ਵਿਨਦਾਲੁ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਨਦਾਲੁ
ਪੋਰਕ ਵਿਨਦਾਲੁ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਗੋਆ, ਮਹਾਰਾਸ਼ਟਰ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਸਿਰਕਾ, ਚੀਨੀ, ਅਦਰਕ, ਮਸਾਲੇ, ਮਿਰਚ

ਵਿਨਦਾਲੁ ਇੱਕ ਤਰਾਂ ਦੀ ਭਾਰਤੀ ਕੜ੍ਹੀ ਹੁੰਦੀ ਹੈ ਜੋ ਕੀ ਗੋਆ ਅਤੇ ਕੋਂਕਣ ਦੇ ਖੇਤਰ ਵਿੱਚ ਬਹੁਤ ਮਸ਼ਹੂਰ ਹੈ।[1] ਇਸਨੂੰ ਮੁੰਬਈ ਦੇ ਇਲਾਕੇ ਵਿੱਚ ਵੀ ਖਾਇਆ ਜਾਂਦਾ ਹੈ। ਇਸਨੂੰ ਘਰਾਂ ਵਿੱਚ ਆਮ ਬਣਾਇਆ ਜਾਂਦਾ ਹੈ ਅਤੇ ਇਸਨੂੰ ਬਹੁਤ ਹੀ ਮਸਾਲੇਦਾਰ ਬਣਾਇਆ ਜਾਂਦਾ ਹੈ।[2]

ਬਣਾਉਣ ਦੀ ਵਿਧੀ[ਸੋਧੋ]

  1. ਇੱਕ ਭਾਂਡੇ ਵਿੱਚ ਚਿਕਨ ਨੂੰ ਭੁੰਨ ਲਉ ਅਤੇ ਲੂਣ ਅਤੇ ਮਿਰਚ ਪਾ ਦਿਉ। ਜਦ ਤੱਕ ਚਿਕਨ ਭੂਰਾ ਨਾ ਹੋ ਜਾਵੇ, ਉਦੋਂ ਤੱਕ ਇਸਨੂੰ ਪਕਾਉ।
  2. ਹੁਣ ਇਸ ਵਿੱਚ ਪਿਆਜ, ਲਸਣ ਪਾ ਕੇ ਇਸਨੂੰ ਸੁਨਹਿਰੀ ਹੋਣ ਤੱਕ ਪਕਾਉ।
  3. ਹੁਣ ਇਸ ਵਿੱਚ ਅਦਰਕ, ਜੀਰਾ, ਸਰੋਂ ਦੇ ਬੀਜ, ਪੁਦੀਨਾ ਵਿੱਚ ਮਿਲਾ ਦਿਉ।
  4. ਹੁਣ ਢੱਕ ਦਿਉ ਤੇ ਚਿਕਨ ਨੂੰ ਨਰਮ ਹੋਣ ਤੱਕ ਪਕਾਉ। 45 ਮਿੰਟ ਪਕਾਉਣ ਤੋਂ ਬਾਅਦ 10 ਮਿੰਟ ਇਸਨੂੰ ਖੁੱਲ੍ਹਾ ਛੱਡ ਕੇ ਪਕਾਓ।

ਹਵਾਲੇ[ਸੋਧੋ]

  1. "Curry: Where did it come from?". Retrieved 17 December 2014.
  2. Peters-Jones, Michelle. "Indian Classics - Vindalho de Galinha (Chicken Vindaloo)". The Tiffin Box. Retrieved 13 July 2015.