ਐੱਚ ਬੀ ਐੱਲ ਪਾਕਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐੱਚ ਬੀ ਐੱਲ
ਕਿਸਮਨਿੱਜੀ ਕੰਪਨੀ
ਸੰਸਥਾਪਨਾ(ਮੁੰਬਈ, ਭਾਰਤ), in 1941 (1941)
ਮੁੱਖ ਦਫ਼ਤਰਕਰਾਚੀ, ਪਾਕਿਸਤਾਨ
ਮੁੱਖ ਲੋਕਨੌਮਾਨ ਡਾਰ
ਪ੍ਰਧਾਨ
ਉਦਯੋਗਆਰਥਿਕ ਸੇਵਾਵਾਂ
ਬੈਂਕਿੰਗ
ਸਰਮਾਏਦਾਰ ਬਜ਼ਾਰ
ਰੈਵੇਨਿਊਵਾਧਾ 114.75 ਬਿਲੀਅਨ - 2015[1]
ਕੁੱਲ ਮੁਨਾਫ਼ਾਵਾਧਾ 35.1 ਬਿਲੀਅਨ - 2015[1]
ਕੁੱਲ ਜਾਇਦਾਦਵਾਧਾ 2.20 ਟ੍ਰਿਲੀਅਨ - 2015[1]
ਮੁਲਾਜ਼ਮ14,000+
ਵੈਬਸਾਈਟਹਬੀਬ ਬੈਂਕ ਲਿਮਟਿਡ www.hbl.com
ਤਸਵੀਰ:HBL Pakistan (emblem).jpg
ਹਬੀਬ ਬੈਂਕ ਦਾ ਨਿਸ਼ਾਨ

ਐੱਚ ਬੀ ਐੱਲ ਪਾਕਿਸਤਾਨ (ਪਹਿਲਾ ਨਾਂਅ ਹਬੀਬ ਬੈਂਕ ਲਿਮਟਿਡ) ਕਰਾਚੀ ਸਥਿਤ ਬਹੁਰਾਸ਼ਟਰੀ ਬੈਂਕ ਹੈ। ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਬੈਂਕ ਹੈ। ਸੰਨ 1974 ਵਿੱਚ ਇਸਦਾ ਰਾਸ਼ਟਰੀਕਰਨ ਕੀਤਾ ਗਿਆ ਅਤੇ ਫਿਰ 2003 ਵਿੱਚ ਨਿੱਜੀਕਰਨ ਕਰ ਦਿੱਤਾ ਗਿਆ।[2]

ਹਵਾਲੇ[ਸੋਧੋ]

  1. 1.0 1.1 1.2 "HBL Annual Report 2015" (PDF). HBL.com. Retrieved 10 April 2016. 
  2. "History". www.hbl.com. Retrieved 2016-06-21.