ਸਮੱਗਰੀ 'ਤੇ ਜਾਓ

ਐੱਚ ਬੀ ਐੱਲ ਪਾਕਿਸਤਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐੱਚ ਬੀ ਐੱਲ
ਕਿਸਮਨਿੱਜੀ ਕੰਪਨੀ
ਐੱਚ ਬੀ ਐੱਲ
ISINPK0085101019 Edit on Wikidata
ਉਦਯੋਗਆਰਥਿਕ ਸੇਵਾਵਾਂ
ਬੈਂਕਿੰਗ
ਸਰਮਾਏਦਾਰ ਬਜ਼ਾਰ
ਸਥਾਪਨਾ(ਮੁੰਬਈ, ਭਾਰਤ), in 1941 (1941)
ਮੁੱਖ ਦਫ਼ਤਰਕਰਾਚੀ, ਪਾਕਿਸਤਾਨ
ਮੁੱਖ ਲੋਕ
ਨੌਮਾਨ ਡਾਰ
ਪ੍ਰਧਾਨ
ਕਮਾਈIncrease 114.75 ਬਿਲੀਅਨ - 2015[1]
Increase35.1 ਬਿਲੀਅਨ - 2015[1]
ਕੁੱਲ ਸੰਪਤੀIncrease 2.20 ਟ੍ਰਿਲੀਅਨ - 2015[1]
ਕਰਮਚਾਰੀ
14,000+
ਵੈੱਬਸਾਈਟਹਬੀਬ ਬੈਂਕ ਲਿਮਟਿਡ www.hbl.com
ਤਸਵੀਰ:HBL Pakistan (emblem).jpg
ਹਬੀਬ ਬੈਂਕ ਦਾ ਨਿਸ਼ਾਨ

ਐੱਚ ਬੀ ਐੱਲ ਪਾਕਿਸਤਾਨ (ਪਹਿਲਾ ਨਾਂਅ ਹਬੀਬ ਬੈਂਕ ਲਿਮਟਿਡ) ਕਰਾਚੀ ਸਥਿਤ ਬਹੁਰਾਸ਼ਟਰੀ ਬੈਂਕ ਹੈ। ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਬੈਂਕ ਹੈ। ਸੰਨ 1974 ਵਿੱਚ ਇਸਦਾ ਰਾਸ਼ਟਰੀਕਰਨ ਕੀਤਾ ਗਿਆ ਅਤੇ ਫਿਰ 2003 ਵਿੱਚ ਨਿੱਜੀਕਰਨ ਕਰ ਦਿੱਤਾ ਗਿਆ।[2]

ਹਵਾਲੇ

[ਸੋਧੋ]
  1. 1.0 1.1 1.2 "HBL Annual Report 2015" (PDF). HBL.com. Archived from the original (PDF) on 23 ਅਪ੍ਰੈਲ 2016. Retrieved 10 April 2016. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  2. "History". www.hbl.com. Retrieved 2016-06-21.