ਸਮੱਗਰੀ 'ਤੇ ਜਾਓ

ਅਖ਼ਸ਼ਰਧਾਮ ਮੰਦਿਰ, ਦਿੱਲੀ

This is a good article. Click here for more information.
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਵਾਮੀਨਾਰਾਇਣ ਅਕਸ਼ਰਧਾਮ
સ્વામિનારાયણ અક્ષરધામ
Swaminarayan Akshardham in New Delhi, India
ਧਰਮ
ਮਾਨਤਾਹਿੰਦੂ
ਟਿਕਾਣਾ
ਟਿਕਾਣਾNoida Mor, New Delhi
ਦੇਸ਼India
ਆਰਕੀਟੈਕਚਰ
ਸਿਰਜਣਹਾਰBochasanwasi Shri Akshar Purushottam Swaminarayan Sanstha, Pramukh Swami Maharaj
ਵੈੱਬਸਾਈਟ
www.akshardham.com

ਨਵੀਂ ਦਿੱਲੀ ਵਿਚ ਬਣਿਆ ਸਵਾਮੀਨਾਰਾਯਣ ਅਖ਼ਸ਼ਰਧਾਮ ਮੰਦਿਰ ਇੱਕ ਅਨੋਖਾ ਸੱਭਿਆਚਾਰਕ ਤੀਰਥ ਸਥਾਨ ਹੈ। ਇਸ ਮੰਦਿਰ ਨੂੰ ਸਵਾਮੀਨਾਰਾਯਣ ਦੀ ਯਾਦ ਵਿੱਚ ਬਣਾਇਆ ਗਿਆ। ਇਹ ਕੰਪਲੈਕਸ 100 ਏਕੜ ਜਮੀਨ ਵਿੱਚ ਫੈਲਿਆ ਹੋਇਆ ਹੈ। ਦੁਨੀਆ ਦਾ ਸਭ ਤੋਂ ਵੱਡਾ ਹਿੰਦੂ ਮੰਦਰ ਹੋਣ ਦੇ ਨਾਤੇ 26 ਦਿਸੰਬਰ 2007 ਵਿੱਚ ਗਿੰਨੀਜ ਬੁੱਕ ਆਫ ਵਰਲਡ ਰਿਕਾਰਡ ਵਿੱਚ ਸ਼ਾਮਿਲ ਹੋ ਚੁੱਕਾ ਹੈ।

ਵਿਸ਼ੇਸ਼ਤਾਵਾਂ

[ਸੋਧੋ]

ਦਸ ਦਰਵਾਜੇ 

[ਸੋਧੋ]

ਇਹ ਦਸ ਦਰਵਾਜੇ ਦਸ ਦਿਸ਼ਾਵਾਂ ਦਾ ਪ੍ਰਤੀਕ ਹਨ, ਜੋ ਕਿ ਵੈਦਿਕ ਸ਼ੁਭਕਾਮਨਾਵਾਂ ਨੂੰ ਪ੍ਰਤੀਬਿੰਬਤ ਕਰਦੇ ਹਨ।

ਭਗਤੀ ਦਰਵਾਜਾ

[ਸੋਧੋ]

ਇਹ ਦਰਵਾਜਾ ਪਰੰਪਰਾਗਤ ਭਾਰਤੀ ਸ਼ੈਲੀ ਦਾ ਹੈ। ਭਗਤੀ ਅਤੇ ਸੇਵਾ ਦੇ 208 ਸਰੂਪ ਭਗਤੀ ਦੁਆਰ ਉਤੇ ਅੰਕਿਤ ਹਨ।

ਮੋਰ ਦਰਵਾਜਾ

[ਸੋਧੋ]

ਭਾਰਤ ਦਾ ਰਾਸ਼ਟਰੀ ਪੰਛੀ ਮੋਰ, ਆਪਣੀ ਸੁੰਦਰਤਾ, ਸਹਿਜਤਾ ਅਤੇ ਸੁੱਚਤਾ ਦਾ ਪ੍ਰਤੀਕ ਰੂਪ ਹੋਣ ਕਾਰਣ ਭਗਵਾਨ ਦੇ ਸਦਾ ਪਿਆਰਾ ਰਿਹਾ ਹੈ। ਇਥੇ ਦੇ ਸਵਾਗਤੀ ਦਰਵਾਜੇ ਉਪਰ ਅਤੇ ਕਲਾਕ੍ਰਿਤੀ 'ਚ ਮੜੇ ਥੰਮਾਂ ਉਪਰ ਨੱਚਦੇ ਮੋਰਾਂ ਬਣਾਏ ਹੋਏ ਹਨ। 

ਅਖ਼ਸ਼ਰਧਾਮ ਮੰਦਿਰ

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]
ਅਖ਼ਸ਼ਰਧਾਮ ਜਾਣਕਾਰੀ
  • ਅਖ਼ਸ਼ਰਧਾਮ ਮੰਦਿਰ, ਦਿੱਲੀ ਦੀ ਚਿੱਤਰਕਾਰੀ
  • ਅਖ਼ਸ਼ਰਧਾਮ ਮੰਦਿਰ
  • Official Akshardham Delhi Website