ਜੋਟੋ ਦੀ ਬੋਨਡੋਨੇ
ਦਿੱਖ
ਜੋਟੋ ਦੀ ਬੋਨਡੋਨੇ (1266/7 – ਜਨਵਰੀ 8, 1337), ਨੂੰ ਜੋਟੋ (ਇਤਾਲਵੀ: [ˈdʒɔtto]) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੋਟੋ ਇੱਕ ਪ੍ਰਸਿੱਧ ਚਿੱਤਰਕਾਰ ਅਤੇ ਸ਼ਿਲਪਕਾਰ ਸੀ।
ਜੋਟੋ | |
---|---|
ਜਨਮ | ਜੋਟੋ ਦੀ ਬੋਨਡੋਨੇ 1266/7 ਫਲੋਰੈਂਸ (ਇਤਲੀ) |
ਮੌਤ | ਜਨਵਰੀ 8, 1337 (70 ਸਾਲ ਦੀ ਉਮਰ ਵਿੱਚ) ਫਲੋਰੈਂਸ(ਇਤਲੀ) |
ਰਾਸ਼ਟਰੀਅਤਾ | ਇਤਾਲੀਅਨ |
ਲਈ ਪ੍ਰਸਿੱਧ | ਚਿੱਤਰਕਾਰੀ, ਮੁਹਰਾਕਸ਼ੀ, ਸ਼ਿਲਪਕਾਰੀ |
ਜ਼ਿਕਰਯੋਗ ਕੰਮ | ਸਕ੍ਰੋਵੈਗਨੀ ਚਾਪੇਲ ਮੁਹਰਾਕਸ਼ੀ, ਜੋਟੋ ਕੈਂਪਨਾਈਲ |
ਲਹਿਰ | ਗੋਥਿਕ ਇਤਾਲਵੀ ਚਿੱਤਰਕਲਾ ਦਾ ਪੁਨਰ-ਜਾਗਰਣ |
ਵਿਕੀਮੀਡੀਆ ਕਾਮਨਜ਼ ਉੱਤੇ Giotto di Bondone ਨਾਲ ਸਬੰਧਤ ਮੀਡੀਆ ਹੈ।