ਅਖ਼ਸ਼ਰਧਾਮ ਮੰਦਿਰ, ਦਿੱਲੀ
ਦਿੱਖ
ਸਵਾਮੀਨਾਰਾਇਣ ਅਕਸ਼ਰਧਾਮ Lua error in package.lua at line 80: module 'Module:Lang/data/iana scripts' not found. | |
---|---|
ਧਰਮ | |
ਮਾਨਤਾ | ਹਿੰਦੂ |
ਟਿਕਾਣਾ | |
ਟਿਕਾਣਾ | Noida Mor, New Delhi |
ਦੇਸ਼ | India |
ਆਰਕੀਟੈਕਚਰ | |
ਸਿਰਜਣਹਾਰ | Bochasanwasi Shri Akshar Purushottam Swaminarayan Sanstha, Pramukh Swami Maharaj |
ਵੈੱਬਸਾਈਟ | |
www.akshardham.com |
ਨਵੀਂ ਦਿੱਲੀ ਵਿਚ ਬਣਿਆ ਸਵਾਮੀਨਾਰਾਯਣ ਅਖ਼ਸ਼ਰਧਾਮ ਮੰਦਿਰ ਇੱਕ ਅਨੋਖਾ ਸੱਭਿਆਚਾਰਕ ਤੀਰਥ ਸਥਾਨ ਹੈ। ਇਸ ਮੰਦਿਰ ਨੂੰ ਸਵਾਮੀਨਾਰਾਯਣ ਦੀ ਯਾਦ ਵਿੱਚ ਬਣਾਇਆ ਗਿਆ। ਇਹ ਕੰਪਲੈਕਸ 100 ਏਕੜ ਜਮੀਨ ਵਿੱਚ ਫੈਲਿਆ ਹੋਇਆ ਹੈ। ਦੁਨੀਆ ਦਾ ਸਭ ਤੋਂ ਵੱਡਾ ਹਿੰਦੂ ਮੰਦਰ ਹੋਣ ਦੇ ਨਾਤੇ 26 ਦਿਸੰਬਰ 2007 ਵਿੱਚ ਗਿੰਨੀਜ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਿਲ ਹੋ ਚੁੱਕਾ ਹੈ।
ਵਿਸ਼ੇਸ਼ਤਾਵਾਂ
[ਸੋਧੋ]ਦਸ ਦਰਵਾਜੇ
[ਸੋਧੋ]ਇਹ ਦਸ ਦਰਵਾਜੇ ਦਸ ਦਿਸ਼ਾਵਾਂ ਦਾ ਪ੍ਰਤੀਕ ਹਨ, ਜੋ ਕਿ ਵੈਦਿਕ ਸ਼ੁਭਕਾਮਨਾਵਾਂ ਨੂੰ ਪ੍ਰਤੀਬਿੰਬਤ ਕਰਦੇ ਹਨ।
ਭਗਤੀ ਦਰਵਾਜਾ
[ਸੋਧੋ]ਇਹ ਦਰਵਾਜਾ ਪਰੰਪਰਾਗਤ ਭਾਰਤੀ ਸ਼ੈਲੀ ਦਾ ਹੈ। ਭਗਤੀ ਅਤੇ ਸੇਵਾ ਦੇ 208 ਸਰੂਪ ਭਗਤੀ ਦੁਆਰ ਉਤੇ ਅੰਕਿਤ ਹਨ।
ਮੋਰ ਦਰਵਾਜਾ
[ਸੋਧੋ]ਭਾਰਤ ਦਾ ਰਾਸ਼ਟਰੀ ਪੰਛੀ ਮੋਰ, ਆਪਣੀ ਸੁੰਦਰਤਾ, ਸਹਿਜਤਾ ਅਤੇ ਸੁੱਚਤਾ ਦਾ ਪ੍ਰਤੀਕ ਰੂਪ ਹੋਣ ਕਾਰਣ ਭਗਵਾਨ ਦੇ ਸਦਾ ਪਿਆਰਾ ਰਿਹਾ ਹੈ। ਇਥੇ ਦੇ ਸਵਾਗਤੀ ਦਰਵਾਜੇ ਉਪਰ ਅਤੇ ਕਲਾਕ੍ਰਿਤੀ 'ਚ ਮੜੇ ਥੰਮਾਂ ਉਪਰ ਨੱਚਦੇ ਮੋਰਾਂ ਬਣਾਏ ਹੋਏ ਹਨ।
ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]- ਅਖ਼ਸ਼ਰਧਾਮ ਜਾਣਕਾਰੀ
- ਅਖ਼ਸ਼ਰਧਾਮ ਮੰਦਿਰ, ਦਿੱਲੀ ਦੀ ਚਿੱਤਰਕਾਰੀ
- ਅਖ਼ਸ਼ਰਧਾਮ ਮੰਦਿਰ
- Official Akshardham Delhi Website