ਓਕਤੂਬਰਫੇਸਟ
ਓਕਤੂਬਰਫੇਸਟ | |
---|---|
![]() ਓਕਤੂਬਰਫੇਸਟ ਦਾ ਰਾਤ ਨੂੰ ਤੰਬੂ ਵਿੱਚ ਨਜ਼ਾਰਾ | |
ਮਨਾਉਣ ਵਾਲੇ | ਮੂਨੀਚ, ਜਰਮਨੀ |
ਕਿਸਮ | National |
ਜਸ਼ਨ | ਪਰੇਡ, ਭੋਜਨ, ਸੰਗੀਤ,ਲੋਕ- ਪਰੰਪਰਿਕ ਨਾਚ |
ਮਿਤੀ | Third Saturday in September |
2022 ਮਿਤੀ | September ਗ਼ਲਤੀ:ਅਣਪਛਾਤਾ ਚਿੰਨ੍ਹ "{"। |
2023 ਮਿਤੀ | September ਗ਼ਲਤੀ:ਅਣਪਛਾਤਾ ਚਿੰਨ੍ਹ "{"। |
2024 ਮਿਤੀ | September ਗ਼ਲਤੀ:ਅਣਪਛਾਤਾ ਚਿੰਨ੍ਹ "{"। |
2025 ਮਿਤੀ | September ਗ਼ਲਤੀ:ਅਣਪਛਾਤਾ ਚਿੰਨ੍ਹ "{"। |
ਬਾਰੰਬਾਰਤਾ | annual |
ਨਾਲ ਸੰਬੰਧਿਤ | ਓਕਤੂਬਰਫੇਸਟ ਜਸ਼ਨ |
ਓਕਤੂਬਰਫੇਸਟ ਜਰਮਨ ਤਿਉਹਾਰ ਹੈ ਜੋ ਕਿ 'ਥੇਰੇਸਿਆਨਵੀਸ' ਮੂਨੀਚ ਵਿੱਚ ਹੁੰਦੀ ਹੈ। ਇਹ ਹਰ ਸਾਲ ਸਤੰਬਰ ਦੇ ਆਖਿਰੀ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਚਲਦੀ ਹੈ। ਇਹ ਇੱਕ ਵੱਡਾ ਸਮਾਜਿਕ ਉਤਸਵ ਹੁੰਦਾ ਹੈ ਤੇ ਇੱਥੇ ਭਾਂਤੀ ਭਾਂਤੀ ਦਾ ਖਾਣਾ ਤੇ ਦਾਰੂ ਲੇਈ ਜਾਂਦੀ ਹੈ। ਜੇ ਕਿਸੇ ਨੂੰ ਬੀਅਰ,ਬਰਾਟਵਰਸਟ, ਅਤੇ ਰਵਾਇਤੀ ਜਰਮਨ ਮੀਟ ਚਾਹੀਦੀ ਹੋਵੇ ਤਾਂ ਮੂਨੀਚ ਵਿੱਚ ਓਕਤੂਬਰਫੇਸਟ ਜ਼ਰੂਰ ਜਾਵੇ।
ਇਤਿਹਾਸ[ਸੋਧੋ]
ਪਹਿਲੀ ਓਕਤੂਬਰਫੇਸਟ 12ਅਕਤੂਬਰ 1810 ਨੂੰ ਹੋਈ ਸੀ ਜੋ ਕੀ ਕਰਾਊਨ ਸ਼ੇਹਜ਼ਾਦੇ ਲੁਡਵਿਗ ਤੇ ਰਾਜਕੁਮਾਰੀ ਥਿਰੇਸੇ ਦੀ ਵਿਆਹ ਦੀ ਦਾਵਤ ਲਈ ਹੋਈ ਸੀ। ਇਹ ਦਾਵਤ ਪੰਜ ਦਿਨ ਲਗਾਤਾਰ ਚਲਦੀ ਰਹੀ। ਇਸ ਵਿੱਚ ਸੰਗੀਤ, ਖਾਣਾ, ਦਾਰੂ ਸਬ ਕੁਝ ਸੀ। ਤੇ ਅੰਤ ਵਿੱਚ ਇੱਕ ਬਹੁਤ ਵਿਸ਼ਾਲ ਘੋੜਿਆਂ ਦੀ ਦੋੜ। ਤੇ ਅਗਲੇ ਸਾਲ ਦਾਵਤ ਤੇ ਘੋੜਿਆਂ ਦੀ ਰੇਸ ਫਿਰ ਤੋਂ ਰੱਖੀ ਗਈ ਕਿਉਂਕਿ ਲੋਕਾਂ ਨੂੰ ਬਹੁਤ ਅਸੰਦ ਆਈ।
ਵਰਤਮਾਨ[ਸੋਧੋ]
ਅੱਜ ਓਕਤੂਬਰਫੇਸਟ ਦੁਨਿਆ ਦੇ ਸਬਤੋਂ ਵੱਡੇ ਮੇਲੇ ਵਿਚੋਂ ਗਿਣਿਆ ਜਾਂਦਾ ਹੈ ਤੇ ਇਹ ਬਹੁਤ ਕੀ ਮਸ਼ਹੂਰ ਤੇ ਲੋਕਪ੍ਰਿਅ ਹੋ ਗਿਆ ਹੈ।[1] ਬਹੁਤ ਹੀ ਲੋਕ ਤੇ ਸੈਲਾਨੀ ਦੁਨਿਆ ਭਰ ਤੋਂ ਮੂਨੀਚ ਵਿੱਚ ਹਰ ਸਾਲ ਓਕਤੂਬਰਫੇਸਟ ਦੇ 16 ਦਿਨਾਂ ਦੇ ਜਸ਼ਨ ਦਾ ਨਜ਼ਾਰ ਲੇਨ ਲਈ ਆਂਦੇ ਹੈ। ਇਹ ਉਤਸਵ 12 ਬੰਦੂਕਾਂ ਦੀ ਸਲਾਮੀ ਤੇ ਬੀਅਰਕੈਗ ਦੇ ਲਈ ਟੈਪਿੰਗ ਤੋਂ ਸ਼ੁਰੂ ਹੁੰਦੀ ਹੈ। ਪਿਛਲੇ ਸਾਲ ਤਕਰੀਬਨ 12000000 ਲੋਕ ਸ਼ਰਾਬ ਦੇ ਨਸ਼ੇ ਵਿੱਚ ਗੁੱਟ ਗਾਏ ਸਨ। ਦਰਸ਼ਕ ਬਵਾਰੀ ਹੈੱਟ ਅਤੇ ਰਵਾਇਤੀ ਪਤਲੂਨ ਤੇ ਵੇਟਰੇਸਾਂ ਕਿਸਾਨੀ ਪੁਸ਼ਾਕਾਨ ਪਕੇ ਥੋਨੂ ਪਰੋਸਦੀ ਹਨ।[2]
ਤੰਬੂ[ਸੋਧੋ]
ਓਕਤੂਬਰਫੇਸਟ ਦੇ ਮੁੱਖ 14 ਤੰਬੂ ਹਨ:
Name | Brewery | Seating | |
---|---|---|---|
inside | outside | ||
Hippodrom | Spaten-Franziskaner-Bräu | 3,200 | 1,000 |
Armbrustschützenzelt | Paulaner | 5,839 | 1,600 |
Hofbräu Festzelt | Hofbräu München | 6,896 | 3,622 |
Hacker-Festzelt | Hacker-Pschorr | 9,300 | 0 |
Schottenhamel | Spaten-Franziskaner-Bräu | 6,000 | 4,000 |
Winzerer Fähndl | Paulaner | 8,450 | 2,450 |
Schützen-Festhalle | Löwenbräu | 4,442 | 0 |
Käfers Wiesen Schänke | Paulaner | 1,000 | 1,900 |
Weinzelt | Nymphenburger Sekt | 1,300 | 600 |
Paulaner Weißbier | |||
Löwenbräu-Festhalle | 5,700 | 2,800 | |
Bräurosl | Hacker-Pschorr | 6,000 | 2,200 |
Augustiner-Festhalle | Augustiner Bräu | 6,000 | 2,500 |
Ochsenbraterei | Spaten | 5,900 | 1,500 |
Fischer Vroni | Augustiner | 2,695 | 700 |
ਤਰੀਕਾਂ[ਸੋਧੋ]
Year | Dates | Special Features |
---|---|---|
2000 | Sep 16 – Oct 3 | 18 days |
2001 | Sep 22 – Oct 7 | |
2002 | Sep 21 – Oct 6 | |
2003 | Sep 20 – Oct 5 | |
2004 | Sep 18 – Oct 3 | with ZLF* |
2005 | Sep 17 – Oct 3 | 17 days |
2006 | Sep 16 – Oct 3 | 18 days |
2007 | Sep 22 – Oct 7 | |
2008 | Sep 20 – Oct 5 | 175th Oktoberfest (with ZLF*) |
2009 | Sep 19 – Oct 4 | |
2010 | Sep 18 – Oct 4 | 200th Anniversary (with BLF) |
2011 | Sep 17 – Oct 3 | 17 days |
2012 | Sep 22 – Oct 7 | |
2013 | Sep 21 – Oct 6 | |
2014 | Sep 20 – Oct 5 | |
2015 | Sep 19 – Oct 4 |
ਗੈਲੇਰੀ[ਸੋਧੋ]
ਹਵਾਲੇ[ਸੋਧੋ]
- ↑ "Oktoberfestbier". German Beer Institute. Archived from the original on 2013-10-20. Retrieved 2015-10-06.
{{cite web}}
: Unknown parameter|dead-url=
ignored (help) - ↑ Oktoberfest Beer Consumption