ਅਸ਼ਵਿਨੀ ਭਾਵੇ
ਦਿੱਖ
ਅਸ਼ਵਿਨੀ ਭਾਵੇਂ | |
---|---|
ਹੋਰ ਨਾਮ | ਅਸ਼ਵਿਨੀ ਭਾਵੇ |
ਪੇਸ਼ਾ | ਅਦਾਕਾਰਾ, ਮਾਡਲ |
ਜੀਵਨ ਸਾਥੀ | ਕਿਸ਼ੋਰ ਬੋਪਾਰਦੀਕਰ |
ਅਸ਼ਵਿਨੀ ਭਾਵੇਂ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਹ ਖ਼ਾਸ ਕਰਕੇ ਹਿੰਦੀ, ਮਰਾਠੀ ਫ਼ਿਲਮਾਂ ਅਤੇ ਟੈਲੀਵਿਜ਼ਨ ਨਾਟਕਾਂ ਕਰਕੇ ਜਾਣੀ ਜਾਂਦੀ ਹੈ। ਭਾਰਤ ਵਿੱਚ ਹੀ ਜਨਮੀ ਅਸ਼ਵਿਨੀ ਭਾਵੇ, ਹੁਣ ਸਾਨ ਫ਼ਰਾਂਸਿਸਕੋ, ਕੈਲੇਫ਼ੋਰਨੀਆ ਵਿੱਚ ਰਹਿ ਰਹੀ ਹੈ।[1]
ਫ਼ਿਲਮਾਂ
[ਸੋਧੋ]ਹਿੰਦੀ ਫ਼ਿਲਮਾਂ
[ਸੋਧੋ]ਸਾਲ | ਫ਼ਿਲਮ | ਭੂਮਿਕਾ |
---|---|---|
1991 | ਹੇਨਾ | ਚੰਦਨੀ ਕੌਲ |
1992 | ਮੀਰਾ ਕਾ ਮੋਹਨ | ਮੀਰਾ |
1992 | ਹਨੀਮੂਨ | |
1993 | ਸੈਨਿਕ | ਅਲਕਾ |
1993 | ਪਰਮਪਾਰਾ | ਰਾਜੇਸ਼ਵਰੀ |
1993 | ਕਾਇਦਾ ਕਾਨੂੰਨ | ਸ਼ਹਿਨਾਜ ਲਖਨਊਵੀ / ਮਾਰੀਆ ਡੀ'ਸੂਜ਼ਾ |
1993 | ਅਸ਼ਾਂਤ' | ਅਨੀਤਾ |
1994 | ਚੀਤਾ | |
1994 | ਚੌਰਾਹਾ | ਪੂਨਮ |
1994 | ਜਖ਼ਮੀ ਦਿਲ | ਅਨੀਤਾ |
1994 | ਏਕਾ ਰਾਜਾ ਰਾਣੀ | ਅਸ਼ਾ |
1995 | ਵਾਪਸੀ ਸਜਣ ਕੀ | ਪੂਜਾ |
1996 | ਜੁਰਮਾਨਾ | ਕਿਰਨ ਸਕਸੇਨਾ |
1996 | ਭੈਰਵੀ | ਰਾਗਿਨੀ ਸ੍ਰੀਧਰ |
1997 | ਜੱਜ ਮੁਜਰਿਮ | |
1998 | ਯੁੱਗਪੁਰਸ਼ | ਦੀਪਤੀ |
1998 | ਬੰਧਨ | ਪੂਜਾ |
ਮਰਾਠੀ ਫ਼ਿਲਮਾਂ
[ਸੋਧੋ]ਸਾਲ | ਫ਼ਿਲਮ | ਭੂਮਿਕਾ |
---|---|---|
1997 | ਸਰਕਾਰਨਾਮਾ | ਪੱਤਰਕਾਰ ਵੇਜਯੰਤੀ ਪਾਟਿਲ |
1989 | ਅਸ਼ੀ ਹੀ ਬਨਵਾ ਬਨਵੀ | ਮਾਧੁਰੀ |
1989 | ਕਾਲਤ ਨਾਕਾਲਤ | |
1994 | ਵਜ਼ੀਰ | |
ਆਹੂਤੀ | ||
ਘੋਲਤ ਘੋਲ | ||
ਹਾਲਦ ਰੁਸਲੀ ਕੁਣਕੁ ਹਸਲੇ | ਗੌਰੀ | |
ਏਕ ਰਾਤਰ ਮਾਂਤਰਲੇਲੀ | ||
ਹਾਲਦ ਰੁਸਲੀ ਕੁਣਕੁ ਹਸਲਾ | ||
2007 | ਕਦਾਚਿਤ | |
2013 | ਆਜਛਾ ਦਿਵਾਸ ਮਾਝਾ | |
2017 | ਮਾਂਝਾ | [2] |
ਹਵਾਲੇ
[ਸੋਧੋ]- ↑ "Ashwini Bhave Bio". Archived from the original on 2016-10-30. Retrieved 2017-04-18.
{{cite web}}
: Unknown parameter|dead-url=
ignored (|url-status=
suggested) (help) Archived 2016-10-30 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2016-10-30. Retrieved 2022-09-14.{{cite web}}
: Unknown parameter|dead-url=
ignored (|url-status=
suggested) (help) Archived 2016-10-30 at the Wayback Machine. - ↑ "ਪੁਰਾਲੇਖ ਕੀਤੀ ਕਾਪੀ". Archived from the original on 2019-04-02. Retrieved 2017-04-18.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Ashwini Bhave ਨਾਲ ਸਬੰਧਤ ਮੀਡੀਆ ਹੈ।
- ਅਸ਼ਵਿਨੀ ਭਾਵੇਂ ਦੀਆਂ ਕੁਝ ਤਸਵੀਰਾਂ Archived 2012-02-24 at the Wayback Machine.
- ਅਸ਼ਵਿਨੀ ਭਾਵੇ, ਇੰਟਰਨੈੱਟ ਮੂਵੀ ਡੈਟਾਬੇਸ 'ਤੇ