ਸ਼ਿਵਾਨੀ ਗੋਸੈਨ
ਦਿੱਖ
ਸ਼ਿਵਾਨੀ ਗੋਸੈਨ | |
---|---|
ਜਨਮ | ਦਿੱਲੀ, ਭਾਰਤ |
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | ਵਰਤਮਾਨ |
ਸ਼ਿਵਾਨੀ ਗੋਸੈਨ ਇੱਕ ਭਾਰਤੀ ਟੈਲੀਵਿਜਨ ਅਦਾਕਾਰਾ ਹੈ, ਜਿਸਨੇ ਹਿੰਦੀ ਸੀਰੀਅਲਾਂ, ਜਿਵੇਂ ਕਸੌਟੀ ਜ਼ਿੰਦਗੀ ਕੀ, ਕਹਾਣੀ ਘਰ-ਘਰ ਕੀ, ਰੰਗ ਬਦਲਤੀ ਓਢਨੀ, ਲਵ ਯੂ ਜ਼ਿੰਦਗੀ ਅਤੇ ਪਿਆ ਕਾ ਘਰ ਪਿਆਰਾ ਲਗੇ[1] ਵਿੱਚ ਆਪਣੀ ਪਛਾਣ ਕਾਇਮ ਕੀਤੀ। ਇਸ ਤੋਂ ਬਿਨਾਂ, ਇਸਨੇ ਸ਼ਸ਼ਸ਼ਸ਼..ਫ਼ਿਰ ਕੋਈ ਹੈ (ਸੀਜ਼ਨ 2) ਲੜ੍ਹੀ-ਬੱਧ ਨਾਟਕ ਵਿੱਚ ਵੀ ਕੰਮ ਕੀਤਾ।
ਟੈਲੀਵਿਜਨ
[ਸੋਧੋ]- ਸਟਾਰ ਪਲੱਸ' ਕਸੌਟੀ ਜ਼ਿੰਦਗੀ ਕੀ, ਕਹਾਣੀ ਘਰ-ਘਰ ਕੀ ਅਤੇ ਲਵ ਯੂ ਜ਼ਿੰਦਗੀ
- ਸਟਾਰ ਵਨ ਰੰਗ ਬਦਲਤੀ ਓਢਨੀ
- ਵੇਤਾਲ ਕਿ ਵਾਪਸੀ (ਸੀਜ਼ਨ 2)
- ਦੋ ਗਜ਼ ਜ਼ਮੀਨ ਕੇ ਨੀਚੇ (ਸੀਜ਼ਨ 2)
- ਸਹਾਰਾ ਵਨ ਪਿਆ ਕਾ ਘਰ ਪਿਆਰਾ ਲਗੇ
ਵਿਆਹ
[ਸੋਧੋ]ਸ਼ਿਵਾਨੀ ਗੋਸੈਨ ਨੇ 2011 ਦੇ ਅੰਤ ਵਿੱਚ ਵਿਆਹ ਕਰਵਾਇਆ, ਜੋ ਇਸਨੂੰ ਸੋਸ਼ਲ ਨੈਟਵਰਕਿੰਗ ਸਾਇਟ ਫ਼ੇਸਬੁੱਕ[2] ਉੱਪਰ ਮਿਲਿਆ। ਪਰ ਵਿਆਹ ਦੇ ਕੁਝ ਹਫ਼ਤਿਆਂ ਬਾਅਦ ਹੀ ਇਹਨਾਂ ਦਾ ਤਲਾਕ ਹੋ ਗਿਆ।[3]
ਹਵਾਲੇ
[ਸੋਧੋ]- ↑ "Getting married was a mistake: Shivani Gosain". The Times of India. 18 February 2012. Retrieved 1 August 2015.
- ↑ "Shivani Gosain set to marry Rajeev Gandhi!". The Times of India. 12 July 2011. Retrieved 1 August 2015.
- ↑ "Shivani Gosain's real story about virtual horror". The Times of India. 7 April 2012. Retrieved 1 August 2015.