ਅਨੀਤਾ ਸ਼ਬਦੀਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੀਤਾ ਸ਼ਬਦੀਸ਼ ਨਾਟਕ ਅਦਾਕਾਰਾ ਅਤੇ ਨਿਰਦੇਸ਼ਕਾ
ਅਨੀਤਾ ਸ਼ਬਦੀਸ਼
Anita Shabdeesh Punjabi language drama artist and director.jpg
ਅਨੀਤਾ ਸ਼ਬਦੀਸ਼ ਨਾਟਕ ਅਦਾਕਾਰਾ ਅਤੇ ਨਿਰਦੇਸ਼ਕਾ
ਜਨਮ (1970-10-23) 23 ਅਕਤੂਬਰ 1970 (ਉਮਰ 50)
ਗੁਰੂਹਰਸਹਾਏ, ਫ਼ਿਰੋਜ਼ਪੁਰ ਜਿਲ੍ਹਾ, ਪੰਜਾਬ
ਸਿੱਖਿਆਬੀਏ
ਪੇਸ਼ਾਅਦਾਕਾਰਾ ਅਤੇ ਨਿਰਦੇਸ਼ਕ
ਪ੍ਰਸਿੱਧੀ ਚਿੜੀ ਦੀ ਅੰਬਰ ਵੱਲ ਉਡਾਨ (ਸੋਲੋ ਪਲੇਅ)

ਅਨੀਤਾ ਸ਼ਬਦੀਸ਼ ਪੰਜਾਬੀ ਰੰਗਮੰਚ ਦੀ ਇੱਕ ਜਾਣੀ ਪਹਿਚਾਣੀ ਅਦਾਕਾਰਾ ਅਤੇ ਨਿਰਦੇਸ਼ਕਾ ਹੈ। ਅਨੀਤਾ ਸ਼ਬਦੀਸ਼ ਕਲਾ-ਜਗਤ ਨਾਲ ਸਕੂਲੀ ਦਿਨਾਂ ਤੋਂ ਜੁੜੀ ਹੋਈ ਹੈ। ਉਹ ਪਹਿਲਾਂ ਕੱਥਕ ਡਾਂਸਰ ਬਣਨਾ ਚਾਹੁੰਦੀ ਸੀ।ਪਰ ਉਸਨੇ ਜਦ ਸਰਕਾਰੀ ਕਾਲਜ ਮੁਹਾਲੀ ਵਿਚ ਦਾਖਲਾ ਲਿਆ ਤਾਂ ਉਹ ਡਾ. ਆਤਮਜੀਤ ਦੇ ਰੰਗਮੰਚ ਨਾਲ ਜੁੜ ਗਈ।[1] [2]

ਨਾਟਕ[ਸੋਧੋ]

ਅਨੀਤਾ ਸ਼ਬਦੀਸ਼ ਨੇ ਸੁਚੇਤਕ ਰੰਗਮੰਚ ਵੱਲੋਂ 20 ਤੋਂ ਵੱਧ ਨਾਟਕ ਪੇਸ਼ ਕੀਤੇ ਹਨ:

ਇਸ ਦੇ ਇਲਾਵਾ ਰਾਬਿੰਦਰ ਨਾਥ ਟੈਗੋਰ ਦੇ ਨਾਟਕ ‘ਲਾਲ ਕਨੇਰ’ ਦਾ ਪੰਜਾਬੀ ਰੂਪਾਂਤਰ ਵੀ ਉਹਨਾਂ ਦੇ ਨਾਟਕਾਂ ਵਿੱਚ ਸ਼ਾਮਲ ਹੈ।

ਹਵਾਲੇ[ਸੋਧੋ]

  1. ਅਨੀਤਾ ਸ਼ਬਦੀਸ਼ ਦੀ ਪਰਵਾਜ਼
  2. ਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰ