ਸਮੱਗਰੀ 'ਤੇ ਜਾਓ

ਕੁੱਖ ਤੋਂ ਕਬਰ ਤੱਕ (ਕਿਤਾਬ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁੱਖ ਤੋਂ ਕਬਰ ਤੱਕ
200x
ਲੇਖਕਡਾ: ਹਰਪ੍ਰੀਤ ਮਾਨ ਔਲਖ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਕਾਵਿ-ਸੰਗ੍ਰਹਿ
ਪ੍ਰਕਾਸ਼ਕਤਰਲੋਚਨ ਪਬਲਿਸ਼ਰਜ਼, ਚੰਡੀਗਡ਼੍ਹ
ਮੀਡੀਆ ਕਿਸਮਪ੍ਰਿੰਟ
ਸਫ਼ੇ96
ਕਿਤਾਬ ਨੂੰ ਲੋਕ ਅਰਪਣ ਕਰਨ ਸਮੇਂ ਗਾਇਕ ਗੁਰਦਾਸ ਮਾਨ ਅਤੇ ਲੇਖਿਕਾ ਹਰਪ੍ਰੀਤ ਮਾਨ ਔਲਖ

ਕੁੱਖ ਤੋਂ ਕਬਰ ਤੱਕ ਇੱਕ ਪੰਜਾਬੀ ਕਾਵਿ-ਸੰਗ੍ਰਹਿ ਕਿਤਾਬ ਹੈ ਜੋ ਕਿ ਡਾ: ਹਰਪ੍ਰੀਤ ਮਾਨ ਔਲਖ ਦੁਆਰਾ ਲਿਖੀ ਗਈ ਹੈ। ਇਸ ਕਿਤਾਬ ਵਿੱਚ ਲੇਖਿਕਾ ਨੇ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ, ਸਮੱਸਿਆਵਾਂ 'ਤੇ ਮਸਲਿਆਂ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕੀਤਾ ਹੈ।[1]

ਹਵਾਲੇ

[ਸੋਧੋ]