ਸਮਾਰਕ
ਦਿੱਖ
ਸਮਾਰਕ ਇੱਕ ਕਿਸਮ ਦਾ ਢਾਂਚਾ ਹੁੰਦਾ ਹੈ ਜੋ ਉਚੇਚੇ ਤੌਰ 'ਤੇ ਕਿਸੇ ਖ਼ਾਸ ਇਨਸਾਨ ਜਾਂ ਵਾਕਿਆ ਦੀ ਯਾਦ ਵਿੱਚ ਉਸਾਰਿਆ ਜਾਂਦਾ ਹੈ। ਕਿਸੇ ਸਮਾਜਕ ਟੋਲੀ ਲਈ ਅਤੀਤ ਜਾਂ ਸੱਭਿਆਚਾਰਕ ਵਿਰਸੇ ਦੀ ਯਾਦ ਜਾਂ ਇਤਿਹਾਸਕ ਇਮਾਰਤਸਾਜ਼ੀ ਦੀ ਮਿਸਾਲ ਵਜੋਂ ਮਹੱਤਵਪੂਰਨ ਬਣ ਗਈ ਇਮਾਰਤ ਨੂੰ ਵੀ ਸਮਾਰਕ ਕਿਹਾ ਜਾਂਦਾ ਹੈ।
ਗੈਲਰੀ
[ਸੋਧੋ]-
ਲੰਡਨ ਵਿੱਚ ਵਿਕਟੋਰੀਆ ਯਾਦਗਾਰ, ਬ੍ਰਿਟਿਸ਼ ਸਾਮਰਾਜ ਦੀ ਰਾਣੀ ਵਿਕਟੋਰੀਆ ਨੂੰ ਇੱਕ ਯਾਦਗਾਰ
-
ਸਟੈਚੂ ਆਫ਼ ਲਿਬਰਟੀ, ਸੰਯੁਕਤ ਰਾਜ ਅਮਰੀਕਾ ਦੀ ਆਜ਼ਾਦੀ ਦਾ ਪ੍ਰਤੀਕ
-
Cristo Redentor,ਬ੍ਰਾਜ਼ੀਲ ਵਿੱਚ ਇੱਕ ਆਧੁਨਿਕ ਧਾਰਮਿਕ ਯਾਦਗਾਰ
-
El Ángel ਕੌਮੀ ਯਾਦਗਾਰ ਮੈਕਸੀਕੋ ਦੀ ਆਜ਼ਾਦੀ ਦੀ ਯਾਦ ਨੂੰ ਬਣਾਇਆ
-
ਪੈਰਿਸ ਵਿੱਚ ਆਈਫਲ ਟਾਵਰ,ਫ਼ਰਾਂਸ ਦੇ ਇਨਕਲਾਬ ਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਯਾਦਗਾਰ.
-
ਤੁਰਕਮੇਨਿਸਤਾਨ ਸੰਵਿਧਾਨ ਦਾ ਸਮਾਰਕ
-
ਬਰਲਿਨ ਵਿੱਚ ਬਰੈਂਡਨਬਰਗ ਗੇਟ, ਜਰਮਨੀ ਅਤੇ ਇਸ ਦੇ ਏਕੀਕਰਨ ਦਾ ਕੌਮੀ ਪ੍ਰਤੀਕ
-
ਮਾਸਕੋ ਵਿੱਚ ਲੈਨਿਨ ਦਾ ਮਕਬਰਾ, ਸੋਵੀਅਤ ਯੂਨੀਅਨ ਅਤੇ ਕਮਿਊਨਿਜ਼ਮ ਦਾ ਪ੍ਰਤੀਕ
-
ਤਾਈਪੇ ਵਿੱਚ ਚਿਆਂਗ ਕਾਈ ਸ਼ੇਕ ਮੈਮੋਰੀਅਲ ਹਾਲ ਚਿਆਂਗ ਕਾਈ ਸ਼ੇਕ ਦਾ ਸਨਮਾਨ ਕਰਨ ਲਈ ਇੱਕ ਯਾਦਗਾਰ ਹੈ
-
ਤਾਜ ਮਹਿਲ, ਭਾਰਤ ਵਿੱਚ ਇੱਕ ਮਕਬਰਾ
-
The Cathedral of Santiago de Compostela where Saint James is buried
-
ਬੈੱਲ ਟੈਲੀਫੋਨ ਮੈਮੋਰੀਅਲ, ਟੈਲੀਫੋਨ ਦੀ ਕਾਢ ਦੀ ਯਾਦ, ਬਰੈਂਡਫੋਰਡ, ਓਨਟਾਰੀਓ
-
ਹੀਰੋਸ਼ੀਮਾ Cenotaph ਅਤੇ ਪ੍ਰਮਾਣੂ ਬੰਬ ਡੋਮ ਅਗਸਤ 6, 1945 ਐਟਮੀ ਬੰਬ ਦਾ ਸ਼ਿਕਾਰ ਬਣੇ ਲੋਕਾਂ ਨੂੰ ਯਾਦ ਕਰਨ ਲਈ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |