈ ਹੋਈ ਸੀ। ਇਹ ਦਾਵਤ ਪੰਜ ਦਿਨ ਲਗਾਤਾਰ ਚਲਦੀ ਰਹੀ। ਇਸ ਵਿੱਚ ਸੰਗੀਤ, ਖਾਣਾ, ਦਾਰੂ ਸਬ ਕੁਝ ਸੀ। ਤੇ ਅੰਤ ਵਿੱਚ ਇੱਕ ਬਹੁਤ ਵਿਸ਼ਾਲ ਘੋੜਿਆਂ ਦੀ ਦੋੜ। ਤੇ ਅਗਲੇ ਸਾਲ ਦਾਵਤ ਤੇ ਘੋੜਿਆਂ ਦੀ ਰੇਸ ਫਿਰ ਤੋਂ ਰੱਖੀ ਗਈ ਕਿਉਂਕਿ ਲੋਕਾਂ ਨੂੰ ਬਹੁਤ ਅਸੰਦ ਆਈ।

ਮਿਊਨਿਖ ਓਕਤੂਬਰਫੇਸਟ 1823 ਵਿਖੇ ਘੋੜ ਦੌੜ

ਵਰਤਮਾਨ

[ਸੋਧੋ]

ਅੱਜ ਓਕਤੂਬਰਫੇਸਟ ਦੁਨਿਆ ਦੇ ਸਬਤੋਂ ਵੱਡੇ ਮੇਲੇ ਵਿਚੋਂ ਗਿਣਿਆ ਜਾਂਦਾ ਹੈ ਤੇ ਇਹ ਬਹੁਤ ਕੀ ਮਸ਼ਹੂਰ ਤੇ ਲੋਕਪ੍ਰਿਅ ਹੋ ਗਿਆ ਹੈ।[1] ਬਹੁਤ ਹੀ ਲੋਕ ਤੇ ਸੈਲਾਨੀ ਦੁਨਿਆ ਭਰ ਤੋਂ ਮੂਨੀਚ ਵਿੱਚ ਹਰ ਸਾਲ ਓਕਤੂਬਰਫੇਸਟ ਦੇ 16 ਦਿਨਾਂ ਦੇ ਜਸ਼ਨ ਦਾ ਨਜ਼ਾਰ ਲੇਨ ਲਈ ਆਂਦੇ ਹੈ। ਇਹ ਉਤਸਵ 12 ਬੰਦੂਕਾਂ ਦੀ ਸਲਾਮੀ ਤੇ ਬੀਅਰਕੈਗ ਦੇ ਲਈ ਟੈਪਿੰਗ ਤੋਂ ਸ਼ੁਰੂ ਹੁੰਦੀ ਹੈ। ਪਿਛਲੇ ਸਾਲ ਤਕਰੀਬਨ 12000000 ਲੋਕ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਗਾਏ ਸਨ। ਦਰਸ਼ਕ ਬਵਾਰੀ ਹੈੱਟ ਅਤੇ ਰਵਾਇਤੀ ਪਤਲੂਨ ਤੇ ਵੇਟਰੇਸਾਂ ਕਿਸਾਨੀ ਪੁਸ਼ਾਕਾਨ ਪਕੇ ਥੋਨੂ ਪਰੋਸਦੀ ਹਨ।[2]

ਤੰਬੂ

[ਸੋਧੋ]
Löwenbräu Tent (2003)

ਓਕਤੂਬਰਫੇਸਟ ਦੇ ਮੁੱਖ 14 ਤੰਬੂ ਹਨ:

Name Brewery Seating
inside outside
Hippodrom Spaten-Franziskaner-Bräu 3,200 1,000
Armbrustschützenzelt Paulaner 5,839 1,600
Hofbräu Festzelt Hofbräu München 6,896 3,622
Hacker-Festzelt Hacker-Pschorr 9,300 0
Schottenhamel Spaten-Franziskaner-Bräu 6,000 4,000
Winzerer Fähndl Paulaner 8,450 2,450
Schützen-Festhalle Löwenbräu 4,442 0
Käfers Wiesen Schänke Paulaner 1,000 1,900
Weinzelt Nymphenburger Sekt 1,300 600
Paulaner Weißbier
Löwenbräu-Festhalle 5,700 2,800
Bräurosl Hacker-Pschorr 6,000 2,200
Augustiner-Festhalle Augustiner Bräu 6,000 2,500
Ochsenbraterei Spaten 5,900 1,500
Fischer Vroni Augustiner 2,695 700

ਤਰੀਕਾਂ

[ਸੋਧੋ]
Float at the annual Oktoberfest Opening Parade in central Munich
Year Dates Special Features
2000 Sep 16 – Oct 3 18 days
2001 Sep 22 – Oct 7
2002 Sep 21 – Oct 6
2003 Sep 20 – Oct 5
2004 Sep 18 – Oct 3 with ZLF*
2005 Sep 17 – Oct 3 17 days
2006 Sep 16 – Oct 3 18 days
2007 Sep 22 – Oct 7
2008 Sep 20 – Oct 5 175th Oktoberfest (with ZLF*)
2009 Sep 19 – Oct 4
2010 Sep 18 – Oct 4 200th Anniversary (with BLF)
2011 Sep 17 – Oct 3 17 days
2012 Sep 22 – Oct 7
2013 Sep 21 – Oct 6
2014 Sep 20 – Oct 5
2015 Sep 19 – Oct 4

Oktoberfest bierzelt

ਗੈਲੇਰੀ

[ਸੋਧੋ]

ਹਵਾਲੇ

[ਸੋਧੋ]
  1. "Oktoberfestbier". German Beer Institute. Archived from the original on 2013-10-20. Retrieved 2015-10-06. {{cite web}}: Unknown parameter |dead-url= ignored (|url-status= suggested) (help)
  2. Oktoberfest Beer Consumption