ਯੂਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰਮਾ:Chembox pKb
ਯੂਰੀਆ
Identifiers
CAS number 57-13-6 YesY
PubChem 1176
ChemSpider 1143 YesY
UNII 8W8T17847W YesY
DrugBank DB03904
KEGG D00023 YesY
ChEBI CHEBI:16199 YesY
ChEMBL CHEMBL985 YesY
RTECS ਸੰਖਿਆ YR6250000
ATC code B05BC02,ਫਰਮਾ:ATC
Jmol-3D images Image 1
Properties
ਅਣਵੀ ਫ਼ਾਰਮੂਲਾ CH4N2O
ਮੋਲਰ ਭਾਰ 60.06 g mol−1
ਦਿੱਖ White solid
ਘਣਤਾ 1.32 g/cm3
ਪਿਘਲਨ ਅੰਕ

133–135 °C

ਘੁਲਨਸ਼ੀਲਤਾ in water 107.9 g/100 ml (20 °C)
167 g/100ml (40 °C)
251 g/100 ml (60 °C)
400 g/100 ml (80 °C)
ਘੁਲਨਸ਼ੀਲਤਾ 500g/L glycerol,[1] 50g/L ethanol
Structure
ਡਾਈਪੋਲ ਮੋਮੈਂਟ 4.56 D
Hazards
MSDS JT Baker
EU ਸੂਚਕ Not listed
ਫ਼ਲੈਸ਼ ਅੰਕ Non-flammable
LD੫੦ 8500 mg/kg (oral, rat)
Related compounds
Related ureas Thiourea
Hydroxycarbamide
ਸਬੰਧਤ ਸੰਯੋਗ Carbamide peroxide
Urea phosphate
 N (verify) (what is: YesY/N?)
Except where noted otherwise, data are given for materials in their standard state (at 25 °C (77 °F), 100 kPa)
Infobox references

ਯੂਰੀਆ ਜਾਂ ਕਾਰਬਾਮਾਈਡ ਇੱਕ ਕਾਰਬਨੀ ਯੋਗ ਹੈ ਜੀਹਦਾ ਰਸਾਇਣਕ ਫ਼ਾਰਮੂਲਾ CO(NH2)2 ਹੈ। ਇਹਦੇ ਅਣੂ ਵਿੱਚ ਇੱਕ ਕਾਰਬੋਨਿਲ (C=O) ਕਿਰਿਆਸ਼ੀਲ ਸਮੂਹ ਨਾਲ਼ ਜੁੜੇ ਦੋ —NH2 ਝੁੰਡ ਹੁੰਦੇ ਹਨ।

ਯੂਰੀਆ ਜਾਨਵਰਾਂ ਵੱਲੋਂ ਨਾਈਟਰੋਜਨ-ਯੁਕਤ ਯੋਗਾਂ ਨਾਲ਼ ਉਸਾਰੂ ਕਿਰਿਆਵਾਂ ਕਰਨ ਵਿੱਚ ਇੱਕ ਅਹਿਮ ਰੋਲ ਅਦਾ ਕਰਦਾ ਹੈ ਅਤੇ ਇਹ ਥਣਧਾਰੀਆਂ ਦੇ ਪਿਸ਼ਾਬ ਵਿੱਚ ਪ੍ਰਮੁੱਖ ਨਾਈਟਰੋਜਨ-ਯੁਕਤ ਪਦਾਰਥ ਹੁੰਦਾ ਹੈ। ਇਹ ਰੰਗਹੀਣ, ਗੰਧਹੀਣ ਅਤੇ ਪਾਣੀ ਵਿੱਚ ਛੇਤੀ ਘੁਲਣ ਵਾਲ਼ਾ ਠੋਸ ਪਦਾਰਥ ਹੁੰਦਾ ਹੈ ਜੋ ਅਸਲ ਵਿੱਚ ਜ਼ਹਿਰੀਲਾ ਨਹੀਂ ਹੁੰਦਾ। ਪਾਣੀ ਵਿੱਚ ਘੁਲਣ ਉੱਤੇ ਨਾ ਇਹ ਤਿਜ਼ਾਬੀ ਹੁੰਦਾ ਹੈ ਅਤੇ ਨਾ ਹੀ ਖ਼ਾਰਾ। ਸਰੀਰ ਇਹਨੂੰ ਬਹੁਤ ਸਾਰੀਆਂ ਕਿਰਿਆਵਾਂ ਵਿੱਚ ਵਰਤਦਾ ਹੈ ਜਿਹਨਾਂ 'ਚੋਂ ਸਭ ਤੋਂ ਪ੍ਰਮੁੱਖ ਨਾਈਟਰੋਜਨ ਦਾ ਤਿਆਗ ਹੈ। ਯੂਰੀਆ ਵੱਡੇ ਪੱਧਰ ਉੱਤੇ ਖਾਦ ਦੇ ਇੱਕ ਸੌਖਾਲ਼ੇ ਸਰੋਤ ਵਜੋਂ ਵਰਤਿਆ ਜਾਂਦਾ ਹੈ। ਇਹ ਰਸਾਇਣਕ ਸਨਅਤ ਦੀ ਵੀ ਇੱਕ ਪ੍ਰਮੁੱਖ ਕੱਚੀ ਸਮੱਗਰੀ ਹੈ।

ਹਵਾਲੇ[ਸੋਧੋ]

  1. "Solubility of Various Compounds in Glycerine" (PDF).
  2. Williams, R. (2001-10-24). "pKa Data" (PDF). Archived from the original (PDF) on 2010-06-02. Retrieved 2009-11-27. {{cite web}}: Unknown parameter |dead-url= ignored (help)