ਅਨੀਤਾ ਸ਼ਬਦੀਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨੀਤਾ ਸ਼ਬਦੀਸ਼ ਨਾਟਕ ਅਦਾਕਾਰਾ ਅਤੇ ਨਿਰਦੇਸ਼ਕਾ
ਅਨੀਤਾ ਸ਼ਬਦੀਸ਼
ਅਨੀਤਾ ਸ਼ਬਦੀਸ਼ ਨਾਟਕ ਅਦਾਕਾਰਾ ਅਤੇ ਨਿਰਦੇਸ਼ਕਾ
ਜਨਮ (1970-10-23) 23 ਅਕਤੂਬਰ 1970 (ਉਮਰ 53)
ਸਿੱਖਿਆਬੀਏ
ਪੇਸ਼ਾਅਦਾਕਾਰਾ ਅਤੇ ਨਿਰਦੇਸ਼ਕ
ਲਈ ਪ੍ਰਸਿੱਧਚਿੜੀ ਦੀ ਅੰਬਰ ਵੱਲ ਉਡਾਨ (ਸੋਲੋ ਪਲੇਅ)

ਅਨੀਤਾ ਸ਼ਬਦੀਸ਼ ਪੰਜਾਬੀ ਰੰਗਮੰਚ ਦੀ ਇੱਕ ਜਾਣੀ ਪਹਿਚਾਣੀ ਅਦਾਕਾਰਾ ਅਤੇ ਨਿਰਦੇਸ਼ਕਾ ਹੈ। ਅਨੀਤਾ ਸ਼ਬਦੀਸ਼ ਕਲਾ-ਜਗਤ ਨਾਲ ਸਕੂਲੀ ਦਿਨਾਂ ਤੋਂ ਜੁੜੀ ਹੋਈ ਹੈ। ਉਹ ਪਹਿਲਾਂ ਕੱਥਕ ਡਾਂਸਰ ਬਣਨਾ ਚਾਹੁੰਦੀ ਸੀ।ਪਰ ਉਸਨੇ ਜਦ ਸਰਕਾਰੀ ਕਾਲਜ ਮੁਹਾਲੀ ਵਿਚ ਦਾਖਲਾ ਲਿਆ ਤਾਂ ਉਹ ਡਾ. ਆਤਮਜੀਤ ਦੇ ਰੰਗਮੰਚ ਨਾਲ ਜੁੜ ਗਈ।[1] [2]

ਨਾਟਕ[ਸੋਧੋ]

ਅਨੀਤਾ ਸ਼ਬਦੀਸ਼ ਨੇ ਸੁਚੇਤਕ ਰੰਗਮੰਚ ਵੱਲੋਂ 20 ਤੋਂ ਵੱਧ ਨਾਟਕ ਪੇਸ਼ ਕੀਤੇ ਹਨ:

ਇਸ ਦੇ ਇਲਾਵਾ ਰਾਬਿੰਦਰ ਨਾਥ ਟੈਗੋਰ ਦੇ ਨਾਟਕ ‘ਲਾਲ ਕਨੇਰ’ ਦਾ ਪੰਜਾਬੀ ਰੂਪਾਂਤਰ ਵੀ ਉਹਨਾਂ ਦੇ ਨਾਟਕਾਂ ਵਿੱਚ ਸ਼ਾਮਲ ਹੈ।

ਹਵਾਲੇ[ਸੋਧੋ]

  1. ਅਨੀਤਾ ਸ਼ਬਦੀਸ਼ ਦੀ ਪਰਵਾਜ਼
  2. ਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰ