ਵਿਨਦਾਲੁ
ਦਿੱਖ
ਵਿਨਦਾਲੁ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਗੋਆ, ਮਹਾਰਾਸ਼ਟਰ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਸਿਰਕਾ, ਚੀਨੀ, ਅਦਰਕ, ਮਸਾਲੇ, ਮਿਰਚ |
ਵਿਨਦਾਲੁ ਇੱਕ ਤਰਾਂ ਦੀ ਭਾਰਤੀ ਕੜ੍ਹੀ ਹੁੰਦੀ ਹੈ ਜੋ ਕੀ ਗੋਆ ਅਤੇ ਕੋਂਕਣ ਦੇ ਖੇਤਰ ਵਿੱਚ ਬਹੁਤ ਮਸ਼ਹੂਰ ਹੈ।[1] ਇਸਨੂੰ ਮੁੰਬਈ ਦੇ ਇਲਾਕੇ ਵਿੱਚ ਵੀ ਖਾਇਆ ਜਾਂਦਾ ਹੈ। ਇਸਨੂੰ ਘਰਾਂ ਵਿੱਚ ਆਮ ਬਣਾਇਆ ਜਾਂਦਾ ਹੈ ਅਤੇ ਇਸਨੂੰ ਬਹੁਤ ਹੀ ਮਸਾਲੇਦਾਰ ਬਣਾਇਆ ਜਾਂਦਾ ਹੈ।[2]
ਬਣਾਉਣ ਦੀ ਵਿਧੀ
[ਸੋਧੋ]- ਇੱਕ ਭਾਂਡੇ ਵਿੱਚ ਚਿਕਨ ਨੂੰ ਭੁੰਨ ਲਉ ਅਤੇ ਲੂਣ ਅਤੇ ਮਿਰਚ ਪਾ ਦਿਉ। ਜਦ ਤੱਕ ਚਿਕਨ ਭੂਰਾ ਨਾ ਹੋ ਜਾਵੇ, ਉਦੋਂ ਤੱਕ ਇਸਨੂੰ ਪਕਾਉ।
- ਹੁਣ ਇਸ ਵਿੱਚ ਪਿਆਜ, ਲਸਣ ਪਾ ਕੇ ਇਸਨੂੰ ਸੁਨਹਿਰੀ ਹੋਣ ਤੱਕ ਪਕਾਉ।
- ਹੁਣ ਇਸ ਵਿੱਚ ਅਦਰਕ, ਜੀਰਾ, ਸਰੋਂ ਦੇ ਬੀਜ, ਪੁਦੀਨਾ ਵਿੱਚ ਮਿਲਾ ਦਿਉ।
- ਹੁਣ ਢੱਕ ਦਿਉ ਤੇ ਚਿਕਨ ਨੂੰ ਨਰਮ ਹੋਣ ਤੱਕ ਪਕਾਉ। 45 ਮਿੰਟ ਪਕਾਉਣ ਤੋਂ ਬਾਅਦ 10 ਮਿੰਟ ਇਸਨੂੰ ਖੁੱਲ੍ਹਾ ਛੱਡ ਕੇ ਪਕਾਓ।
ਹਵਾਲੇ
[ਸੋਧੋ]- ↑ "Curry: Where did it come from?". Retrieved 17 December 2014.
- ↑ Peters-Jones, Michelle. "Indian Classics - Vindalho de Galinha (Chicken Vindaloo)". The Tiffin Box. Retrieved 13 July 2015.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |