ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/18 ਨਵੰਬਰ
ਦਿੱਖ
- 1966 – ਸੰਤ ਫਤਿਹ ਸਿੰਘ ਨੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਨੂੰ ਪੰਜਵਾਂ ਤਖ਼ਤ ਐਲਾਨਿਆ।
- 1988 – ਅਮਰੀਕਾ ਨੇ ਡਰੱਗ ਨਾਲ ਸਬੰਧਤ ਜੁਰਮਾਂ ਵਿਚ ਫਾਂਸੀ ਦੀ ਸਜ਼ਾ ਦੇ ਬਿਲ 'ਤੇ ਦਸਤਖ਼ਤ ਕੀਤੇ।
- 1931 – ਹਿੰਦੀ ਕਵੀ ਅਤੇ ਲੇਖਕ ਸ਼੍ਰੀਕਾਂਤ ਵਰਮਾ ਦਾ ਜਨਮ।
- 1962 – ਡੈਨਮਾਰਕ ਦਾ ਭੌਤਿਕ ਵਿਗਿਆਨੀ ਨੀਲਸ ਬੋਰ ਦਾ ਦਿਹਾਂਤ।
- 1967 – ਕਨੇਡਾ-ਪੰਜਾਬੀ ਲੇਖਕ ਹਰਪ੍ਰੀਤ ਸੇਖਾ ਦਾ ਜਨਮ।
- 1982 – ਇੱਕ ਲੱਖ ਤੋਂ ਵੱਧ ਸੋਧਾਂ ਦਾ ਯੋਗਦਾਨ ਪਾਉਣ ਵਾਲਾ ਪਹਿਲਾ ਅਮਰੀਕੀ ਵਿਕੀਪੀਡੀਅਨ ਵਰਤੋਂਕਾਰ ਜਸਟਿਨ ਨੈਪ ਦਾ ਜਨਮ।
- 1989 – ਇਤਾਲਵੀ ਮੂਲ ਦੇ ਵਿਦੇਸ਼ੀ, ਪੰਜਾਬੀ ਭਾਸ਼ਾ ਖੋਜਾਰਥੀ ਸਟੀਵਨ ਗੂੱਛਾਰਦੀ ਦਾ ਜਨਮ।
- 2013 – ਭਾਰਤ ਦਾ ਦਲਿਤ ਸਾਹਿਤ ਦਾ ਪ੍ਰਤਿਨਿੱਧੀ ਰਚਨਾਕਾਰ ਓਮ ਪ੍ਰਕਾਸ਼ ਬਾਲਮੀਕੀ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 17 ਨਵੰਬਰ • 18 ਨਵੰਬਰ • 19 ਨਵੰਬਰ