ਪੱਲਵ ਲਿਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੱਲਵ ਲਿਪੀ
ਤਸਵੀਰ:Pallava script name.gif
ਟਾਈਪਆਬੂਗੀਦਾ
ਭਾਸ਼ਾਵਾਂਤਮਿਲ, ਪ੍ਰਾਕ੍ਰਿਤ, ਸੰਸਕ੍ਰਿਤ, ਪੁਰਾਣੀ ਮਾਲੇ
Parent systems
ਬ੍ਰਹਮੀ
  • ਦੱਖਣੀ ਬ੍ਰਹਮੀ
    • ਪੱਲਵ
Sister systemsਵੱਟੇਲੁੱਤੂ ਲਿਪੀ

ਪੱਲਵ ਲਿਪੀ (ਅੰਗਰੇਜ਼ੀ: Pallava alphabet) ਇੱਕ ਬ੍ਰਹਮੀ ਲਿਪੀ ਹੈ ਜੋ 6ਵੀਂ ਸਦੀ ਦੇ ਦੌਰਾਨ ਦੱਖਣੀ ਭਾਰਤ ਦੇ ਪੱਲਵ ਵੰਸ਼ ਦੇ ਸਮੇਂ ਵਿੱਚ ਵਿਕਸਤ ਹੋਈ।

ਪੱਲਵ ਲਿਪੀ ਤੋਂ ਕਈ ਦੱਖਣੀ-ਪੂਰਬੀ ਲਿਪੀਆਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਵਿਕਸਤ ਹੋਈਆਂ ਹਨ।[1], ਜਿਵੇਂ ਕਿ, ਜਾਵਾਨੀ[2] ਕਾਵੀ, ਬੇਬੇਈਨ, ਮੋਨ, ਬਰਮੀ,[3] ਖਮੇਰ,[4] ਤਾਈ ਥਾਮ, ਥਾਈ[5] ਲਾਓ,[6] ਅਤੇ ਨਵੀਆਂ ਤਾਈ ਲਊ ਲਿਪੀਆਂ

ਵਿਅੰਜਨ[ਸੋਧੋ]

ਹਰ ਵਿਅੰਜਨ ਦਾ ਇੱਕ ਅੰਦਰੂਨੀ /ਅ/ ਹੈ, ਜੇ ਘੋਸ਼ ਹੋਵੇਗਾ ਅਗਰ ਕੋਈ ਵੀ ਸਵਰ ਨਿਸ਼ਾਨੀ ਨਾ ਜੁੜੀ ਹੋਵੇ. ਅਗਰ ਦੋ ਵਿਅੰਜਨ ਬਿਨਾਂ ਵਿਚਲੇ ਸਵਰ ਦੇ ਇੱਕ ਦੇ ਮਗਰ ਦੂਸਰਾ ਆਉਂਦਾ ਹੋਵੇ, ਦੂਜਾ ਵਿਅੰਜਨ ਇੱਕ ਸਬਸਕ੍ਰਿਪਟ ਰੂਪ ਵਿੱਚ ਲਿਖਿਆ ਜਾਵੇਗਾ ਅਤੇ ਇਹ ਪਹਿਲੇ ਦੇ ਹੇਠ ਜੁੜਿਆ ਹੁੰਦਾਂ ਹੈ।

ਸ਼ ਸ਼

ਸਵਰ[ਸੋਧੋ]

a aa i ii u e o ai* au*

ਹਵਾਲੇ[ਸੋਧੋ]

  1. "Pallava script". SkyKnowledge.com. 2010-12-30.
  2. "Javanese alphabet, pronunciation and language (aksara jawa)". Omniglot.com. Retrieved 2012-03-11.
  3. "Burmese/Myanmar script and pronunciation". Omniglot.com. Retrieved 2012-03-11.
  4. "Khmer/Cambodian alphabet, pronunciation and language". Omniglot.com. Retrieved 2012-03-11.
  5. http://www.ancientscripts.com/thai.html
  6. "Lao alphabet, pronunciation and language". Omniglot.com. Retrieved 2012-03-11.