ਜੋਟੋ ਦੀ ਬੋਨਡੋਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੋਟੋ ਦੀ ਬੋਨਡੋਨੇ (1266/7 – ਜਨਵਰੀ 8, 1337), ਨੂੰ ਜੋਟੋ (ਇਤਾਲਵੀ: [ˈdʒɔtto]) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੋਟੋ ਇੱਕ ਪ੍ਰਸਿੱਧ ਚਿੱਤਰਕਾਰ ਅਤੇ ਸ਼ਿਲਪਕਾਰ ਸੀ।

ਜੋਟੋ
Giotto face restored.jpg
ਪੇਰੂਜ਼ੀ ਚਾਪੇਲ ਦੁਆਰਾ 'ਜੋਟੋ' ਦੀ ਸੰਭਾਵਿਤ ਤਸਵੀਰ (ਅੰਕਿਤ ਸੁਧਾਰੀ ਹੋਈ)
ਜਨਮ
ਜੋਟੋ ਦੀ ਬੋਨਡੋਨੇ

1266/7
ਫਲੋਰੈਂਸ (ਇਤਲੀ)
ਮੌਤਜਨਵਰੀ 8, 1337 (70 ਸਾਲ ਦੀ ਉਮਰ ਵਿੱਚ)
ਫਲੋਰੈਂਸ(ਇਤਲੀ)
ਰਾਸ਼ਟਰੀਅਤਾਇਤਾਲੀਅਨ
ਲਈ ਪ੍ਰਸਿੱਧਚਿੱਤਰਕਾਰੀ, ਮੁਹਰਾਕਸ਼ੀ, ਸ਼ਿਲਪਕਾਰੀ
ਜ਼ਿਕਰਯੋਗ ਕੰਮਸਕ੍ਰੋਵੈਗਨੀ ਚਾਪੇਲ ਮੁਹਰਾਕਸ਼ੀ, ਜੋਟੋ ਕੈਂਪਨਾਈਲ
ਲਹਿਰਗੋਥਿਕ
ਇਤਾਲਵੀ ਚਿੱਤਰਕਲਾ ਦਾ ਪੁਨਰ-ਜਾਗਰਣ
ਜੋਟੋ ਦੁਆਰਾ ਬਣਾਇਆ 'ਡਾਂਟੇ'(ਇੱਕ ਕਵੀ) ਦਾ ਚਿੱਤਰ
ਈਸਾ ਮਸੀਹ ਦਾ ਜਨਮ, ਸਕ੍ਰੋਵੇਗਨੀ ਚਾਪੇਲ ਵਿੱਚ ਚਿੱਤ੍ਰਿਤ

ਬਾਹਰੀ ਕਡ਼ੀਆਂ[ਸੋਧੋ]