ਕੁੱਖ ਤੋਂ ਕਬਰ ਤੱਕ (ਕਿਤਾਬ)
ਦਿੱਖ
![]() | |
| ਲੇਖਕ | ਡਾ: ਹਰਪ੍ਰੀਤ ਮਾਨ ਔਲਖ |
|---|---|
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਵਿਧਾ | ਕਾਵਿ-ਸੰਗ੍ਰਹਿ |
| ਪ੍ਰਕਾਸ਼ਕ | ਤਰਲੋਚਨ ਪਬਲਿਸ਼ਰਜ਼, ਚੰਡੀਗਡ਼੍ਹ |
| ਮੀਡੀਆ ਕਿਸਮ | ਪ੍ਰਿੰਟ |
| ਸਫ਼ੇ | 96 |

ਕੁੱਖ ਤੋਂ ਕਬਰ ਤੱਕ ਇੱਕ ਪੰਜਾਬੀ ਕਾਵਿ-ਸੰਗ੍ਰਹਿ ਕਿਤਾਬ ਹੈ ਜੋ ਕਿ ਡਾ: ਹਰਪ੍ਰੀਤ ਮਾਨ ਔਲਖ ਦੁਆਰਾ ਲਿਖੀ ਗਈ ਹੈ। ਇਸ ਕਿਤਾਬ ਵਿੱਚ ਲੇਖਿਕਾ ਨੇ ਸਮਾਜ ਵਿੱਚ ਵਾਪਰਦੀਆਂ ਘਟਨਾਵਾਂ, ਸਮੱਸਿਆਵਾਂ 'ਤੇ ਮਸਲਿਆਂ ਨੂੰ ਆਪਣੀ ਕਵਿਤਾ ਰਾਹੀਂ ਪੇਸ਼ ਕੀਤਾ ਹੈ।[1]
