ਅਸ਼ਵਿਨੀ ਭਾਵੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਸ਼ਵਿਨੀ ਭਾਵੇਂ
AshwiniBhave.jpg
ਅਸ਼ਵਿਨੀ ਭਾਵੇਂ 2009 ਵਿੱਚ
ਹੋਰ ਨਾਂਮਅਸ਼ਵਿਨੀ ਭਾਵੇ
ਪੇਸ਼ਾਅਦਾਕਾਰਾ, ਮਾਡਲ
ਸਾਥੀਕਿਸ਼ੋਰ ਬੋਪਾਰਦੀਕਰ

ਅਸ਼ਵਿਨੀ ਭਾਵੇਂ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਹ ਖ਼ਾਸ ਕਰਕੇ ਹਿੰਦੀ, ਮਰਾਠੀ ਫ਼ਿਲਮਾਂ ਅਤੇ ਟੈਲੀਵਿਜ਼ਨ ਨਾਟਕਾਂ ਕਰਕੇ ਜਾਣੀ ਜਾਂਦੀ ਹੈ। ਭਾਰਤ ਵਿੱਚ ਹੀ ਜਨਮੀ ਅਸ਼ਵਿਨੀ ਭਾਵੇ, ਹੁਣ ਸਾਨ ਫ਼ਰਾਂਸਿਸਕੋ, ਕੈਲੇਫ਼ੋਰਨੀਆ ਵਿੱਚ ਰਹਿ ਰਹੀ ਹੈ।[1]

ਫ਼ਿਲਮਾਂ[ਸੋਧੋ]

ਹਿੰਦੀ ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ
1991 ਹੇਨਾ ਚੰਦਨੀ ਕੌਲ
1992 ਮੀਰਾ ਕਾ ਮੋਹਨ ਮੀਰਾ
1992 ਹਨੀਮੂਨ
1993 ਸੈਨਿਕ ਅਲਕਾ
1993 ਪਰਮਪਾਰਾ ਰਾਜੇਸ਼ਵਰੀ
1993 ਕਾਇਦਾ ਕਾਨੂੰਨ ਸ਼ਹਿਨਾਜ ਲਖਨਊਵੀ / ਮਾਰੀਆ ਡੀ'ਸੂਜ਼ਾ
1993 ਅਸ਼ਾਂਤ' ਅਨੀਤਾ
1994 ਚੀਤਾ
1994 ਚੌਰਾਹਾ ਪੂਨਮ
1994 ਜਖ਼ਮੀ ਦਿਲ ਅਨੀਤਾ
1994 ਏਕਾ ਰਾਜਾ ਰਾਣੀ ਅਸ਼ਾ
1995 ਵਾਪਸੀ ਸਜਣ ਕੀ ਪੂਜਾ
1996 ਜੁਰਮਾਨਾ ਕਿਰਨ ਸਕਸੇਨਾ
1996 ਭੈਰਵੀ ਰਾਗਿਨੀ ਸ੍ਰੀਧਰ
1997 ਜੱਜ ਮੁਜਰਿਮ
1998 ਯੁੱਗਪੁਰਸ਼ ਦੀਪਤੀ
1998 ਬੰਧਨ ਪੂਜਾ

ਮਰਾਠੀ ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ
1997 ਸਰਕਾਰਨਾਮਾ ਪੱਤਰਕਾਰ ਵੇਜਯੰਤੀ ਪਾਟਿਲ
1989 ਅਸ਼ੀ ਹੀ ਬਨਵਾ ਬਨਵੀ ਮਾਧੁਰੀ
1989 ਕਾਲਤ ਨਾਕਾਲਤ
1994 ਵਜ਼ੀਰ
ਆਹੂਤੀ
ਘੋਲਤ ਘੋਲ
ਹਾਲਦ ਰੁਸਲੀ ਕੁਣਕੁ ਹਸਲੇ ਗੌਰੀ
ਏਕ ਰਾਤਰ ਮਾਂਤਰਲੇਲੀ
ਹਾਲਦ ਰੁਸਲੀ ਕੁਣਕੁ ਹਸਲਾ
2007 ਕਦਾਚਿਤ
2013 ਆਜਛਾ ਦਿਵਾਸ ਮਾਝਾ
2017 ਮਾਂਝਾ [2]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]