ਸਮੱਗਰੀ 'ਤੇ ਜਾਓ

ਗਰਿਮਾ ਸੰਜੈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਰਿਮਾ ਸੰਜੈ
Author Garima Sanjay
ਗਰਿਮਾ ਸੰਜੈ
ਜਨਮ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਅਲਾਹਬਾਦ ਯੂਨੀਵਰਸਿਟੀ
ਪੇਸ਼ਾਲੇਖਿਕਾ
ਜੀਵਨ ਸਾਥੀਸੰਜੈ ਕੁਮਾਰ
ਬੱਚੇਸ਼ਤਰੁਨਦਮ ਸ਼੍ਰੀਵਾਸਤਵ

ਗਰਿਮਾ ਸੰਜੈ (ਜਨਮ 15 ਜਨਵਰੀ, ਅਲਹਾਬਾਦ) ਇੱਕ ਲੇਖਕ - ਨਾਵਲਕਾਰ ਅਤੇ ਛੋਟੀ-ਕਹਾਣੀ ਲੇਖਕ, ਸਕ੍ਰਿਪਟ ਲੇਖਿਕਾ ਅਤੇ ਦਸਤਾਵੇਜ਼ੀ ਫ਼ਿਲਮ ਨਿਰਮਾਤਾ ਹੈ। ਇਸਨੇ ਭਾਰਤੀ ਮੀਡੀਆ ਇੰਡਸਟਰੀ ਵਿੱਚ ਦੋ ਦਹਾਕੇ ਕੰਮ ਕੀਤਾ। ਇਸਨੇ ਕਈ ਮੁੱਦਿਆਂ ਉੱਪਰ ਵੱਖ ਵੱਖ ਕਿਤਾਬਾਂ ਦੀ ਰਚਨਾ ਕੀਤੀ। ਇਸਨੇ ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ ਕੰਪਨੀਆਂ ਲਈ ਵੀ ਕਈ ਦਸਤਾਵੇਜ਼ੀ ਅਤੇ ਛੋਟੀਆਂ ਫ਼ਿਲਮਾਂ ਬਣਾਈਆਂ।

ਮੁੱਢਲਾ ਜੀਵਨ

[ਸੋਧੋ]

ਇਸਦਾ ਜਨਮ 15 ਜਨਵਰੀ ਨੂੰ ਅਲਾਹਬਾਦ (ਉੱਤਰ ਪ੍ਰਦੇਸ਼) ਵਿੱਚ ਹੋਇਆ। ਇਸਨੇ ਆਪਣੀ ਸਕੂਲੀ ਸਿੱਖਿਆ ਸੈਂਟ. ਐਂਥਨੀ ਸਕੂਲ ਤੋਂ ਪ੍ਰਾਪਤ ਕੀਤੀ।. ਇਸਨੇ ਆਪਣੀ ਗ੍ਰੈਜੁਏਸ਼ਨ, ਅਰਥ-ਵਿਗਿਆਨ ਵਿੱਚ ਅਲਾਹਬਾਦ ਯੂਨੀਵਰਸਿਟੀ ਤੋਂ ਕੀਤੀ ਅਤੇ ਪੋਸਟ ਗ੍ਰੈਜੁਏਸ਼ਨ ਇਸਨੇ ਪੁਰਾਤਨ ਇਤਿਹਾਸ ਅਤੇ ਸੱਭਿਆਚਾਰ ਵਿੱਚ ਕੀਤੀ। ਗਰਿਮਾ ਨੇ ਇੰਡੀਅਨ ਇੰਸਟੀਚਿਊਟ ਆਫ਼ ਮਾਸ ਕਮਉਨੀਕੇਸ਼ਨ ਤੋਂ ਮਾਸ ਮੀਡੀਆ ਸਟਡੀਜ਼ ਵਿੱਚ ਪੋਸਟ ਗ੍ਰੈਜੁਏਸ਼ਨ ਪੂਰੀ ਕੀਤੀ ਅਤੇ ਇਸਨੇ ਮੀਡੀਆ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ। ਇਸਨੇ ਲਿਖਤੀ ਖੇਤਰ ਵਿੱਚ ਆਪਣਾ ਕਿੱਤਾ 20 ਸਾਲ ਤੋਂ ਪਹਿਲਾਂ ਨਵੀਂ ਦਿੱਲੀ ਤੋਂ ਸ਼ੁਰੂ ਕੀਤਾ।

ਵਿਸ਼ੇਸ਼ ਕੰਮ

[ਸੋਧੋ]

ਇਸਦੇ ਵਿਸ਼ੇਸ਼ ਅਤੇ ਪ੍ਰਸਿੱਧ ਕਾਰਜ ਹਿੰਦੀ ਨਾਵਲ ਸਮ੍ਰਿਤੀਆਂ ਅਤੇ ਆਤੰਕ ਕੇ ਸਾਏ ਮੇਂ ਹਨ।[1][2][3][4] ਫ਼ਿਲਮ ਇੰਡਸਟਰੀ ਵਿੱਚ ਇਸਨੂੰ ਆਪਣੇ ਕੰਮ ਯੂਐਨਡੀਪੀ ਲਈ "ਜੀਐਲਓਐਫ" (Glacial Lake Outburst Flood) ਲਈ, "ਮਦਨ ਲਾਲ ਢੀਂਗਰਾ" ਫ਼ਿਲਮ ਭਾਰਤ ਦੀ ਵੰਡ ਲਈ ਅਤੇ ਡਾ. ਕਿਰਨ ਬੇਦੀ ਦੀ ਅਗਵਾਈ ਹੇਠਾਂ "ਭਾਰਤੀਆ ਪੁਲਿਸ- ਸਾਹਸ ਯੇ ਭੀ" ਬੀਪੀਆਰ&ਡੀ ਲਈ ਸ਼ਲਾਘਾ ਮਿਲੀ।

ਉਹ ਵੱਖ-ਵੱਖ ਰਸਾਲਿਆਂ, ਅਖ਼ਬਾਰਾਂ ਅਤੇ ਨਿਊਜ਼-ਪੋਰਟਲਾਂ ਵਿੱਚ ਸਮਾਜਕ ਅਤੇ ਵਾਤਾਵਰਨ ਦੇ ਮੁੱਦਿਆਂ ਤੇ ਨਿਯਮਿਤ ਤੌਰ 'ਤੇ ਯੋਗਦਾਨ ਪਾਉਂਦੀ ਰਹੀ ਹੈ।

ਉਸ ਦੀਆਂ ਛੋਟੀਆਂ ਕਹਾਣੀਆਂ ਜਾਗਰਣ ਸਾਖੀ, ਸਾਹਿਤ ਅੰਮ੍ਰਿਤ, ਲਘੂਕਾਥਾ ਡਾਟ ਕਾਮ, ਧਰੋਹਰ, ਯੁਵਾ ਪ੍ਰਵਤਾਰਕ ਆਦਿ ਰਸਾਲਿਆਂ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ ਰੋਜ਼ਾਨਾ ਜਾਗਰਣ, ਪੰਜਾਬ ਕੇਸਰੀ, ਰਾਸ਼ਟਰੀ ਸਹਾਰਾ, ਸਿਰਫ ਨਿਊਜ਼ ਡਾਟ ਕਾਮ ਵਿੱਚ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਉਹ ਬਾਕਾਇਦਾ ਆਪਣੇ ਬਲੌਗ ਨੂੰ garimasanjay.com "ਅੰਤਰਧਵਨੀ - अंतर्ध्वनि" 'ਤੇ ਲਿਖਦੀ ਹੈ।

ਉਸ ਨੇ ਭਾਰਤੀ ਸਰਕਾਰ ਦੁਆਰਾ ਮਨਜ਼ੂਰ ਕੀਤੇ ਚਾਰ ਨਵੇਂ ਅਜਾਇਬ ਘਰਾਂ ਲਈ ਹਿੰਦੀ ਸਮੱਗਰੀ ਪ੍ਰਦਾਨ ਕਰਨ ਵਿੱਚ ਯੋਗਦਾਨ ਪਾਇਆ ਹੈ। ਸੱਭਿਆਚਾਰ ਮੰਤਰਾਲੇ ਦੇ ਤਿੰਨ ਅਜਾਇਬ ਘਰ "ਯਾਦੇਂ ਜੱਲੀਆਂ" ਅਤੇ ਲਾਲ ਕਿਲ੍ਹਾ, ਦਿੱਲੀ ਵਿਖੇ ਸਥਾਪਤ 'ਸ਼ਰਧਾਂਜਲੀ' ਅਤੇ ਕੌਮੀ ਲਾਇਬ੍ਰੇਰੀ, ਕੋਲਕਾਤਾ ਵਿਖੇ 'ਆਈਕਨਜ਼ ਆਫ਼ ਨੈਸ਼ਨਲਿਜ਼ਮ' ਅਤੇ ਇੱਕ ਕੱਪੜਾ ਮੰਤਰਾਲੇ ਲਈ ਹੈ। ਲਾਲ ਕਿਲ੍ਹੇ ਦੇ ਅਜਾਇਬ ਘਰਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਜਨਵਰੀ 2019 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਮੌਕੇ 'ਤੇ ਕੀਤਾ ਸੀ।

ਦਸਤਾਵੇਜ਼ੀ ਫ਼ਿਲਮ ਬਣਾਉਣ ਵਿੱਚ ਉਸ ਦੀ ਬਹੁਤ ਪ੍ਰਸ਼ੰਸਾਯੋਗ ਰਚਨਾਵਾਂ ਯੂਐਨਡੀਪੀ ਲਈ "ਜੀਐਲਓਐਫ" (ਗਲੇਸ਼ੀਅਲ ਲੇਕ ਆਬਬਰਸਟ ਫਲੱਡ), ਭਾਰਤ ਦੇ ਫ਼ਿਲਮ ਵਿਭਾਗ ਲਈ "ਮਦਨ ਲਾਲ ਢੀਂਗਰਾ" ਅਤੇ ਬੀਪੀਆਰ ਅਤੇ ਡੀ ਲਈ "ਭਾਰਤੀ ਪੁਲਿਸ- ਸਹਸ ਯੇ ਭੀ" ਡਾ. ਕਿਰਨ ਬੇਦੀ ਦੇ ਮਾਰਗਦਰਸ਼ਨ ਵਿੱਚ, ਹਨ।

ਸਾਹਿਤਕ ਕਾਰਜ

[ਸੋਧੋ]

ਨਾਵਲ

[ਸੋਧੋ]
  1. Smritiyaan (2013)
  2. Atank Ke Saaye Mein (2015)
  3. Khatte Meethe Se Rishtey (2019)

ਜਨਰਲ ਕਿਤਾਬਾਂ

[ਸੋਧੋ]
  1. Start up India- Shuru Karein Apna Karobar (2016)
  2. Constitution of India (A textbook on Indian Polity)
  3. Acupressure (Hindi & English)
  4. Aroma Therapy
  5. "1001 Tips for Good Health"
  6. Miniature book series on 12- Zodiac signs
  7. Family Homeopathy Handbook

ਅਨੁਵਾਦ

[ਸੋਧੋ]
  1. PM Narendra Modi : The Game Changer
  2. 'My Father Sarat Chandra Bose' by Sisir Chandra Bose
  3. '"Reflections of a Surgeon" by Dr. V. N. Srikhande
  4. CSAT book, Computer text books and other text books for Tata McGraw Hills
  5. Hindi content for various educational software for Multivarsity, Pune
  6. Science and Social Sciences text books for NCERT
  7. 'India Educator' a house journal of Discovery Channel
  8. ‘EXPORT MANAGEMENT’, a text book of IIFT, by Prof.B. Bhattacharya
  9. Various books on Alternative Therapies, viz. Juice & Fruit therapies, Reiki, Aroma Therapy, an encyclopedia of Acupressure, etc.


ਹਵਾਲੇ

[ਸੋਧੋ]
  1. "VICE PRESIDENT RELEASES THE BOOK 'AATANK KE SAAYE MEN' BY GARIMA SANJAY". pib.nic.in. Retrieved 26 May 2016.
  2. "Vice President Released a Book titled Smritiyan authored by Garima Sanjay". jagranjosh.com. Retrieved 26 May 2016.
  3. ""Aatank Ke Saaye Men"". Press।nformation Bureau Govt of।ndia. Retrieved 27 May 2016.
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਬਾਹਰੀ ਕੜੀਆਂ

[ਸੋਧੋ]

Smritiyaan - http://pib.nic.in/newsite/mbErel.aspx?relid=97195